
Learning English grammar is not just about rules—it is about building confidence for every exam and every challenge in life. Each new step makes you stronger, and each new rule adds clarity to your preparation.
In our previous article, we studied grammar rules up to Rule 65, with simple explanations and bilingual examples that helped aspirants understand the toughest concepts easily. If you have not read those yet, please scroll down and click the links to explore the earlier articles. They will give you a strong foundation before moving ahead.
Now, let us continue this journey with Grammar Rules 66 to 70, explained in the same aspirant‑friendly way, so that you can master subject–verb agreement, inversion, and quantity expressions with confidence.
Table of Contents
📘 Rule 66: Use of What with Plural Verb
What ਦਾ ਪ੍ਰਯੋਗ those which ਜਾਂ the things which ਦੇ ਅਰਥ ਵਿੱਚ ਹੋਣ ਤੇ ਇਸਦੇ ਨਾਲ Plural Verb ਦਾ ਪ੍ਰਯੋਗ ਹੁੰਦਾ ਹੈ।
✨ Explanation
- What refers to multiple items or plural things.
- ਇਸ ਲਈ Verb ਵੀ Plural ਹੋਣਾ ਲਾਜ਼ਮੀ ਹੈ।
- Singular Verb ਵਰਤਣਾ ਗਲਤ ਹੋਵੇਗਾ।
Example:
- He needn’t get any more books, what he has are quite sufficient.
ਇਸ sentence ਵਿੱਚ What ਦਾ ਪ੍ਰਯੋਗ those which ਜਾਂ the things which ਦੇ ਅਰਥ ਨਾਲ ਹੋ ਰਿਹਾ ਹੈ, ਜਿਸ ਕਰਕੇ verb are ਜੋ plural ਹੈ, ਆਉਣਾ ਬਿਲਕੁਲ ਸਹੀ ਹੈ।
(What = those books, so plural verb are is correct.)
- He needn’t get any more books, what he has is quite sufficient.
ਇਸ sentence ਵਿੱਚ verb is ਜੋ singular ਹੈ, ਗਲਤ ਹੈ। ਇਸ ਨੂੰ ਸਹੀ ਬਣਾਉਣ ਲਈ plural verb are ਦਾ ਆਉਣਾ ਸਹੀ ਰਹੇਗਾ।
(Singular verb is is wrong here.)
📘 Rule 67: Hardly, Scarcely, Rarely, Seldom, Never
ਅਗਰ Sentences ਇਹਨਾਂ words ਤੋਂ ਸ਼ੁਰੂ ਹੁੰਦੇ ਹਨ ਤਾਂ ਇਹਨਾਂ ਦਾ ਅਰਥ Negative ਵਿੱਚ ਲਿਆ ਜਾਂਦਾ ਹੈ ਅਤੇ ਇਹਨਾਂ words ਨਾਲ ਸ਼ੁਰੂ ਹੋਣ ਵਾਲੇ sentence ਵਿੱਚ Inversion ਦਾ ਪ੍ਰਯੋਗ ਹੁੰਦਾ ਹੈ, ਅਰਥਾਤ Verb ਦਾ ਪ੍ਰਯੋਗ Subject ਤੋਂ ਪਹਿਲਾਂ ਹੁੰਦਾ ਹੈ। ਇਹਨਾਂ ਸ਼ਬਦਾਂ ਦੇ ਬਾਅਦ Verb ਦਾ ਪ੍ਰਯੋਗ ਇਸਦੇ ਨਾਲ ਵਰਤੇ Subject ਦੇ Number ਅਤੇ Person ਦੇ ਅਨੁਸਾਰ ਹੁੰਦਾ ਹੈ ਜਿਵੇਂ:-
- Hardly does he go to school.
ਹੁਣ ਇਸ sentence ਵਿੱਚ Hardly ਨਾਲ ਸ਼ੁਰੂ ਹੋ ਰਿਹਾ ਹੈ। ਇਹ sentence ਵਿੱਚ Inversion ਨੂੰ ਪਾਉਂਦਾ ਹੈ ਅਤੇ ਇਸ ਦੇ ਨਾਲ Verb ਦਾ ਪ੍ਰਯੋਗ ਉਸ ਨਾਲ ਲੱਗੇ Subject He ਦੇ ਅਨੁਸਾਰ ਆਉਂਦਾ ਹੈ, ਜੋ ਕਿ ਇੱਕ Singular noun ਹੈ। ਇਸ ਕਰਕੇ Singular Verb does ਦਾ ਆਉਣਾ ਬਿਲਕੁਲ ਸਹੀ ਹੈ।
- Hardly do he go to school.
ਇਹ sentence ਗਲਤ ਹੈ ਕਿਉਂਕਿ ਇਸ sentence ਵਿੱਚ Singular Subject He ਦੇ ਨਾਲ Plural Verb ਦਾ ਪ੍ਰਯੋਗ ਹੋ ਰਿਹਾ ਹੈ। ਇਸ sentence ਨੂੰ ਦਰੁਸਤ ਕਰਨ ਲਈ Singular Verb ਦਾ ਆਉਣਾ ਲਾਜ਼ਮੀ ਹੈ।
- Seldom do they visit the library.
ਇਹ sentence ਬਿਲਕੁਲ ਸਹੀ ਹੈ। ਜਦੋਂ sentence Seldom ਨਾਲ ਸ਼ੁਰੂ ਹੁੰਦਾ ਹੈ, ਤਾਂ ਇਸਦਾ ਅਰਥ Negative ਵਿੱਚ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ sentences ਵਿੱਚ Inversion ਹੁੰਦੀ ਹੈ, ਅਰਥਾਤ Verb subject ਤੋਂ ਪਹਿਲਾਂ ਆਉਂਦਾ ਹੈ। ਇੱਥੇ subject They plural ਹੈ, ਇਸ ਲਈ plural verb do ਦਾ ਪ੍ਰਯੋਗ ਸਹੀ ਹੈ।
- Seldom does they visit the library.
ਇਹ sentence ਗਲਤ ਹੈ ਕਿਉਂਕਿ subject They plural ਹੈ, ਪਰ ਇੱਥੇ singular verb does ਵਰਤੀ ਗਈ ਹੈ। Subject–verb agreement ਦੇ ਅਨੁਸਾਰ plural subject They ਦੇ ਨਾਲ plural verb do ਆਉਣਾ ਲਾਜ਼ਮੀ ਹੈ।
- Never does he come here.
ਇਹ sentence ਬਿਲਕੁਲ ਸਹੀ ਹੈ। ਕਿਉਂਕਿ sentence Never ਨਾਲ ਸ਼ੁਰੂ ਹੋ ਰਿਹਾ ਹੈ, ਇਸ ਕਰਕੇ Inversion ਆਉਂਦੀ ਹੈ (Verb subject ਤੋਂ ਪਹਿਲਾਂ ਆਉਂਦਾ ਹੈ)। Subject He singular ਹੈ, ਇਸ ਲਈ singular verb does ਦਾ ਪ੍ਰਯੋਗ ਸਹੀ ਹੈ।
- Never do he come here.
ਇਹ sentence ਗਲਤ ਹੈ। Subject He singular ਹੈ, ਪਰ ਇੱਥੇ plural verb do ਵਰਤੀ ਗਈ ਹੈ। ਇਸ ਨੂੰ ਸਹੀ ਬਣਾਉਣ ਲਈ singular verb does ਦਾ ਆਉਣਾ ਲਾਜ਼ਮੀ ਹੈ।
🎯 Key Point for Aspirants
- ਜਦੋਂ sentence Never ਨਾਲ ਸ਼ੁਰੂ ਹੁੰਦਾ ਹੈ, ਤਾਂ Inversion ਹੁੰਦੀ ਹੈ।
- Verb subject ਤੋਂ ਪਹਿਲਾਂ ਆਉਂਦਾ ਹੈ।
- Verb ਹਮੇਸ਼ਾ subject ਦੇ Number (Singular/Plural) ਅਤੇ Person ਦੇ ਅਨੁਸਾਰ ਹੋਣਾ ਚਾਹੀਦਾ ਹੈ।
📘 Rule 68: Not only… but also → Inversion
ਜਦੋਂ ਦੋ verbs not only… but also ਨਾਲ ਜੁੜਕੇ ਪ੍ਰਯੋਗਤ ਹੋਣ ਅਤੇ sentence ਦੀ ਸ਼ੁਰੂਆਤ Not only ਨਾਲ ਹੋਵੇ, ਤਾਂ ਇਸਦੇ ਨਾਲ Inversion ਦਾ ਪ੍ਰਯੋਗ ਹੁੰਦਾ ਹੈ। ਅਰਥਾਤ Verb ਦਾ ਪ੍ਰਯੋਗ Subject ਤੋਂ ਪਹਿਲਾਂ ਹੁੰਦਾ ਹੈ। Not only ਤੋਂ ਬਾਅਦ Verb ਦਾ ਪ੍ਰਯੋਗ ਉਸਦੇ ਵਾਅਦ ਆਉਣ ਵਾਲੇ Subject ਦੇ Number ਅਤੇ Person ਦੇ ਮੁਤਾਬਿਕ ਹੁੰਦਾ ਹੈ।
Examples:
- Not only does he read but he also writes.
ਇਸ sentence ਵਿੱਚ Not only ਨਾਲ sentence ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨਾਲ Inversion ਆਉਂਦੀ ਹੈ। Verb ਦਾ ਪ੍ਰਯੋਗ ਉਸਦੇ ਵਾਅਦ ਆਉਣ ਵਾਲੇ subject He ਦੇ ਅਨੁਸਾਰ ਆਉਂਦਾ ਹੈ। He ਇੱਕ singular subject ਹੈ, ਇਸ ਲਈ singular verb does ਦਾ ਆਉਣਾ ਬਿਲਕੁਲ ਸਹੀ ਹੈ।
- Not only do he read but he also writes.
ਇਹ sentence ਗਲਤ ਹੈ ਕਿਉਂਕਿ singular subject He ਦੇ ਨਾਲ plural verb do ਵਰਤੀ ਗਈ ਹੈ। ਇਸਨੂੰ ਸਹੀ ਕਰਨ ਲਈ singular verb does ਦਾ ਆਉਣਾ ਲਾਜ਼ਮੀ ਹੈ।
📘 Rule 69: No sooner… than → Inversion
No sooner ਨਾਲ ਸ਼ੁਰੂ ਹੋਣ ਵਾਲੇ sentence ਵਿੱਚ ਵੀ Inversion ਦਾ ਪ੍ਰਯੋਗ ਹੁੰਦਾ ਹੈ। No sooner ਤੋਂ ਬਾਅਦ Verb ਦਾ ਪ੍ਰਯੋਗ ਉਸਦੇ ਵਾਅਦ ਆਉਣ ਵਾਲੇ Subject ਦੇ Number ਅਤੇ Person ਦੇ ਮੁਤਾਬਿਕ ਹੁੰਦਾ ਹੈ।
Examples:
- No sooner does he go to the office than the telephone rings.
ਇਸ sentence ਵਿੱਚ No sooner ਦੇ ਨਾਲ singular verb does ਵਰਤੀ ਗਈ ਹੈ ਕਿਉਂਕਿ subject He singular ਹੈ। ਇਸ ਕਰਕੇ ਇਹ sentence ਬਿਲਕੁਲ ਸਹੀ ਹੈ।
- No sooner do he go to the office than the telephone rings.
ਇਹ sentence ਗਲਤ ਹੈ ਕਿਉਂਕਿ singular subject He ਦੇ ਨਾਲ plural verb do ਵਰਤੀ ਗਈ ਹੈ। ਇਸਨੂੰ ਸਹੀ ਕਰਨ ਲਈ singular verb does ਦਾ ਆਉਣਾ ਲਾਜ਼ਮੀ ਹੈ।
📘 Rule 70: Much, Much more, Little, Less, Much less → Adjective of Quantity
Much, much more, little, less ਅਤੇ much less ਦਾ ਪ੍ਰਯੋਗ Quality (ਮਾਤਰਾ) ਨੂੰ refer ਕਰਨ ਲਈ Adjective of Quantity ਦੇ ਰੂਪ ਵਿੱਚ ਹੁੰਦਾ ਹੈ। ਜਦੋਂ ਇਹਨਾਂ ਦਾ ਪ੍ਰਯੋਗ sentence ਦੇ Subject ਦੇ ਰੂਪ ਵਿੱਚ ਹੋਵੇ, ਤਾਂ ਇਸਦੇ ਨਾਲ Singular Verb ਦਾ ਪ੍ਰਯੋਗ ਹੁੰਦਾ ਹੈ।
Examples:
- Much more remains to be done.
ਇਸ sentence ਵਿੱਚ Much ਦਾ ਇਸਤੇਮਾਲ Adjective of Quantity ਵਜੋਂ ਹੋ ਰਿਹਾ ਹੈ। ਇਸ ਕਰਕੇ singular verb remains ਦਾ ਪ੍ਰਯੋਗ ਸਹੀ ਹੈ।
- Much more remain to be done.
ਇਹ sentence ਗਲਤ ਹੈ ਕਿਉਂਕਿ singular subject Much more ਦੇ ਨਾਲ plural verb remain ਵਰਤੀ ਗਈ ਹੈ।
- Little has been said and much less has been done.
ਇੱਥੇ Little ਅਤੇ Much less subject ਵਜੋਂ ਵਰਤੇ ਗਏ ਹਨ, ਇਸ ਲਈ singular verb has ਦਾ ਪ੍ਰਯੋਗ ਸਹੀ ਹੈ।
- Little have been said and much less have been done.
ਇਹ sentence ਗਲਤ ਹੈ ਕਿਉਂਕਿ singular subject Little ਅਤੇ Much less ਦੇ ਨਾਲ plural verb have ਵਰਤੀ ਗਈ ਹੈ।
🎯 Key Point for Aspirants of Grammar Rules
Verb ਹਮੇਸ਼ਾ subject ਦੇ Number (Singular/Plural) ਅਤੇ Person ਦੇ ਅਨੁਸਾਰ ਹੋਣਾ ਚਾਹੀਦਾ ਹੈ।
ਜਦੋਂ sentence Never ਨਾਲ ਸ਼ੁਰੂ ਹੁੰਦਾ ਹੈ, ਤਾਂ Inversion ਹੁੰਦੀ ਹੈ।
Verb subject ਤੋਂ ਪਹਿਲਾਂ ਆਉਂਦਾ ਹੈ।
- ਜਦੋਂ Much, Much more, Little, Less, Much less subject ਵਜੋਂ ਵਰਤੇ ਜਾਣ, ਤਾਂ ਹਮੇਸ਼ਾ Singular Verb ਦੀ ਵਰਤੋਂ ਕਰੋ।
- ਇਹ rule subject–verb agreement ਵਿੱਚ ਬਹੁਤ ਮਹੱਤਵਪੂਰਨ ਹੈ ਅਤੇ competitive exams ਵਿੱਚ ਅਕਸਰ ਪੁੱਛਿਆ ਜਾਂਦਾ ਹੈ।
Dear aspirants, learning grammar is not just about rules—it is about building confidence and discipline for your exams and for life. Rules 66 to 70 may look small, but they carry big weight in competitive exams. A single mistake in subject–verb agreement or inversion can change your answer from correct to wrong. That is why mastering these rules is essential.
Remember, every effort you make today is an investment in your future. These rules are not just lessons in English, they are lessons in patience, focus, and determination. Keep practicing, keep revising, and never lose hope. Your journey may be tough, but success always belongs to those who stay consistent. 🌠
👉 For daily updates, notifications, and instant guidance, we encourage you to join our WhatsApp group. There you will receive every important exam‑related update directly.
👉 For more related articles and detailed explanations, please click here to explore our English Grammar Section and continue strengthening your preparation.
👉 And if you missed our previous article covering Rules 61–65, please click here to read it first. It will give you a strong foundation before moving ahead.
✨ Stay motivated, stay consistent, and let every rule you learn today become the key to your success tomorrow.


















