Articles (A, An, The) English grammar ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ, ਜੋ ਲਗਭਗ ਹਰ competitive exam ਵਿੱਚ ਪੁੱਛੇ ਜਾਂਦੇ ਹਨ, ਜਿਵੇਂ ਕਿ PSSSB, Punjab Police, PCS, SSC, Banking ਆਦਿ।
ਕਈ ਵਿਦਿਆਰਥੀ Articles ਨੂੰ ਸਿਰਫ basic level ਤੱਕ ਹੀ ਸਮਝਦੇ ਹਨ, ਪਰ exams ਵਿੱਚ ਪੁੱਛੇ ਜਾਣ ਵਾਲੇ questions advanced rules ‘ਤੇ ਆਧਾਰਿਤ ਹੁੰਦੇ ਹਨ। ਇਸ ਲਈ Articles ਦੇ ਹਰ rule ਨੂੰ conceptually ਸਮਝਣਾ ਬਹੁਤ ਜਰੂਰੀ ਹੈ।
ਇਸ article ਵਿੱਚ ਅਸੀਂ Articles (A, An, The) ਦੇ important rules (16-20) ਨੂੰ detail ਵਿੱਚ ਸਮਝਾਂਗੇ, ਖਾਸ ਕਰਕੇ ਉਹ rules ਜੋ exams ਵਿੱਚ ਵਾਰ-ਵਾਰ ਪੁੱਛੇ ਜਾਂਦੇ ਹਨ।
ਜੇ ਤੁਸੀਂ Articles ਦੇ basic ਤੋਂ intermediate rules (Rule 1–15) ਨਹੀਂ ਪੜ੍ਹੇ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਮਝਣਾ ਜਰੂਰੀ ਹੈ, ਕਿਉਂਕਿ ਇਹ article (Rule 16 onwards) ਉਨ੍ਹਾਂ concepts ‘ਤੇ ਆਧਾਰਿਤ ਹੈ।
Rule 16: Uncountable Noun used as Countable Noun
ਜਦੋਂ Uncountable Noun ਨੂੰ Countable Noun ਦੀ ਤਰ੍ਹਾਂ ਵਰਤਿਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ Article ‘A/An’ ਦਾ ਪ੍ਰਯੋਗ ਹੁੰਦਾ ਹੈ।
The rule states that when an Uncountable Noun is used in a countable sense, it can take ‘A/An’, and its meaning changes.
Normally, Uncountable Nouns do NOT take ‘A/An’, but when they are used as countable (specific instance, type, or unit), then ‘A/An’ is used.
Now understand Rule 16 with examples and detailed explanation
Example 1:
This wall is made of stone.
ਇਹ ਕੰਧ ਪੱਥਰ ਨਾਲ ਬਣੀ ਹੈ।
She threw a stone at me.
ਉਸਨੇ ਮੇਰੇ ਵੱਲ ਇੱਕ ਪੱਥਰ ਸੁੱਟਿਆ।
Break into Parts of Speech:
stone (1st sentence) = Uncountable Noun (material)
a stone (2nd sentence) = Countable Noun (one piece/object)
Punjabi Explanation:
ਪਹਿਲੇ ਵਾਕ ਵਿੱਚ “stone” ਇੱਕ Uncountable Noun ਵਜੋਂ ਵਰਤਿਆ ਗਿਆ ਹੈ (material ਦੇ ਤੌਰ ‘ਤੇ)।
ਦੂਜੇ ਵਾਕ ਵਿੱਚ “a stone” ਇੱਕ Countable Noun ਬਣ ਗਿਆ ਹੈ, ਜਿਸਦਾ ਅਰਥ ਹੈ “ਇੱਕ ਪੱਥਰ”।
ਇਸਦਾ ਮਤਲਬ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਇਕਾਈ (unit) ਵਜੋਂ ਵੇਖਦੇ ਹਾਂ, ਤਾਂ ਉਹ countable ਬਣ ਜਾਂਦੀ ਹੈ।
Now understand more examples of Rule 16
1. Beauty
She has beauty. (ਸੁੰਦਰਤਾ – quality)
She is a beauty. (ਇੱਕ ਸੋਹਣੀ ਔਰਤ)
“Beauty” ਪਹਿਲਾਂ abstract noun ਹੈ, ਪਰ “a beauty” ਇੱਕ ਵਿਅਕਤੀ ਬਣ ਗਿਆ।
2. Fish
Fish and rice is my favourite dish. (ਮੱਛੀ – food)
He caught a fish. (ਇੱਕ ਮੱਛੀ)
3. Fire
There is no life without fire. (ਅੱਗ – element)
He made a fire to warm himself. (ਇੱਕ ਅੱਗ/ਅੰਗੀਠੀ)
4. Love
She has great love for me. (ਪਿਆਰ – feeling)
She is an old love of mine. (ਪੁਰਾਣੀ ਪ੍ਰੇਮੀਕਾ)
5. Time
You came here on time. (ਸਮਾਂ)
He had a bad time in Delhi. (ਮੁਸ਼ਕਲ ਹਾਲਤ/ਅਨੁਭਵ)
6. Smoke
This room is full of smoke. (ਧੂੰਆ)
Let’s have a smoke. (ਸਿਗਰਟ)
7. Chicken
He is fond of chicken. (ਮੁਰਗੀ ਦਾ ਮਾਸ)
She bought a chicken. (ਇੱਕ ਮੁਰਗੀ)
8. Language
Language is a gift of God. (ਭਾਸ਼ਾ – general concept)
English is a rich language. (ਇੱਕ ਕਿਸਮ ਦੀ ਭਾਸ਼ਾ)
9. History
History is an easy subject. (ਵਿਸ਼ਾ)
He has a bad history. (ਪਿਛੋਕੜ/record)
10. Headache
He is suffering from headache. (ਬੀਮਾਰੀ)
She had a bad headache. (ਇੱਕ specific ਦਰਦ)
Important Notes for Rule 16
1. Uncountable Noun Normally No Article
Beauty is important.
ਸੁੰਦਰਤਾ ਮਹੱਤਵਪੂਰਨ ਹੈ।
ਇੱਥੇ “beauty” general sense ਵਿੱਚ ਹੈ, ਇਸ ਲਈ ‘A’ ਨਹੀਂ ਆਇਆ।
2. A/An + Uncountable Noun = Specific Instance / Type
She is a beauty.
ਉਹ ਇੱਕ ਸੋਹਣੀ ਔਰਤ ਹੈ।
ਇੱਥੇ “beauty” ਇੱਕ specific person ਨੂੰ ਦਰਸਾ ਰਿਹਾ ਹੈ।
3. Meaning Changes
ਜਦੋਂ Uncountable → Countable ਬਣਦਾ ਹੈ, ਤਾਂ meaning change ਹੋ ਜਾਂਦਾ ਹੈ:
- Fire → element
- A fire → specific burning source
- Love → feeling
- A love → person
4. Conversion Rule
Structure:
Uncountable Noun (General Meaning)
becomes
A/An + Uncountable Noun (Specific Meaning / Unit / Type)
Rule 17: Use of ‘A’ to Convert Plural Expression into Singular
ਜਦੋਂ ਕਿਸੇ Plural Expression (ਜਿਵੇਂ: five days, six men, ten years) ਨੂੰ ਕਿਸੇ Noun ਤੋਂ ਪਹਿਲਾਂ Adjective ਵਜੋਂ ਵਰਤਿਆ ਜਾਂਦਾ ਹੈ, ਤਾਂ ਉਸਨੂੰ Singular form ਵਿੱਚ ਬਦਲਿਆ ਜਾਂਦਾ ਹੈ ਅਤੇ ਉਸ ਤੋਂ ਪਹਿਲਾਂ ‘A’ ਦਾ ਪ੍ਰਯੋਗ ਹੁੰਦਾ ਹੈ।
The rule 17 states that ‘A’ is used to make a plural idea act like a single unit.
Normally, plural expressions remain plural, but when they are used before a noun as a describing phrase, they become singular and take ‘A’.
Now understand Rule 17 with examples and detailed explanation.
E.g. A five-day journey
ਇੱਕ ਪੰਜ ਦਿਨਾਂ ਦੀ ਯਾਤਰਾ
Here in this example, now let’s break this structure into parts of speech of English grammar, so—
A = Indefinite Article (showing one unit)
five-day = Adjective (formed from plural idea, now singular unit)
journey = Noun
Punjabi Explanation:
ਇਸ ਵਾਕ ਵਿੱਚ “five days” ਇੱਕ plural expression ਹੈ, ਪਰ ਜਦੋਂ ਇਸਨੂੰ “journey” ਤੋਂ ਪਹਿਲਾਂ ਵਰਤਿਆ ਗਿਆ ਹੈ, ਤਾਂ ਇਹ “five-day” ਬਣ ਗਿਆ ਹੈ।
ਇੱਥੇ “five-day” ਇੱਕ Adjective ਵਾਂਗ ਕੰਮ ਕਰਦਾ ਹੈ ਅਤੇ ਇਹ ਪੂਰੀ ਤਰ੍ਹਾਂ ਇੱਕ ਇਕਾਈ (single unit) ਨੂੰ ਦਰਸਾਉਂਦਾ ਹੈ।
“A” Article ਇਹ ਦਰਸਾਉਂਦਾ ਹੈ ਕਿ ਇਹ ਇੱਕ ਪੂਰੀ ਯਾਤਰਾ ਹੈ ਜੋ ਪੰਜ ਦਿਨਾਂ ਦੀ ਹੈ।
Now again with another example to understand Rule 17.
E.g. A six-men committee
ਇੱਕ ਛੇ ਮੈਂਬਰਾਂ ਦੀ ਕਮੇਟੀ
Here in this example, now let’s break this structure into parts of speech of English grammar, so—
A = Indefinite Article (showing one unit)
six-men = Adjective (group as one unit)
committee = Noun
Punjabi Explanation:
ਇਸ ਵਾਕ ਵਿੱਚ “six men” plural ਹੈ, ਪਰ ਜਦੋਂ ਇਹ “committee” ਤੋਂ ਪਹਿਲਾਂ ਆਇਆ, ਤਾਂ ਇਹ “six-men” ਬਣ ਗਿਆ।
ਇਹ ਇੱਕ group ਨੂੰ ਇੱਕ ਇਕਾਈ ਵਾਂਗ ਦਰਸਾਉਂਦਾ ਹੈ।
ਇਸ ਲਈ Article “A” ਦਾ ਪ੍ਰਯੋਗ ਕੀਤਾ ਗਿਆ ਹੈ।
Now again with another example.
E.g. A five-year plan
ਇੱਕ ਪੰਜ ਸਾਲਾਂ ਦੀ ਯੋਜਨਾ
Here in this example, now let’s break this structure into parts of speech, so—
A = Indefinite Article (showing one unit)
five-year = Adjective (time period as single unit)
plan = Noun
Punjabi Explanation:
“five years” ਇੱਕ ਸਮੇਂ ਦੀ ਮਿਆਦ ਹੈ, ਪਰ ਜਦੋਂ ਇਹ “plan” ਤੋਂ ਪਹਿਲਾਂ ਵਰਤਿਆ ਗਿਆ, ਤਾਂ ਇਹ “five-year” ਬਣ ਗਿਆ।
ਇਹ ਇੱਕ ਸਮੇਂ ਦੀ ਇਕਾਈ ਨੂੰ ਦਰਸਾਉਂਦਾ ਹੈ, ਇਸ ਲਈ singular form ਵਰਤੀ ਗਈ ਹੈ।
Important Notes for Rule 17:
Plural Expression Normally Stays Plural:
Five days are enough.
ਪੰਜ ਦਿਨ ਕਾਫੀ ਹਨ।
But before a noun, it becomes singular:
A five-day journey
ਇੱਕ ਪੰਜ ਦਿਨਾਂ ਦੀ ਯਾਤਰਾ
Correct Structure:
A + number + singular noun (hyphen form) + main noun
Example:
A ten-day leave
A three-hour class
A two-kilometer race
Noun Always Singular:
Incorrect: five-days journey
Correct: five-day journey
Hyphen is Important:
“five-day” ਵਿੱਚ hyphen ਲਗਾਉਣਾ ਜਰੂਰੀ ਹੈ, ਨਹੀਂ ਤਾਂ structure ਗਲਤ ਮੰਨਿਆ ਜਾਂਦਾ ਹੈ।
Acts as Adjective:
“five-day”, “three-hour”, “ten-year” — ਇਹ ਸਾਰੇ Adjective ਵਾਂਗ ਕੰਮ ਕਰਦੇ ਹਨ।
The use of ‘A’ shows that the whole phrase is treated as one single unit.
If you do not use this structure, the sentence becomes grammatically incorrect.
Rule 17 states that when a plural expression is used before a noun, it is converted into a singular adjective form with a hyphen, and ‘A’ is used to show a single unit.
The correct order is: A + number + singular noun + main noun.
Important: This usage converts a plural idea into a single descriptive unit and is very important for error detection in exams.
Rule 18: First Mention → A/An, Second Mention → The
ਜਦੋਂ ਕਿਸੇ Singular Countable Noun ਦੀ ਚਰਚਾ ਕਿਸੇ sentence ਵਿੱਚ ਪਹਿਲੀ ਵਾਰ ਹੁੰਦੀ ਹੈ, ਤਾਂ ਉਸ ਤੋਂ ਪਹਿਲਾਂ A/An ਦਾ ਪ੍ਰਯੋਗ ਹੁੰਦਾ ਹੈ। ਪਰ ਜਦੋਂ ਉਸੇ noun ਦੀ ਦੁਬਾਰਾ ਚਰਚਾ ਹੁੰਦੀ ਹੈ, ਤਾਂ ਉਸ ਤੋਂ ਪਹਿਲਾਂ ‘The’ ਦਾ ਪ੍ਰਯੋਗ ਕੀਤਾ ਜਾਂਦਾ ਹੈ।
The rule 18 states that A/An is used for first mention (introducing something new) and The is used for second mention (referring to something already known).
Normally, when a noun is new to the listener, we use A/An. Once it becomes known, we use The.
Now understand Rule 18 with examples and detailed explanation.
E.g. Yesterday a man came to me. The man was very hungry.
ਕੱਲ੍ਹ ਇੱਕ ਆਦਮੀ ਮੇਰੇ ਕੋਲ ਆਇਆ। ਉਹ ਆਦਮੀ ਬਹੁਤ ਭੁੱਖਾ ਸੀ।
Here in this sentence, now let’s break this sentence of Rule 18 into parts of speech of English grammar, so—
a man = Indefinite Article + Noun (first mention, unknown person)
the man = Definite Article + Noun (second mention, known person)
Punjabi Explanation:
ਪਹਿਲੇ ਵਾਕ ਵਿੱਚ “a man” ਵਰਤਿਆ ਗਿਆ ਹੈ ਕਿਉਂਕਿ ਇਹ ਵਿਅਕਤੀ ਪਹਿਲੀ ਵਾਰ introduce ਹੋ ਰਿਹਾ ਹੈ ਅਤੇ ਬੁਲਾਰੇ ਲਈ ਅਣਜਾਣ ਹੈ।
ਦੂਜੇ ਵਾਕ ਵਿੱਚ “the man” ਵਰਤਿਆ ਗਿਆ ਹੈ ਕਿਉਂਕਿ ਹੁਣ ਉਹ ਵਿਅਕਤੀ ਪਹਿਲਾਂ ਹੀ mention ਹੋ ਚੁੱਕਾ ਹੈ ਅਤੇ ਜਾਣਿਆ ਹੋ ਗਿਆ ਹੈ।
Now again with another example to understand Rule 18.
E.g. There was a king. The king was very wise.
ਇੱਕ ਰਾਜਾ ਸੀ। ਉਹ ਰਾਜਾ ਬਹੁਤ ਸਿਆਣਾ ਸੀ।
Here in this sentence, now let’s break this sentence of Rule 18 into parts of speech of English grammar, so—
a king = Indefinite Article + Noun (first mention)
the king = Definite Article + Noun (second mention)
Punjabi Explanation:
ਪਹਿਲੇ ਵਾਕ ਵਿੱਚ “a king” ਵਰਤਿਆ ਗਿਆ ਹੈ ਕਿਉਂਕਿ ਰਾਜੇ ਦੀ ਚਰਚਾ ਪਹਿਲੀ ਵਾਰ ਹੋ ਰਹੀ ਹੈ।
ਦੂਜੇ ਵਾਕ ਵਿੱਚ “the king” ਵਰਤਿਆ ਗਿਆ ਹੈ ਕਿਉਂਕਿ ਹੁਣ ਉਹ ਰਾਜਾ ਪਹਿਲਾਂ ਹੀ ਜਾਣਿਆ ਹੋ ਚੁੱਕਾ ਹੈ।
Important Notes for Rule 18:
First Mention → Use A/An
A dog is barking outside.
ਇੱਕ ਕੁੱਤਾ ਬਾਹਰ ਭੌਂਕ ਰਿਹਾ ਹੈ।
Second Mention → Use The
The dog is very loud.
ਉਹ ਕੁੱਤਾ ਬਹੁਤ ਤੇਜ਼ ਭੌਂਕਦਾ ਹੈ।
A/An = Unknown / New Information
ਇੱਥੇ noun ਪਹਿਲੀ ਵਾਰ ਆ ਰਿਹਾ ਹੈ ਅਤੇ listener ਨੂੰ ਪਤਾ ਨਹੀਂ ਹੁੰਦਾ।
The = Known / Already Mentioned
ਇੱਥੇ noun ਪਹਿਲਾਂ ਹੀ mention ਹੋ ਚੁੱਕਾ ਹੁੰਦਾ ਹੈ।
Structure of Rule 18:
First Sentence:
A/An + Singular Countable Noun
Second Sentence:
The + Same Noun
Final Summary (Exam Point of View):
First mention → A/An
Second mention → The
A/An introduces new information
The refers to already known information
Rule 18 states that when a singular countable noun is mentioned for the first time, A/An is used, and when the same noun is mentioned again, The is used.
Rule 19: Use of A/An with Abstract Noun (Specific Quality)
ਜਦੋਂ ਕਿਸੇ Abstract Noun ਦਾ ਪ੍ਰਯੋਗ ਕਿਸੇ ਖਾਸ ਕਿਸਮ ਦੇ ਗੁਣ (a kind of quality) ਦੇ ਅਰਥ ਵਿੱਚ ਕੀਤਾ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ A/An ਦਾ ਪ੍ਰਯੋਗ ਕੀਤਾ ਜਾਂਦਾ ਹੈ।
The rule 19 states that when an abstract noun is used to express a particular type or kind of quality, it can take A/An.
Normally, abstract nouns do not take articles, but in this special case, they behave like countable nouns.
Now understand Rule 19 with examples and detailed explanation.
E.g. Romani has received a good education.
ਰੋਮਾਨੀ ਨੇ ਇੱਕ ਵਧੀਆ ਸਿੱਖਿਆ ਪ੍ਰਾਪਤ ਕੀਤੀ ਹੈ।
Here in this sentence, now let’s break this sentence of Rule 19 into parts of speech of English grammar, so—
a = Indefinite Article
good = Adjective
education = Abstract Noun (used as a specific type of quality)
Punjabi Explanation:
ਇਸ ਵਾਕ ਵਿੱਚ “education” ਇੱਕ Abstract Noun ਹੈ, ਪਰ ਇੱਥੇ ਇਹ general sense ਵਿੱਚ ਨਹੀਂ ਵਰਤਿਆ ਗਿਆ।
ਇੱਥੇ “a good education” ਇੱਕ ਖਾਸ ਕਿਸਮ ਦੀ ਸਿੱਖਿਆ ਨੂੰ ਦਰਸਾਉਂਦਾ ਹੈ।
ਇਸ ਲਈ Abstract Noun ਤੋਂ ਪਹਿਲਾਂ “A” ਦਾ ਪ੍ਰਯੋਗ ਕੀਤਾ ਗਿਆ ਹੈ।
Now again with another example to understand Rule 19.
E.g. If the students want to have a good working knowledge of English, they should read this book.
ਜੇ ਵਿਦਿਆਰਥੀ ਅੰਗਰੇਜ਼ੀ ਦੀ ਇੱਕ ਵਧੀਆ ਕਾਰਗੁਜ਼ਾਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।
Here in this sentence, now let’s break this sentence of Rule 19 into parts of speech of English grammar, so—
a = Indefinite Article
good working = Adjective phrase
knowledge = Abstract Noun (specific type)
Punjabi Explanation:
ਇਸ ਵਾਕ ਵਿੱਚ “knowledge” ਇੱਕ Abstract Noun ਹੈ, ਪਰ “a good working knowledge” ਇੱਕ ਖਾਸ ਕਿਸਮ ਦੀ ਜਾਣਕਾਰੀ ਨੂੰ ਦਰਸਾਉਂਦਾ ਹੈ।
ਇਸ ਲਈ ਇੱਥੇ “A” ਦਾ ਪ੍ਰਯੋਗ ਕੀਤਾ ਗਿਆ ਹੈ।
Important Notes for Rule 19:
Abstract Noun Normally No Article:
He has pride.
ਉਸਨੂੰ ਮਾਣ ਹੈ।
Wisdom is the gift of heaven.
ਸਿਆਣਪ ਪਰਮਾਤਮਾ ਦੀ ਦਾਤ ਹੈ।
ਇੱਥੇ Abstract Nouns general sense ਵਿੱਚ ਹਨ, ਇਸ ਲਈ ‘A/An’ ਨਹੀਂ ਵਰਤਿਆ ਗਿਆ।
Incorrect Usage:
He has a pride.
A wisdom is the gift of heaven.
ਇਹ ਵਾਕ ਗਲਤ ਹਨ ਕਿਉਂਕਿ Abstract Noun general meaning ਵਿੱਚ ਹੈ।
Correct Usage with Specific Quality:
He has a pride in his work. (specific type of pride)
She has a deep love for music.
Structure of Rule 19:
A/An + Adjective + Abstract Noun (specific quality)
Examples:
- a good education
- a deep love
- a strong desire
Summary (Exam Point of View):
Abstract Nouns generally do not take A/An
But when used as a specific kind of quality, A/An is used
Meaning changes from general → specific
Very important for error detection and sentence improvement
Rule 19 states that when an abstract noun is used to express a particular kind of quality, A/An is used before it. Normally abstract nouns do not take articles, but this is a special exception where they behave like countable nouns.
Rule 20: Use of A/An after “Become”
ਜਦੋਂ “become” ਦਾ ਪ੍ਰਯੋਗ ‘ਹੋ ਜਾਣਾ / ਬਣਨਾ’ (begin to be, grow to be) ਦੇ ਅਰਥ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ noun ਆਉਂਦਾ ਹੈ, ਤਾਂ ਉਸ noun ਤੋਂ ਪਹਿਲਾਂ ਜਰੂਰਤ ਮੁਤਾਬਕ A/An ਦਾ ਪ੍ਰਯੋਗ ਕੀਤਾ ਜਾਂਦਾ ਹੈ।
The rule 20 states that when “become” is followed by a noun indicating a profession, status, or identity, the noun takes A/An.
Normally, when someone changes into a new identity or profession, we use A/An before the noun.
Now understand Rule 20 with examples and detailed explanation.
E.g. He gave up worldly life and became a sanyasi.
ਉਸਨੇ ਸੰਸਾਰਿਕ ਜੀਵਨ ਛੱਡ ਦਿੱਤਾ ਅਤੇ ਇੱਕ ਸੰਨਿਆਸੀ ਬਣ ਗਿਆ।
Here in this sentence, now let’s break this sentence of Rule 20 into parts of speech of English grammar, so—
became = Verb (showing change of state)
a = Indefinite Article
sanyasi = Noun (new identity)
Punjabi Explanation:
ਇਸ ਵਾਕ ਵਿੱਚ “became” ਦਾ ਅਰਥ ਹੈ “ਬਣ ਗਿਆ”।
ਇਸ ਤੋਂ ਬਾਅਦ “sanyasi” ਇੱਕ noun ਹੈ ਜੋ ਇੱਕ ਨਵੀਂ ਪਹਿਚਾਣ (identity) ਨੂੰ ਦਰਸਾਉਂਦਾ ਹੈ।
ਇਸ ਲਈ noun ਤੋਂ ਪਹਿਲਾਂ “A” ਦਾ ਪ੍ਰਯੋਗ ਕੀਤਾ ਗਿਆ ਹੈ।
Now again with another example to understand Rule 20.
E.g. My son wants to become an engineer.
ਮੇਰਾ ਪੁੱਤਰ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਹੈ।
Here in this sentence, now let’s break this sentence of Rule 20 into parts of speech of English grammar, so—
become = Verb
an = Indefinite Article
engineer = Noun (profession)
Punjabi Explanation:
ਇਸ ਵਾਕ ਵਿੱਚ “become” ਤੋਂ ਬਾਅਦ “engineer” ਇੱਕ profession ਹੈ।
ਕਿਉਂਕਿ ਇਹ singular countable noun ਹੈ, ਇਸ ਲਈ “An” ਦਾ ਪ੍ਰਯੋਗ ਕੀਤਾ ਗਿਆ ਹੈ।
ਇਹ ਇੱਕ ਨਵੀਂ ਪਹਿਚਾਣ ਨੂੰ ਦਰਸਾਉਂਦਾ ਹੈ।
Important Notes for Rule 20:
Become + Noun → Use A/An
He became a teacher.
ਉਹ ਇੱਕ ਅਧਿਆਪਕ ਬਣ ਗਿਆ।
She became a doctor.
ਉਹ ਇੱਕ ਡਾਕਟਰ ਬਣ ਗਈ।
If noun is plural, no article:
They became doctors.
ਉਹ ਡਾਕਟਰ ਬਣ ਗਏ।
If noun is uncountable, no article:
He became famous.
ਉਹ ਮਸ਼ਹੂਰ ਹੋ ਗਿਆ।
Structure of Rule 20:
Become + A/An + Singular Countable Noun
Examples:
- become a teacher
- become an engineer
- become a leader
Summary (Exam Point of View):
After “become”, if a noun is used, A/An is required
Used for profession, identity, or status
Use ‘An’ before vowel sound
No article with plural or uncountable nouns
Rule 20 states that when “become” is used in the sense of ‘to be’ or ‘to grow into’, and it is followed by a noun, that noun takes A/An according to requirement.












