Top 6 Rules: When Not to Use Articles A and An in English Grammar for Competitive Exams

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

In English grammar, the use of the articles a and an is very important. They are frequently asked about in many competitive exams and often confuse candidates. But now, on RankersChoice.com, we have explained these rules clearly. In this article, and in the previous one, you have learned 11 very important rules about when not to use a and an in English grammar for competitive exams.

In the previous article, you studied five additional important grammar rules on when not to use a and an for competitive exams. If you missed that one, please read it after completing this article to take one step closer to success in achieving the job of your choice.

Rule 6: No Use of ‘A/An’ after “Post of, Rank of, Title of, Position of, Job of

ਜਦੋਂ “post of, rank of, title of, position of, job of” ਵਰਗੀਆਂ phrases ਤੋਂ ਬਾਅਦ ਕੋਈ Noun ਆਉਂਦਾ ਹੈ, ਤਾਂ ਉਸ ਤੋਂ ਪਹਿਲਾਂ Article ‘A/An’ ਨਹੀਂ ਲਗਾਇਆ ਜਾਂਦਾ।

The Rule 6 states that ‘A/An’ is not used before nouns that come after expressions like “post of, rank of, title of, position of, job of.” These phrases already define the role or designation in a general or official sense, so adding ‘A/An’ becomes grammatically incorrect.

Now understand Rule 6 with examples and detailed explanation.

E.g. The post of principal. (Correct)
ਪ੍ਰਿੰਸੀਪਲ ਦਾ ਅਹੁਦਾ।
The post of a principal. (Incorrect)

Punjabi Explanation:
ਇਸ ਵਾਕ ਵਿੱਚ “post of principal” ਇੱਕ ਅਹੁਦੇ (designation) ਨੂੰ ਦਰਸਾਉਂਦਾ ਹੈ। ਇੱਥੇ “principal” ਕਿਸੇ ਇੱਕ ਵਿਅਕਤੀ ਲਈ ਨਹੀਂ, ਸਗੋਂ ਇੱਕ ਪੋਸਟ ਜਾਂ ਅਹੁਦੇ ਲਈ ਵਰਤਿਆ ਗਿਆ ਹੈ, ਇਸ ਲਈ ਇਸ ਤੋਂ ਪਹਿਲਾਂ “a” ਨਹੀਂ ਲਗਾਇਆ ਜਾਂਦਾ।

Now again with another example to understand Rule 6.

E.g. The rank of D.S.P. (Correct)
ਡੀ.ਐਸ.ਪੀ. ਦੀ ਰੈਂਕ।
The rank of a D.S.P. (Incorrect)

Punjabi Explanation:
ਇੱਥੇ “rank of D.S.P.” ਇੱਕ ਸਰਕਾਰੀ ਦਰਜੇ (official rank) ਨੂੰ ਦਰਸਾਉਂਦਾ ਹੈ। ਇਹ ਕਿਸੇ ਖਾਸ ਵਿਅਕਤੀ ਦੀ ਗੱਲ ਨਹੀਂ ਕਰਦਾ, ਸਗੋਂ ਇੱਕ ਪਦਵੀ ਨੂੰ ਦਰਸਾਉਂਦਾ ਹੈ, ਇਸ ਲਈ “a” ਦਾ ਪ੍ਰਯੋਗ ਨਹੀਂ ਹੁੰਦਾ।

Now again with more examples.

E.g. The title of Netaji. (Correct)
ਨੇਤਾਜੀ ਦਾ ਖਿਤਾਬ।
The title of a Netaji. (Incorrect)

Punjabi Explanation:
“title of Netaji” ਇੱਕ ਖਿਤਾਬ (title) ਨੂੰ ਦਰਸਾਉਂਦਾ ਹੈ। ਇੱਥੇ “Netaji” ਇੱਕ ਸਨਮਾਨਕ ਟਾਈਟਲ ਹੈ, ਇਸ ਲਈ ਇਸ ਤੋਂ ਪਹਿਲਾਂ Article ਨਹੀਂ ਲਗਾਇਆ ਜਾਂਦਾ।

E.g. The position of peon. (Correct)
ਚਪੜਾਸੀ ਦੀ ਪੋਜ਼ੀਸ਼ਨ।
The position of a peon. (Incorrect)

Punjabi Explanation:
“position of peon” ਇੱਕ ਨੌਕਰੀ ਜਾਂ ਅਹੁਦੇ ਦੀ ਗੱਲ ਕਰਦਾ ਹੈ, ਨਾ ਕਿ ਕਿਸੇ ਇੱਕ ਵਿਅਕਤੀ ਦੀ, ਇਸ ਲਈ “a” ਨਹੀਂ ਵਰਤਿਆ ਜਾਂਦਾ।

E.g. The job of clerk. (Correct)
ਕਲਰਕ ਦੀ ਨੌਕਰੀ।
The job of a clerk. (Incorrect)

Punjabi Explanation:
ਇੱਥੇ “job of clerk” ਇੱਕ ਜਨਰਲ ਨੌਕਰੀ ਨੂੰ ਦਰਸਾਉਂਦਾ ਹੈ। ਇਹ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਇੱਕ ਪ੍ਰੋਫੈਸ਼ਨ ਦੀ ਗੱਲ ਕਰਦਾ ਹੈ, ਇਸ ਲਈ Article ਦੀ ਲੋੜ ਨਹੀਂ ਹੁੰਦੀ।

Important Notes for Rule 6:

Designation/Position Always without Article:
The post of manager. (Correct)
The post of a manager. (Incorrect)

Official Rank:
The rank of inspector. (Correct)
The rank of an inspector. (Incorrect)

Job/Profession:
The job of teacher. (Correct)
The job of a teacher. (Incorrect)

Reason:
“Post of, rank of, title of, position of, job of” ਵਰਗੀਆਂ phrases ਆਪਣੇ ਆਪ ਵਿੱਚ ਹੀ ਇੱਕ designation ਜਾਂ position ਨੂੰ define ਕਰਦੀਆਂ ਹਨ। ਇਸ ਲਈ Noun ਤੋਂ ਪਹਿਲਾਂ ‘A/An’ ਦੀ ਲੋੜ ਨਹੀਂ ਹੁੰਦੀ।

Exception:
ਜੇਕਰ Noun ਕਿਸੇ ਖਾਸ ਵਿਅਕਤੀ ਨੂੰ ਦਰਸਾਏ ਜਾਂ sentence ਦੀ ਬਣਤਰ ਬਦਲ ਜਾਵੇ, ਤਾਂ Article ਆ ਸਕਦਾ ਹੈ:

He got a job as a clerk. (Correct)
ਇੱਥੇ “a clerk” ਇੱਕ ਵਿਅਕਤੀ ਦੀ ਭੂਮਿਕਾ (role) ਦੱਸਦਾ ਹੈ, ਇਸ ਲਈ Article ਵਰਤਿਆ ਗਿਆ ਹੈ।

Rule 7: No Use of ‘A/An’ before Adjective Alone

ਜਦੋਂ ਸਿਰਫ਼ Adjective (ਵਿਸ਼ੇਸ਼ਣ) ਵਰਤਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੋਈ Noun ਨਹੀਂ ਹੁੰਦਾ, ਤਾਂ ਉਸ ਤੋਂ ਪਹਿਲਾਂ Article ‘A/An’ ਨਹੀਂ ਲਗਾਇਆ ਜਾਂਦਾ।

The Rule 7 states that ‘A/An’ is not used before an adjective alone. An article must always be followed by a noun (or adjective + noun). If the noun is missing, then using ‘A/An’ becomes incorrect.

Now understand Rule 7 with examples and detailed explanation.

E.g. He is honest. (Correct)
ਉਹ ਇਮਾਨਦਾਰ ਹੈ।
He is an honest. (Incorrect)

Punjabi Explanation:
ਇਸ ਵਾਕ ਵਿੱਚ “honest” ਇੱਕ Adjective ਹੈ ਅਤੇ ਇਸ ਤੋਂ ਬਾਅਦ ਕੋਈ ਵੀ Noun ਨਹੀਂ ਹੈ। Articles rule Number 7 ਦੇ according Article ‘an’ ਹਮੇਸ਼ਾ Noun ਨਾਲ ਵਰਤਿਆ ਜਾਂਦਾ ਹੈ (ਜਿਵੇਂ: an honest man), ਇਸ ਲਈ “He is an honest” ਗਲਤ ਹੈ ਕਿਉਂਕਿ ਇੱਥੇ noun missing ਹੈ।

Now again with another example to understand Rule 7.

E.g. Rohneet Kaur Sandhu Ji is popular in her village. (Correct)
ਰੋਹਨੀਤ ਕੌਰ ਸੰਧੂ ਆਪਣੇ ਪਿੰਡ ਵਿੱਚ ਮਸ਼ਹੂਰ ਹੈ।
Rohneet Kaur Sandhu Ji is a popular in her village. (Incorrect)

Punjabi Explanation:
ਇੱਥੇ “popular” ਇੱਕ Adjective ਹੈ ਅਤੇ ਇਸ ਤੋਂ ਬਾਅਦ ਕੋਈ Noun ਨਹੀਂ ਹੈ। “a popular” ਗਲਤ ਹੈ ਕਿਉਂਕਿ Article ਤੋਂ ਬਾਅਦ noun ਆਉਣਾ ਲਾਜ਼ਮੀ ਹੈ (ਜਿਵੇਂ: a popular girl)। ਇਸ ਲਈ ਸਿਰਫ਼ “popular” ਵਰਤਣਾ ਹੀ ਸਹੀ ਹੈ।

Now again with more examples.

E.g. She is intelligent. (Correct)
ਉਹ ਹੋਸ਼ਿਆਰ ਹੈ।
She is an intelligent. (Incorrect)

Punjabi Explanation:
“intelligent” ਇੱਕ Adjective ਹੈ ਅਤੇ noun ਨਹੀਂ ਦਿੱਤਾ ਗਿਆ, ਇਸ ਲਈ “an” ਨਹੀਂ ਲਗਾਇਆ ਜਾ ਸਕਦਾ।

E.g. He is a brave soldier. (Correct)
ਉਹ ਇੱਕ ਬਹਾਦਰ ਸਿਪਾਹੀ ਹੈ।

Punjabi Explanation:
ਇੱਥੇ “brave” (Adjective) ਦੇ ਨਾਲ “soldier” (Noun) ਵੀ ਹੈ, ਇਸ ਲਈ “a” ਦਾ ਪ੍ਰਯੋਗ ਸਹੀ ਹੈ।

Important Notes for Rule 7:

Article must be followed by a Noun:
an honest man (Correct)
a beautiful girl (Correct)

Adjective Alone without Article:
He is honest. (Correct)
She is beautiful. (Correct)

Reason:
‘A/An’ ਸਿਰਫ਼ Noun (ਜਾਂ Adjective + Noun) ਨਾਲ ਹੀ ਵਰਤਿਆ ਜਾਂਦਾ ਹੈ। ਜੇਕਰ ਸਿਰਫ਼ Adjective ਹੋਵੇ ਅਤੇ noun ਨਾ ਹੋਵੇ, ਤਾਂ Article ਨਹੀਂ ਵਰਤਿਆ ਜਾਂਦਾ।

Exception:
ਕਈ ਵਾਰ Adjective ਨੂੰ Noun ਵਾਂਗ ਵਰਤਿਆ ਜਾ ਸਕਦਾ ਹੈ, ਪਰ ਉਹ ਆਮ ਤੌਰ ‘the’ ਨਾਲ ਹੁੰਦਾ ਹੈ, ‘A/An’ ਨਾਲ ਨਹੀਂ:

The rich are not always happy. (Correct)
ਇੱਥੇ “the rich” ਲੋਕਾਂ ਦੇ ਇੱਕ ਸਮੂਹ ਨੂੰ ਦਰਸਾਉਂਦਾ ਹੈ।

Rule 8: No Use of ‘A/An’ before Nouns used with Possessive Adjectives

ਜਦੋਂ Possessive Adjectives (My, Our, Your, His, Her, Its, Their) ਦੇ ਨਾਲ ਕੋਈ Noun ਵਰਤਿਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ Article ‘A/An’ ਨਹੀਂ ਲਗਾਇਆ ਜਾਂਦਾ।

The Rule 8 states that ‘A/An’ is not used before nouns that are already preceded by possessive adjectives like My, Our, Your, His, Her, Its, Their. These words already show possession and specificity, so adding ‘A/An’ becomes grammatically incorrect.

Now understand Rule 8 with examples and detailed explanation.

E.g. My shirt. (Correct)
ਮੇਰੀ ਕਮੀਜ਼।
My a shirt. (Incorrect)

Punjabi Explanation:
ਇੱਥੇ “My” ਇੱਕ Possessive Adjective ਹੈ, ਜੋ ਦੱਸਦਾ ਹੈ ਕਿ ਕਮੀਜ਼ ਕਿਸਦੀ ਹੈ। ਇਸ ਲਈ “a” ਦੀ ਲੋੜ ਨਹੀਂ ਹੁੰਦੀ। “My a shirt” ਗਲਤ ਬਣਤਰ ਹੈ।

Now again with another example to understand Rule 8.

E.g. Our country. (Correct)
ਸਾਡਾ ਦੇਸ਼।
Our a country. (Incorrect)

Punjabi Explanation:
“Our” ਪਹਿਲਾਂ ਹੀ ownership ਦੱਸਦਾ ਹੈ, ਇਸ ਲਈ “a” ਵਰਤਣਾ ਗਲਤ ਹੈ।

Now again with more examples.

E.g. Your pen. (Correct)
ਤੁਹਾਡੀ ਕਲਮ।
Your a pen. (Incorrect)

Punjabi Explanation:
“Your” ਨਾਲ noun specific ਹੋ ਜਾਂਦਾ ਹੈ, ਇਸ ਲਈ Article ਨਹੀਂ ਲਗਾਇਆ ਜਾਂਦਾ।

E.g. His chair. (Correct)
ਉਸਦੀ ਕੁਰਸੀ।
His a chair. (Incorrect)

Punjabi Explanation:
“His” ਇੱਕ Possessive Adjective ਹੈ, ਇਸ ਲਈ “a” ਦੀ ਲੋੜ ਨਹੀਂ।

E.g. Her frock. (Correct)
ਉਸਦੀ ਫਰਾਕ।
Her a frock. (Incorrect)

Punjabi Explanation:
“Her” ਨਾਲ ਹੀ ਪਤਾ ਲੱਗਦਾ ਹੈ ਕਿ ਫਰਾਕ ਕਿਸਦੀ ਹੈ, ਇਸ ਲਈ Article ਨਹੀਂ ਲਗਾਇਆ ਜਾਂਦਾ।

E.g. Its leg. (Correct)
ਇਸਦਾ ਪੈਰ।
Its a leg. (Incorrect)

Punjabi Explanation:
“Its” possession ਦੱਸਦਾ ਹੈ, ਇਸ ਲਈ “a” ਵਰਤਣਾ ਗਲਤ ਹੈ।

E.g. Their book. (Correct)
ਉਨ੍ਹਾਂ ਦੀ ਕਿਤਾਬ।
Their a book. (Incorrect)

Punjabi Explanation:
“Their” ਨਾਲ noun definite ਹੋ ਜਾਂਦਾ ਹੈ, ਇਸ ਲਈ Article ਨਹੀਂ ਲਗਦਾ।

Important Notes for Rule 8:

Possessive Adjective + Noun ਬਿਨਾਂ Article:
My house (Correct)
His car (Correct)
Their school (Correct)

Wrong Structure:
My a house (Incorrect)
His a car (Incorrect)

Reason:
Possessive Adjectives ਆਪਣੇ ਆਪ ਵਿੱਚ ਹੀ ownership ਅਤੇ definiteness ਦੱਸਦੇ ਹਨ, ਇਸ ਲਈ ‘A/An’ ਦੀ ਲੋੜ ਨਹੀਂ ਹੁੰਦੀ।

Exception:
ਜੇਕਰ Possessive Adjective ਨਾ ਹੋਵੇ, ਤਾਂ Article ਆ ਸਕਦਾ ਹੈ:

I have a shirt. (Correct)
ਇੱਥੇ “a shirt” ਇੱਕ ਆਮ noun ਹੈ, ਇਸ ਲਈ Article ਵਰਤਿਆ ਗਿਆ ਹੈ।

Rule 9: No Use of ‘A/An’ before Nouns used with Demonstrative Adjectives

ਜਦੋਂ Demonstrative Adjectives (This, That, These, Those, Such, The same, The other, Another, A certain, Any, No ਆਦਿ) ਦੇ ਨਾਲ ਕੋਈ Noun ਵਰਤਿਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ Article ‘A/An’ ਨਹੀਂ ਲਗਾਇਆ ਜਾਂਦਾ।

The Rule 9 states that ‘A/An’ is not used before nouns that are already preceded by demonstrative adjectives like This, That, These, Those, Such, The same, The other, Another, Any, No, etc. These words already specify or point out the noun, so adding ‘A/An’ becomes grammatically incorrect.

Now understand Rule 9 with examples and detailed explanation.

E.g. This house. (Correct)
ਇਹ ਘਰ।
This a house. (Incorrect)

Punjabi Explanation:
ਇੱਥੇ “This” ਇੱਕ Demonstrative Adjective ਹੈ ਜੋ ਕਿਸੇ ਖਾਸ ਘਰ ਵੱਲ ਇਸ਼ਾਰਾ ਕਰਦਾ ਹੈ। ਇਸ ਲਈ “a” ਦੀ ਲੋੜ ਨਹੀਂ ਹੁੰਦੀ।

Now again with another example to understand Rule 9.

E.g. That book. (Correct)
ਉਹ ਕਿਤਾਬ।
That a book. (Incorrect)

Punjabi Explanation:
“That” noun ਨੂੰ specific ਬਣਾਉਂਦਾ ਹੈ, ਇਸ ਲਈ Article ਨਹੀਂ ਵਰਤਿਆ ਜਾਂਦਾ।

Now again with more examples.

E.g. Any pen. (Correct)
ਕੋਈ ਵੀ ਕਲਮ।
Any a pen. (Incorrect)

Punjabi Explanation:
“Any” general sense ਦਿੰਦਾ ਹੈ, ਇਸ ਲਈ “a” ਦੀ ਲੋੜ ਨਹੀਂ ਹੁੰਦੀ।

E.g. Another teacher. (Correct)
ਇੱਕ ਹੋਰ ਅਧਿਆਪਕ।
Another a teacher. (Incorrect)

Punjabi Explanation:
“Another” ਦਾ ਮਤਲਬ ਹੀ “an + other” ਹੁੰਦਾ ਹੈ, ਇਸ ਲਈ ਇਸ ਦੇ ਨਾਲ ਦੁਬਾਰਾ “a” ਲਗਾਉਣਾ ਗਲਤ ਹੈ।

Now again with some more examples.

E.g. These students. (Correct)
ਇਹ ਵਿਦਿਆਰਥੀ।
These a students. (Incorrect)

Punjabi Explanation:
“These” plural noun ਲਈ ਵਰਤਿਆ ਜਾਂਦਾ ਹੈ ਅਤੇ ਪਹਿਲਾਂ ਹੀ noun ਨੂੰ define ਕਰਦਾ ਹੈ, ਇਸ ਲਈ Article ਨਹੀਂ ਲਗਦਾ।

E.g. No problem. (Correct)
ਕੋਈ ਸਮੱਸਿਆ ਨਹੀਂ।
No a problem. (Incorrect)

Punjabi Explanation:
“No” negative sense ਦਿੰਦਾ ਹੈ ਅਤੇ noun ਨੂੰ define ਕਰਦਾ ਹੈ, ਇਸ ਲਈ “a” ਵਰਤਣਾ ਗਲਤ ਹੈ।

Important Notes for Rule 9:

Demonstrative + Noun ਬਿਨਾਂ Article:
This boy (Correct)
That car (Correct)
These books (Correct)
Another chance (Correct)

Wrong Structure:
This a boy (Incorrect)
That a car (Incorrect)
Another a chance (Incorrect)

Reason:
Demonstrative Adjectives noun ਨੂੰ point out ਜਾਂ specify ਕਰਦੇ ਹਨ, ਇਸ ਲਈ ‘A/An’ ਦੀ ਲੋੜ ਨਹੀਂ ਹੁੰਦੀ।

Exception:
ਕੁਝ cases ਵਿੱਚ “such” ਦੇ ਨਾਲ ‘A/An’ ਆ ਸਕਦਾ ਹੈ:

Such a beautiful girl. (Correct)
ਇੱਥੇ “such” + “a/an” + adjective + noun ਦੀ structure ਵਰਤੀ ਜਾਂਦੀ ਹੈ, ਜੋ ਇੱਕ exception ਹੈ।

Rule 10: No Use of ‘A/An’ before Nouns used with Distributive Adjectives

ਜਦੋਂ Distributive Adjectives (Each, Every, Either, Neither) ਦੇ ਨਾਲ ਕੋਈ Noun ਵਰਤਿਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ Article ‘A/An’ ਨਹੀਂ ਲਗਾਇਆ ਜਾਂਦਾ।

The Rule 10 states that ‘A/An’ is not used before nouns that are already preceded by distributive adjectives like Each, Every, Either, Neither. These adjectives refer to members of a group individually, so the noun is already defined in a specific way, and adding ‘A/An’ becomes incorrect.

Now understand Rule 10 with examples and detailed explanation.

E.g. Every girl. (Correct)
ਹਰ ਇੱਕ ਕੁੜੀ।
Every a girl. (Incorrect)

Punjabi Explanation:
“Every” ਹਰ ਇਕ ਮੈਂਬਰ ਨੂੰ individually ਦਰਸਾਉਂਦਾ ਹੈ, ਇਸ ਲਈ noun ਤੋਂ ਪਹਿਲਾਂ “a” ਦੀ ਲੋੜ ਨਹੀਂ ਹੁੰਦੀ।

Now again with another example to understand Rule 10.

E.g. Each pen. (Correct)
ਹਰ ਇੱਕ ਕਲਮ।
Each a pen. (Incorrect)

Punjabi Explanation:
“Each” ਵੀ ਹਰ ਇਕ ਚੀਜ਼ ਨੂੰ ਅਲੱਗ-ਅਲੱਗ ਦਰਸਾਉਂਦਾ ਹੈ, ਇਸ ਲਈ Article ਨਹੀਂ ਵਰਤਿਆ ਜਾਂਦਾ।

Now again with more examples.

E.g. Either room. (Correct)
ਕੋਈ ਵੀ ਇੱਕ ਕਮਰਾ (ਦੋ ਵਿੱਚੋਂ)।
Either a room. (Incorrect)

Punjabi Explanation:
“Either” ਦੋ ਵਿਚੋਂ ਕਿਸੇ ਇੱਕ ਨੂੰ ਦਰਸਾਉਂਦਾ ਹੈ, ਇਸ ਲਈ noun ਪਹਿਲਾਂ ਹੀ defined ਹੈ ਅਤੇ “a” ਦੀ ਲੋੜ ਨਹੀਂ ਹੁੰਦੀ।

E.g. Neither boy. (Correct)
ਕੋਈ ਵੀ ਲੜਕਾ ਨਹੀਂ (ਦੋ ਵਿੱਚੋਂ ਕੋਈ ਨਹੀਂ)।
Neither a boy. (Incorrect)

Punjabi Explanation:
“Neither” negative sense ਦਿੰਦਾ ਹੈ ਅਤੇ ਦੋ ਵਿਚੋਂ ਕਿਸੇ ਨੂੰ ਵੀ ਨਹੀਂ ਦਰਸਾਉਂਦਾ, ਇਸ ਲਈ Article ਨਹੀਂ ਵਰਤਿਆ ਜਾਂਦਾ।

Important Notes for Rule 10:

Distributive + Noun ਬਿਨਾਂ Article:
Each student (Correct)
Every child (Correct)
Either option (Correct)
Neither answer (Correct)

Wrong Structure:
Each a student (Incorrect)
Every a child (Incorrect)

Reason:
Distributive Adjectives ਹਰ ਇਕ ਮੈਂਬਰ ਨੂੰ individual ਤੌਰ ‘ਤੇ define ਕਰਦੇ ਹਨ, ਇਸ ਲਈ ‘A/An’ ਦੀ ਲੋੜ ਨਹੀਂ ਹੁੰਦੀ।

Exception:
ਜੇ sentence ਦੀ structure ਬਦਲ ਜਾਵੇ, ਤਾਂ Article ਆ ਸਕਦਾ ਹੈ:

Each of the students has a pen. (Correct)
ਇੱਥੇ “a pen” ਇੱਕ ਆਮ noun ਹੈ, ਇਸ ਲਈ Article ਵਰਤਿਆ ਗਿਆ ਹੈ।

Rule 11: No Use of ‘A/An’ in Certain Fixed Phrases

ਜਦੋਂ ਕੁਝ Fixed Phrases (ਜਿਵੇਂ: all + time expressions, go to the + places, at + time words ਆਦਿ) ਵਰਤੇ ਜਾਂਦੇ ਹਨ, ਤਾਂ ਉਨ੍ਹਾਂ ਵਿੱਚ Article ‘A/An’ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ।

The Rule 11 states that ‘A/An’ is not used in certain fixed expressions or standard phrases because these phrases are already established in English usage. Using ‘A/An’ in such cases makes the sentence grammatically incorrect.

Now understand Rule 11 with examples and detailed explanation.

E.g. All winter. (Correct)
ਸਾਰੀ ਸਰਦੀ।
All a winter. (Incorrect)

Punjabi Explanation:
“All” ਦੇ ਨਾਲ time expressions (winter, week, day ਆਦਿ) ਵਰਤਿਆਂ Article ਨਹੀਂ ਲਗਾਇਆ ਜਾਂਦਾ।

Now again with more examples.

E.g. All week. (Correct)
ਪੂਰਾ ਹਫ਼ਤਾ।
All a week. (Incorrect)

E.g. All morning. (Correct)
ਸਾਰੀ ਸਵੇਰ।
All a morning. (Incorrect)

E.g. All day. (Correct)
ਸਾਰਾ ਦਿਨ।
All a day. (Incorrect)

E.g. All night. (Correct)
ਸਾਰੀ ਰਾਤ।
All a night. (Incorrect)

E.g. All afternoon. (Correct)
ਸਾਰੀ ਦੁਪਹਿਰ।
All a afternoon. (Incorrect)

E.g. All year. (Correct)
ਪੂਰਾ ਸਾਲ।
All a year. (Incorrect)

E.g. All summer. (Correct)
ਸਾਰੀ ਗਰਮੀ।
All a summer. (Incorrect)

E.g. All evening. (Correct)
ਸਾਰੀ ਸ਼ਾਮ।
All a evening. (Incorrect)

Punjabi Explanation:
ਇਹਨਾਂ ਸਭ ਵਿੱਚ “All + time period” ਇੱਕ fixed pattern ਹੈ, ਇਸ ਲਈ Article ਨਹੀਂ ਲਗਾਇਆ ਜਾਂਦਾ।

Now understand place-related fixed phrases.

E.g. Go to the zoo. (Correct)
ਚਿੜੀਆਘਰ ਜਾਣਾ।
Go to a zoo. (Incorrect)

E.g. Go to the station. (Correct)
ਸਟੇਸ਼ਨ ਜਾਣਾ।
Go to a station. (Incorrect)

E.g. Go to the airport. (Correct)
ਐਅਰਪੋਰਟ ਜਾਣਾ।
Go to an airport. (Incorrect)

Punjabi Explanation:
ਇੱਥੇ “the” specific place ਨੂੰ ਦਰਸਾਉਂਦਾ ਹੈ ਅਤੇ ਇਹ phrases fixed ਹਨ, ਇਸ ਲਈ “a/an” ਵਰਤਿਆ ਨਹੀਂ ਜਾਂਦਾ।

Now understand time-related fixed expressions.

E.g. At dawn. (Correct)
ਸਵੇਰ ਵੇਲੇ।
At a dawn. (Incorrect)

E.g. By day and night. (Correct)
ਦਿਨ ਰਾਤ।
By a day and a night. (Incorrect)

E.g. At dusk. (Correct)
ਸ਼ਾਮ ਵੇਲੇ।
At a dusk. (Incorrect)

E.g. At daybreak. (Correct)
ਸਵੇਰ ਚੜ੍ਹਦੇ ਸਮੇਂ।
At a daybreak. (Incorrect)

E.g. At sunset. (Correct)
ਸੂਰਜ ਡੁੱਬਣ ਵੇਲੇ।
At a sunset. (Incorrect)

E.g. At sunrise. (Correct)
ਸੂਰਜ ਚੜ੍ਹਦੇ ਵੇਲੇ।
At a sunrise. (Incorrect)

E.g. During the day. (Correct)
ਦਿਨ ਦੌਰਾਨ।
During a day. (Incorrect)

Punjabi Explanation:
ਇਹ ਸਾਰੇ time expressions fixed ਹਨ ਅਤੇ ਆਮ ਵਰਤੋਂ ਵਿੱਚ Article ਤੋਂ ਬਿਨਾਂ ਹੀ ਸਹੀ ਮੰਨੇ ਜਾਂਦੇ ਹਨ।

Important Notes for Rule 11:

All + Time Expression बिना Article:
All day, All night, All year (Correct)

Fixed Place Expressions:
Go to the school, Go to the market (Correct)

Time Expressions:
At sunrise, At sunset, At dawn (Correct)

Wrong Structure:
All a day (Incorrect)
At a sunrise (Incorrect)

Reason:
ਇਹ phrases English ਵਿੱਚ fixed expressions ਹਨ, ਇਸ ਲਈ ਇਨ੍ਹਾਂ ਵਿੱਚ ‘A/An’ ਦੀ ਲੋੜ ਨਹੀਂ ਹੁੰਦੀ।

Exception:
ਕਈ ਵਾਰ “a/an” ਵਰਤਿਆ ਜਾ ਸਕਦਾ ਹੈ ਜਦੋਂ meaning general ਜਾਂ specific situation ਵਿੱਚ ਬਦਲ ਜਾਵੇ:

I visited a zoo in another city. (Correct)
ਇੱਥੇ “a zoo” ਕਿਸੇ ਵੀ ਇੱਕ zoo ਨੂੰ ਦਰਸਾਉਂਦਾ ਹੈ, ਇਸ ਲਈ Article ਵਰਤਿਆ ਗਿਆ ਹੈ।

Now you have learned another six rules about when not to use a/an in English grammar. In the next article, you will study the use of the definite article, its respective rules, and how related questions are asked in competitive exams.

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top