Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Mock tests 21 June 2026 help students practice before the real exam. They give an idea of the exam pattern, improve speed and accuracy, and show which topics need more revision.
This mock test paper is made to give aspirants a chance to test their knowledge, learn from mistakes, and feel confident for the actual exam.
Mock Test 21 June 2026 for the All competitive exams
Part A (Punjabi Qualifying)
| 1. ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪ੍ਰਥਾ ਨੂੰ ਕਿਹੜੇ ਰੂਪ ਵਿੱਚ ਮਜ਼ਬੂਤ ਕੀਤਾ? a) ਸੇਵਾ ਦਾ ਰੂਪ b) ਸਿੱਖਿਆ ਦਾ ਰੂਪ c) ਧਰਮ ਪ੍ਰਚਾਰ d) ਰਾਜਨੀਤੀ | 2. ਗੁਰੂ ਅਮਰਦਾਸ ਜੀ ਨੇ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਗੁਰਗੱਦੀ ਸੰਭਾਲੀ ਸੀ? a) ਅਕਬਰ b) ਜਹਾਂਗੀਰ c) ਸ਼ਾਹਜਹਾਂ d) ਬਾਬਰ |
| 3. ਗੁਰੂ ਰਾਮਦਾਸ ਜੀ ਨੇ ਕਿਹੜੇ ਸ਼ਹਿਰ ਦੀ ਨੀਂਹ ਰੱਖੀ ਸੀ? a) ਤਰਨਤਾਰਨ b) ਅੰਮ੍ਰਿਤਸਰ c) ਗੋਇੰਦਵਾਲ d) ਖਡੂਰ ਸਾਹਿਬ | 4. ਗੁਰੂ ਅਰਜਨ ਦੇਵ ਜੀ ਨੇ ਕਿਹੜਾ ਸਰੋਵਰ ਨਹੀ ਬਣਵਾਇਆ ਸੀ? a) ਸਰੋਵਰ ਸੰਤੋਖਸਰ b) ਸਰੋਵਰ ਰਾਮਸਰ c) ਸਰੋਵਰ ਅੰਮ੍ਰਿਤਸਰ d) ਸਰੋਵਰ ਗੋਵਿੰਦਸਰ |
| 5. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹੜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ? a) ਮਸੰਦ ਪ੍ਰਥਾ b) ਮੀਰੀ-ਪੀਰੀ c) ਲੰਗਰ ਪ੍ਰਥਾ d) ਗੁਰਮਤਿ ਪ੍ਰਚਾਰ | 6. ਜਥਾ ਸ਼ਬਦ ਕਿਸ ਪ੍ਰਕਾਰ ਦਾ ਨਾਂਵ ਹੈ? a) ਭਾਵ-ਵਾਚਕ ਨਾਂਵ b) ਖ਼ਾਸ ਵਾਚਕ ਨਾਂਵ c) ਨਿੱਜ ਵਾਚਕ ਨਾਂਵ d) ਇਕੱਠ ਵਾਚਕ ਨਾਂਵ |
| 7. ਅਸੀਸ-ਵਾਚਕ ਵਿਸਮਕ ਇਹਨਾਂ ਵਿੱਚੋਂ ਕਿਹੜਾ ਹੈ? a) ਕਾਸ਼! b) ਹੈਂ! c) ਬੇਸ਼ਰਮਾ! d) ਰੱਬ ਭਲਾ ਕਰੇ! | 8. ਮੁਹਾਵਰਾ ਪੂਰਾ ਕਰੋ: ਇੱਕੋ ਡੱਗੇ _____ ਮੰਗਣਾ? a) ਰੋਟੀ b) ਪਿਖ c) ਪਿੰਡ d) ਨੌਕਰੀ |
| 9. ਅਖਾਣ ਪੂਰਾ ਕਰੋ: “ਅੱਗ ਬਿਨਾ _____ ਨਹੀਂ ਹੁੰਦੀ”? a) ਧੂੰਆਂ b) ਪਾਣੀ c) ਰੋਟੀ d) ਹਵਾ | 10. ਮਾਂ ਵੱਡੀ ਧੀ ਨੂੰ ਕਹਿਣ ਲੱਗੀ। — ਇਸ ਵਾਕ ਵਿੱਚ ਕਿਰਿਆ ਦਾ ਕਿਹੜਾ ਰੂਪ ਵਰਤਿਆ ਗਿਆ ਹੈ? a) ਅਕਰਮਕ-ਕਿਰਿਆ b) ਸਹਾਇਕ ਕਿਰਿਆ c) ਅਪੂਰਨ ਸਕਰਮਕ-ਕਿਰਿਆ d) ਸੰਸਰਗੀ ਕਿਰਿਆ |
| 11. ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ? a) ਮਲਵਾਈ b) ਮਾਝੀ c) ਦੋਆਬੀ d) ਸਾਹਿਤਕ | 12. “ਸਾਡੀ ਜਮਾਤ ’ਚ ਤੀਹ ਬੱਚੇ ਹਨ” — “ਜਮਾਤ” ਕਿਸ ਕਿਸਮ ਦਾ ਨਾਂਵ ਹੈ? a) ਆਮ b) ਖਾਸ c) ਇਕੱਠ d) ਭਾਵ |
| 13. ਸੰਸਰਗੀ ਕਿਰਿਆ ਵਿੱਚ ਕਿਹੜੇ ਸ਼ਬਦ ਮਿਲਦੇ ਹਨ? a) ਹੈ, ਸੀ b) ਸਕਦਾ, ਚਾਹੀਦਾ c) ਕੋਣ, ਉਹ d) ਇਹ, ਸਾਡਾ | 14. “ਬੱਚੇ ਨੇ ਕਿਤਾਬ ਪੜ੍ਹੀ।” — ਇਸ ਵਾਕ ਵਿੱਚ ਕਿਹੜਾ ਸ਼ਬਦ ਕਿਰਿਆ ਹੈ? a) ਬੱਚੇ b) ਕਿਤਾਬ c) ਪੜ੍ਹੀ d) ਨੇ |
| 15. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? a) 3 b) 4 c) 5 d) 6 | 16. “ਜਿਥੇ ਦੇਖੋ ਓਥੇ ਹੀ ਹੱਥ ਮਾਰਨਾ” — ਇਹ ਅਖਾਣ ਕਿਸ ਗੁਣ/ਆਦਤ ਨੂੰ ਦਰਸਾਉਂਦਾ ਹੈ? a) ਬਹੁਤ ਸੋਚ-ਵਿਚਾਰ ਕਰਨਾ b) ਬਿਨਾ ਸੋਚੇ-ਸਮਝੇ ਕੰਮ ਕਰਨਾ c) ਧੀਰਜ ਨਾਲ ਕੰਮ ਕਰਨਾ d) ਸੱਚਾਈ ਨਾਲ ਕੰਮ ਕਰਨਾ |
| 17. “ਸੁੰਦਰ ਲੜਕੀ” ਵਿੱਚ ਵਰਤਿਆ ਗਿਆ ਵਿਸ਼ੇਸ਼ਣ ਕਿਸ ਕਿਸਮ ਦਾ ਹੈ? a) ਗੁਣਵਾਚਕ ਵਿਸ਼ੇਸ਼ਣ b) ਸੰਖਿਆਵਾਚਕ ਵਿਸ਼ੇਸ਼ਣ c) ਪਰਿਮਾਣਵਾਚਕ ਵਿਸ਼ੇਸ਼ਣ d) ਨਿਸ਼ਚੇਵਾਚਕ ਵਿਸ਼ੇਸ਼ਣ | 18. ਵਿਸਮਕ ਦਿਆਂ ਕਿੰਨੀਆਂ ਕਿਸਮਾਂ ਹਨ? a) ਪੰਜ b) ਚਾਰ c) ਅੱਠ d) ਨੌਂ |
| 19. “ਅੱਧ ਚਾਨਣੀ ਰਾਤ” ਕਿਸ ਦੀ ਰਚਨਾ ਹੈ? a) ਗੁਰਦਿਆਲ ਸਿੰਘ b) ਇਸ਼ਵਰ ਚੰਦਰ ਨੰਦਾ c) ਧਨੀ ਰਾਮ ਚਾਤ੍ਰਿਕ d) ਕਿਰਪਾ ਸਾਗਰ | 20. ਮੁਲਤਾਨੀ ਉਪ-ਭਾਸ਼ਾ ਕਿਸ ਹੋਰ ਨਾਂ ਨਾਲ ਜਾਨੀ ਜਾਂਦੀ ਹੈ? a) ਪੋਟਵਾਰੀ b) ਵਿਸਟ c) ਟਕਸਾਲੀ d) ਸਰਾਇਕੀ |
| 21. 768 ਨੂੰ ਗੁਰਮੁਖੀ ਅੰਕਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ? a) ੭੬੮ b) ੯੬੯ c) ੫੬੭ d) ੪੭੮ | 22. ਦਿਨਾਨਗਰ ਤਹਿਸੀਲ ਕਿਸ ਜ਼ਿਲ੍ਹੇ ਵਿੱਚ ਆਉਂਦੀ ਹੈ? a) ਗੁਰਦਾਸਪੁਰ b) ਮਲੋਟ c) ਫਿਰੋਜ਼ਪੁਰ d) ਅੰਮ੍ਰਿਤਸਰ |
| 23. ਹੇਠਾਂ ਦਿੱਤੇ ਵਾਕ ਵਿੱਚ ਵਰਤਿਆ ਗਿਆ ਵਿਸ਼ੇਸ਼ਣ ਕਿਸ ਕਿਸਮ ਦਾ ਹੈ? — ‘ਪੰਜ ਵਿਦਿਆਰਥੀ ਕਲਾਸ ਵਿੱਚ ਬੈਠੇ ਹਨ।'” a) ਗੁਣਵਾਚਕ ਵਿਸ਼ੇਸ਼ਣ b) ਸੰਖਿਆਵਾਚਕ ਵਿਸ਼ੇਸ਼ਣ c) ਪਰਿਮਾਣਵਾਚਕ ਵਿਸ਼ੇਸ਼ਣ d) ਨਿਸ਼ਚੇਵਾਚਕ ਵਿਸ਼ੇਸ਼ਣ | 24. ਸਿੰਘ ਸਭਾ ਦੀ ਪਹਿਲੀ ਔਪਚਾਰਿਕ ਮੀਟਿੰਗ ਕਿਹੜੀ ਤਾਰੀਖ ਨੂੰ ਹੋਈ ਸੀ? a) 28 ਜੁਲਾਈ 1873 b) 31 ਜੁਲਾਈ 1874 c) 29 ਜੁਲਾਈ 1873 d) 01 ਅਕਤੂਬਰ 1873 |
| 25. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਸਿੱਖ ਗੁਰੂ ਸਾਹਿਬਾਨਾਂ ਦੀ ਰਚਨਾ ਹੈ? a) 5 b) 4 c) 8 d) 6 | 26. ਅੱਸੂ ਮਹੀਨੇ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ? a) ਜੇਠ b) ਭਾਦੋਂ c) ਪੋਹ d) ਕਤਕ |
| 27. ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਤਖ਼ਤ ਛੱਡਣ ਲਈ ਮਜਬੂਰ ਕੀਤਾ। ਉਸਦੇ ਪੁੱਤਰ ਵਿੱਚੋਂ ਕਿਸ ਦੇ ਹੱਕ ਵਿੱਚ? a) ਹਰਨਾਮ ਸਿੰਘ b) ਯੋਗਰਾਜ ਸਿੰਘ c) ਪ੍ਰਤਾਪ ਸਿੰਘ d) ਗੁਰਨਾਮ ਸਿੰਘ | 28. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਰਚਨਾ ਅਮ੍ਰਿਤਾ ਪ੍ਰੀਤਮ ਦੀ ਨਹੀਂ ਹੈ? a) ਦਿੱਲੀ ਦੀਆਂ ਗਲੀਆਂ b) ਕੋਰਾ ਕਾਗਜ਼ c) ਨਾਗਮਣੀ d) ਕਣਕ ਦੀ ਬੱਲੀ |
| 29. “ਸਾਖੀ ਭਰਨੀ” ਮੁਹਾਵਰੇ ਦਾ ਕੀ ਅਰਥ ਹੈ? a) ਨਾਂਹ ਕਰਨੀ b) ਬਹੁਤ ਸ਼ਰਮਿੰਦਾ ਹੋਣਾ c) ਡਰਨਾ d) ਗਵਾਹੀ ਦੇਣੀ | 30. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? a) ਚਾਰ b) ਤਿੰਨ c) ਛੇ d) ਪੰਜ |
| 31. ਰੱਖੜੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ? a) ਭਾਦੋਂ b) ਕਤਕ c) ਫੱਗਣ d) ਮਾਘ | 32. ਰੋਹਿਰਾ ਪੁਰਾਤਨ ਸ਼ਹਿਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ? a) ਰੂਪਨਗਰ b) ਸੰਗਰੂਰ c) ਲੁਧਿਆਣਾ d) ਹੋਸ਼ਿਆਰਪੁਰ |
| 33. “Harmanpreet Singh is the captain of Indian Hockey team.” ਦਾ ਸਹੀ ਪੰਜਾਬੀ ਅਨੁਵਾਦ ਕਿਹੜਾ ਹੈ? a) ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਨ b) ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ c) ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹੈ d) ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹੋਵੇਗਾ | 34. “ਸੋਗ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? a) ਮੱਤਭੇਦ b) ਗਰਮੀ c) ਬੇਹਾਲ d) ਖ਼ੁਸ਼ੀ |
| 35. ਸਰਸਵਤੀ ਸਨਮਾਨ ਦਲੀਪ ਕੌਰ ਟਿਵਾਣਾ ਜੀ ਨੂੰ ਕਿਸ ਰਚਨਾ ਲਈ ਮਿਲਿਆ ਸੀ? a) ਰੁੱਖ ਤੇ ਰਿਸ਼ੀ b) ਕਥਾ ਕਹੋ ਉਰਵਸ਼ੀ c) ਲਫ਼ਜ਼ਾਂ ਦੀ ਦਰਗਾਹ d) ਜੀਊਣ ਜੋਗਾ | 36. ਮੋਲਡਸ ਆਫ ਗੋਂਡੋਫਰਨਸ ਪੰਜਾਬ ਦੇ ਕਿਸ ਸ਼ਹਿਰ ਵਿੱਚ ਖੋਜੇ ਗਏ?” a) ਰੂਪਨਗਰ b) ਫਿਰੋਜ਼ਪੁਰ c) ਹੋਸ਼ਿਆਰਪੁਰ d) ਸੁਨੇਟ |
| 37. ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? a) ਰੁਸਤਮ-ਏ-ਹਿੰਦ b) ਮਹਾਰਾਜਾ ਆਫ ਪੰਜਾਬ c) ਸ਼ੇਰ-ਏ-ਪੰਜਾਬ d) ਹਿੰਦ ਦੀ ਛੱਦਰ | 38. ਸਕਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ? a) ਭਰਿਆ b) ਮਤਰੇਆ c) ਸੂਮ d) ਤੋਕੜ |
| 39. ਉੱਜਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? a) ਸਾਫ਼ b) ਨੁਕਸ c) ਭਿੰਨ d) ਨਾਵਾਕਫ਼ | 40. “ਇਹ“ ਸ਼ਬਦ ਕਿਸ ਪ੍ਰਕਾਰ ਦਾ ਪੜਨਾਂਵ ਹੈ? a) ਨਿਸਚੇ-ਵਾਚਕ ਪੜਨਾਂਵ b) ਨਿਜ-ਵਾਚਕ ਪੜਨਾਂਵ c) ਪੁਰਖ-ਵਾਚਕ ਪੜਨਾਂਵ d) ਸੰਬੰਧ-ਵਾਚਕ ਪੜਨਾਂਵ |
| 41. ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਗੁਰੂ ਸਾਹਿਬਾਨ ਜੀ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋੜਿਆ? a) ਗੁਰੂ ਹਰਗੋਬਿੰਦ ਸਿੰਘ ਜੀ b) ਗੁਰੂ ਤੇਗ ਬਹਾਦੁਰ ਜੀ c) ਗੁਰੂ ਅੰਗਦ ਦੇਵ ਜੀ d) ਗੁਰੂ ਹਰਕ੍ਰਿਸ਼ਨ ਜੀ | 42. ਮਾਪੇ ਅਤੇ ਅਧਿਆਪਕ ਬੱਚਿਆਂ ਦੀ ਜ਼ਿੱਦ ਨੂੰ ਕਿਵੇਂ ਰੋਕ ਸਕਦੇ ਹਨ? ਇਸਦਾ English translation ਚੁਣੋ? a) How parents and teachers can stop children’s stubbornness b) How parents and teachers stop children’s stubborn c) How parents and teacher can stopping children’s stubbornness d) How parent and teachers can stop child stubbornness |
| 43. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਸੰਤਾਂ ਦੀਆਂ ਬਾਣੀਆਂ ਹਨ? a) 12 b) 14 c) 15 d) 18 | 44. “ਅੱਗ ਲੱਗਣ ਤੇ ਖੂਹ ਪੁੱਟਣਾ” ਦਾ ਕੀ ਅਰਥ ਹੈ? a) ਪਹਿਲਾਂ ਹੀ ਤਿਆਰੀ ਕਰਨੀ b) ਸਮੇਂ ‘ਤੇ ਕੰਮ ਕਰਨਾ c) ਮੁਸੀਬਤ ਆਉਣ ‘ਤੇ ਹੀ ਉਪਾਅ ਕਰਨਾ d) ਬਿਨਾ ਕਾਰਨ ਘਬਰਾਉਣਾ |
| 45. ਇੰਡਸ ਵੈਲੀ ਸਿਵਿਲਾਈਜ਼ੇਸ਼ਨ ਦੀ excavation site ਪੰਜਾਬ ਵਿੱਚ ਇਹ ਨਹੀਂ ਹੈ? a) ਬਰਾ b) ਸੰਗੋਲ c) ਸੁਨੇਟ d) ਰਾਖੀਗੜੀ | 46. ਗੁਰੂ ਗ੍ਰੰਥ ਸਾਹਿਬ ਜੀ ਕਿਸ ਲਿਪੀ ਵਿੱਚ ਲਿਖਿਆ ਗਿਆ ਹੈ? a) ਸੰਸਕ੍ਰਿਤ ਲਿਪੀ b) ਦੇਵਨਾਗਰੀ ਲਿਪੀ c) ਗੁਰਮੁਖੀ ਲਿਪੀ d) ਸ਼ਾਹਮੁਖੀ ਲਿਪੀ |
| 47.ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਪੰਨੇ ਹਨ? a) 1430 b) 1520 c) 1410 d) 1140 | 48. ਹੀਦ ਭਗਤ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ? a) ਸਰਦਾਰ ਕਿਸ਼ਨ ਸਿੰਘ b) ਸਰਦਾਰ ਅਜੀਤ ਸਿੰਘ c) ਸਰਦਾਰ ਇਕਬਾਲ ਸਿੰਘ d) ਸਰਦਾਰ ਕਮਲਜੀਤ ਸਿੰਘ |
| 49. ਧੰਨ ਭਾਗ! ਕਿਸ ਪ੍ਰਕਾਰ ਦਾ ਵਿਸਮਕ ਹੈ? a) ਸਤਿਕਾਰ-ਵਾਚਕ ਵਿਸਮਕ b) ਹੈਰਾਨੀ-ਵਾਚਕ ਵਿਸਮਕ c) ਸੂਚਨਾ-ਵਾਚਕ ਵਿਸਮਕ d) ਸ਼ੋਕ-ਵਾਚਕ ਵਿਸਮਕ | 50. ਪੁਰਖ-ਵਾਚਕ ਪੜਨਾਂਵ ਚੁਣੋ a) ਦਲਜੀਤ ਸਿੰਘ, ਕੀ, ਕੌਣ b) ਉਹ, ਅਸੀਂ, ਮੈਂ, ਸਾਡਾ c) ਕਿਹੜਾ, ਅਸੀਂ, ਤੁਸੀਂ d) ਕਿਸ ਨੂੰ, ਜੋ |
Part- B
| 51. “Nischay kar apnee jeet karon” – Who is the author of this line? (a) Guru Nanak Dev Ji (b) Guru Gobind Singh Ji (c) Guru Arjan Dev Ji (d) Guru Tegh Bahadur Ji ‘ਨਿਸਚੈ ਕਰ ਅਪਨੀ ਜੀਤ ਕਰੋਂ’ – ਇਹ ਪੰਕਤੀ ਕਿਸ ਲੇਖਕ ਦੀ ਹੈ? a) ਗੁਰੂ ਨਾਨਕ ਦੇਵ ਜੀ b) ਗੁਰੂ ਅਰਜਨ ਦੇਵ ਜੀ c) ਗੁਰੂ ਗੋਬਿੰਦ ਸਿੰਘ ਜੀ d) ਭਗਤ ਕਬੀਰ ਜੀ | 52. What is the date of birth of Guru Har Rai Ji? a) 10 January 1630 b) 16 January 1630 c) 31 January 1631 d) 01 January 1629 ਗੁਰੂ ਹਰਿ ਰਾਇ ਜੀ ਦਾ ਜਨਮ ਕਦੋਂ ਹੋਇਆ ਸੀ? a) 10 ਜਨਵਰੀ 1630 b) 16 ਜਨਵਰੀ 1630 c) 31 ਜਨਵਰੀ 1631 d) 01 ਜਨਵਰੀ 1629 |
| 53. Under the Gurdwara Reform Movement, the British Government formed a committee of how many Sikh members? a) 46 b) 36 c) 25 d) 38 ਗੁਰਦੁਆਰਾ ਸੁਧਾਰ ਲਹਿਰ ਹੇਠ ਬ੍ਰਿਟਿਸ਼ ਸਰਕਾਰ ਨੇ ਕਿੰਨੇ ਸਿੱਖ ਮੈਂਬਰਾਂ ਦੀ ਕਮੇਟੀ ਬਣਾਈ ਸੀ? a) 46 b) 36 c) 25 d) 38 | 54. Khalsa term first used by which Guru Sahibans? a) Guru Gobind Singh Ji b) Guru Amar Das Ji c) Guru Arjan Dev Ji d) Guru Hargobind Ji ਖਾਲਸਾ ਸ਼ਬਦ ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬਾਨ ਨੇ ਵਰਤਿਆ? a) ਗੁਰੂ ਗੋਬਿੰਦ ਸਿੰਘ ਜੀ b) ਗੁਰੂ ਅਮਰ ਦਾਸ ਜੀ c) ਗੁਰੂ ਅਰਜਨ ਦੇਵ ਜੀ d) ਗੁਰੂ ਹਰਗੋਬਿੰਦ ਜੀ |
| 55. Maharaja Ranjit Singh Ji signed the Treaty of Amritsar on which date? a) 25 April 1809 b) 20 April 1809 c) 28 April 1809 d) 23 April 1808 ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਦੀ ਸੰਧੀ ਕਿਹੜੀ ਤਾਰੀਖ਼ ‘ਤੇ ਕੀਤੀ ਸੀ? a) 25 ਅਪ੍ਰੈਲ 1809 b) 20 ਅਪ੍ਰੈਲ 1809 c) 28 ਅਪ੍ਰੈਲ 1809 d) 23 ਅਪ੍ਰੈਲ 1808 | 56. Punjab Ryasti Praja Mandal was established in which year? a) 1928 b) 1930 c) 1925 d) 1920 ਪੰਜਾਬ ਰਿਆਸਤੀ ਪ੍ਰਜਾ ਮੰਡਲ ਕਿਹੜੇ ਸਾਲ ਵਿੱਚ ਸਥਾਪਿਤ ਹੋਇਆ ਸੀ?” a) 1928 b) 1930 c) 1925 d) 1920 |
| 57. Which Guru Sahib introduced the Manji system? a) Guru Gobind Singh Ji b) Guru Arjan Dev Ji c) Guru Amar Das Ji d) Guru Hargobind Ji ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ? a) ਗੁਰੂ ਗੋਬਿੰਦ ਸਿੰਘ ਜੀ b) ਗੁਰੂ ਅਰਜਨ ਦੇਵ ਜੀ c) ਗੁਰੂ ਅਮਰ ਦਾਸ ਜੀ d) ਗੁਰੂ ਹਰਗੋਬਿੰਦ ਜੀ | 58. Bhai Satta Ji and Rai Balvand were the ragis of which Guru? a) Guru Nanak Dev Ji b) Guru Amar Das Ji c) Guru Arjan Dev Ji d) Guru Hargobind Ji ਭਾਈ ਸੱਟਾ ਜੀ ਅਤੇ ਰਾਇ ਬਲਵੰਡ ਕਿਸ ਗੁਰੂ ਸਾਹਿਬ ਦੇ ਰਾਗੀ ਸਨ? a) ਗੁਰੂ ਨਾਨਕ ਦੇਵ ਜੀ b) ਗੁਰੂ ਅਮਰ ਦਾਸ ਜੀ c) ਗੁਰੂ ਅਰਜਨ ਦੇਵ ਜੀ d) ਗੁਰੂ ਹਰਗੋਬਿੰਦ ਜੀ |
| 59. The Second Battle of Anandpur Sahib was held in which year? a) 1704 b) 1702 c) 1701 d) 1706 ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਿਹੜੇ ਸਾਲ ਵਿੱਚ ਹੋਈ ਸੀ? a) 1704 b) 1702 c) 1701 d) 1706 | 60. Banda Singh Bahadur made which language the official language of his government? a) Sanskrit b) Punjabi c) Hindi d) Persian ਬੰਦਾ ਸਿੰਘ ਬਹਾਦਰ ਨੇ ਆਪਣੀ ਸਰਕਾਰ ਦੀ ਰਾਜਭਾਸ਼ਾ ਕਿਹੜੀ ਬਣਾਈ ਸੀ? a) ਸੰਸਕ੍ਰਿਤ b) ਪੰਜਾਬੀ c) ਹਿੰਦੀ d) ਫ਼ਾਰਸੀ |
| 61. In which year did the Wadda Ghallughara happen? a) 1746 b) 1757 c) 1762 d) 1780 ਵੱਡਾ ਘੱਲੂਘਾਰਾ ਕਿਹੜੇ ਸਾਲ ਵਿੱਚ ਹੋਇਆ ਸੀ? a) 1746 b) 1757 c) 1762 d) 1780 | 62. Who was the founder of the Nakai Misl? a) Sardar Hira Singh Nikai b) Ran Singh Nakai c) Kahan Singh Nakai d) Dal Singh Nakai ਨਕਈ ਮਿਸਲ ਦਾ ਸੰਸਥਾਪਕ ਕੌਣ ਸੀ? a) ਸਰਦਾਰ ਹੀਰਾ ਸਿੰਘ ਨਕਈ b) ਰਨ ਸਿੰਘ ਨਕਈ c) ਕਹਾਣ ਸਿੰਘ ਨਕਈ d) ਦਲ ਸਿੰਘ ਨਕਈ |
| 63. Jagar Da Mela is held at which place? a) Amritsar b) Patiala c) Payal d) Jalandhar ਜਗਰ ਦਾ ਮੇਲਾ ਕਿੱਥੇ ਲੱਗਦਾ ਹੈ? a) ਅੰਮ੍ਰਿਤਸਰ b) ਪਟਿਆਲਾ c) ਪਾਇਲ d) ਜਲੰਧਰ | 64. Algoza is played by one person using how many fingers (on each side of the hand)? a) Two fingers each side b) Three fingers each side c) Four fingers each side d) Five fingers each side ਅਲਗੋਜ਼ਾ ਇੱਕ ਵਿਅਕਤੀ ਕਿੰਨੀ ਉਂਗਲਾਂ ਨਾਲ (ਹਰ ਹੱਥ ਦੇ ਪਾਸੇ) ਵਜਾਉਂਦਾ ਹੈ? a) ਦੋ-ਦੋ ਉਂਗਲਾਂ b) ਤਿੰਨ-ਤਿੰਨ ਉਂਗਲਾਂ c) ਚਾਰ-ਚਾਰ ਉਂਗਲਾਂ d) ਪੰਜ-ਪੰਜ ਉਂਗਲਾਂ |
| 65. Ornament Hass is worn by women on which part of the body? a) Ear b) Neck c) Arm d) Finger ਹੱਸ ਗਹਿਣਾ ਔਰਤਾਂ ਦੇ ਸਰੀਰ ਦੇ ਕਿਹੜੇ ਹਿੱਸੇ ‘ਤੇ ਪਾਇਆ ਜਾਂਦਾ ਹੈ? a) ਕੰਨ b) ਗਲ c) ਬਾਂਹ d) ਉਂਗਲ | 66. Aqsa Mosque is situated in which city of Punjab? a) Amritsar b) Patiala c) Qadian d) Ludhiana ਅਕਸਾ ਮਸਜਿਦ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ? a) ਅੰਮ੍ਰਿਤਸਰ b) ਪਟਿਆਲਾ c) ਕਾਦੀਆਂ d) ਲੁਧਿਆਣਾ |
| 67. Who was the founding president of the Ghadar Party? a) Lala Hardayal b) Rashbehari Bose c) Kartar Singh Sarabha d) Baba Sohan Singh Bhakna ਗ਼ਦਰ ਪਾਰਟੀ ਦਾ ਸੰਸਥਾਪਕ ਪ੍ਰਧਾਨ ਕੌਣ ਸੀ? a) ਲਾਲਾ ਹਰਦਿਆਲ b) ਰਸ਼ਬਿਹਾਰੀ ਬੋਸ c) ਕਰਤਾਰ ਸਿੰਘ ਸਰਾਭਾ d) ਬਾਬਾ ਸੋਹਣ ਸਿੰਘ ਭੱਖਨਾ | 68. Guru Tegh Bahadur Ji was arrested by Mughal forces from which city? a) Delhi b) Amritsar c) Agra d) Lahore ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਫੌਜਾਂ ਨੇ ਕਿਸ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਸੀ? a) ਦਿੱਲੀ b) ਅੰਮ੍ਰਿਤਸਰ c) ਆਗਰਾ d) ਲਾਹੌਰ |
| 69. Guru Nanak Dev Ji composed how many hymns? a) 974 hymns b) 907 hymns c) 679 hymns d) 115 hymns ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦ ਰਚੇ ਸਨ? a) 974 ਸ਼ਬਦ b) 907 ਸ਼ਬਦ c) 679 ਸ਼ਬਦ d) 115 ਸ਼ਬਦ | 70. Shaheed Udham Singh Ji’s father’s name was? a) Tahal Singh b) Mukta Singh c) Kishan Singh d) Mohinder Singh ਸ਼ਹੀਦ ਉਦਮ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ? a) ਤਹਲ ਸਿੰਘ b) ਮੁਕਤਾ ਸਿੰਘ c) ਕਿਸ਼ਨ ਸਿੰਘ d) ਮੋਹਿੰਦਰ ਸਿੰਘ |
| 71. What is the scientific name of our National Animal? a) Pantheon Leo b) Pavo Christace c) Mangifera indica d) Panthera tigris ਸਾਡੇ ਰਾਸ਼ਟਰੀ ਜਾਨਵਰ ਦਾ ਵਿਗਿਆਨਕ ਨਾਮ ਕੀ ਹੈ? a) Pantheon Leo b) Pavo Christace c) Mangifera indica d) Panthera tigris | 72. Which instrument is used to measure atmospheric pressure? a) Barometer b) Hygrometer c) Thermometer d) Pyrometer ਵਾਤਾਵਰਣਕ ਦਬਾਅ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ? a) ਬੈਰੋਮੀਟਰ b) ਹਾਈਗ੍ਰੋਮੀਟਰ c) ਥਰਮੋਮੀਟਰ d) ਪਾਇਰੋਮੀਟਰ |
| 73. Sugar present in the sugarcane? a) Glucose b) Fructose c) Sucrose d) Lactose ਗੰਨੇ ਵਿੱਚ ਕਿਹੜੀ ਸ਼ੱਕਰ ਪਾਈ ਜਾਂਦੀ ਹੈ? a) ਗਲੂਕੋਜ਼ b) ਫਰਕਟੋਜ਼ c) ਸੁਕਰੋਜ਼ d) ਲੈਕਟੋਜ਼ | 74. What is the longest bone in the human body? a) Tibia b) Femur c) Humerus d) Fibula ਮਨੁੱਖੀ ਸਰੀਰ ਦੀ ਸਭ ਤੋਂ ਲੰਮੀ ਹੱਡੀ ਕਿਹੜੀ ਹੈ? a) ਟਿਬੀਆ b) ਫੀਮਰ c) ਹਿਊਮਰਸ d) ਫਿਬੂਲਾ |
| 75. What is the audio frequency limit of a human ear? a) 20 Hz – 20,000 Hz b) 10 Hz – 10,000 Hz c) 50 Hz – 15,000 Hz d) 100 Hz – 25,000 Hz ਮਨੁੱਖੀ ਕੰਨ ਦੀ ਆਡੀਓ ਫ੍ਰਿਕਵੈਂਸੀ ਸੀਮਾ ਕਿੰਨੀ ਹੈ? a) 20 Hz – 20,000 Hz b) 10 Hz – 10,000 Hz c) 50 Hz – 15,000 Hz d) 100 Hz – 25,000 Hz | 76. Which country recently legalized cryptocurrency mining and exchanges in 2026? a) Kazakhstan b) Uzbekistan c) Turkmenistan d) Japan 2026 ਵਿੱਚ ਕਿਹੜੇ ਦੇਸ਼ ਨੇ ਕ੍ਰਿਪਟੋਕਰੰਸੀ ਮਾਈਨਿੰਗ ਅਤੇ ਐਕਸਚੇਂਜ ਨੂੰ ਕਾਨੂੰਨੀ ਦਰਜਾ ਦਿੱਤਾ? a) ਕਜ਼ਾਖਸਤਾਨ b) ਉਜ਼ਬੇਕਿਸਤਾਨ c) ਤੁਰਕਮੇਨਿਸਤਾਨ d) ਜਪਾਨ |
| 77. Who is the first-ever female brand ambassador of Punjab National Bank (PNB)? a) Mithali Raj b) Harmanpreet Kaur c) Mary Kom d) P.V. Sindhu ਪੰਜਾਬ ਨੈਸ਼ਨਲ ਬੈਂਕ (PNB) ਦੀ ਪਹਿਲੀ ਮਹਿਲਾ ਬ੍ਰਾਂਡ ਐਂਬੈਸਡਰ ਕੌਣ ਹੈ? a) ਮਿਥਾਲੀ ਰਾਜ b) ਹਰਮਨਪ੍ਰੀਤ ਕੌਰ c) ਮੇਰੀ ਕੋਮ d) ਪੀ.ਵੀ. ਸਿੰਧੂ | 78. Which stealth frigate was commissioned into the Indian Navy on 3 April 2026 under Project 17A? a) INS Nilgiri b) INS Taragiri c) INS Dunagiri d) INS Shivalik 3 ਅਪ੍ਰੈਲ 2026 ਨੂੰ ਪ੍ਰੋਜੈਕਟ 17A ਅਧੀਨ ਭਾਰਤੀ ਨੇਵੀ ਵਿੱਚ ਕਿਹੜੀ ਸਟੀਲਥ ਫ੍ਰਿਗੇਟ ਸ਼ਾਮਲ ਕੀਤੀ ਗਈ? a) ਆਈਐਨਐਸ ਨਿਲਗਿਰੀ b) ਆਈਐਨਐਸ ਤਾਰਾਗਿਰੀ c) ਆਈਐਨਐਸ ਦੁਨਾਗਿਰੀ d) ਆਈਐਨਐਸ ਸ਼ਿਵਾਲਿਕ |
| 79. Who won the World Athletics Athlete of the Year Award 2025 in both men’s and women’s categories? a) Neeraj Chopra & Sifan Hassan b) Mondo Duplantis & Sydney McLaughlin‑Levrone c) Usain Bolt & Shelly‑Ann Fraser‑Pryce d) Eliud Kipchoge & Sha’Carri Richardson 2025 ਵਿੱਚ ਵਰਲਡ ਐਥਲੈਟਿਕਸ ਐਥਲੀਟ ਆਫ ਦ ਯੀਅਰ ਅਵਾਰਡ ਪੁਰਸ਼ ਅਤੇ ਮਹਿਲਾ ਸ਼੍ਰੇਣੀ ਵਿੱਚ ਕੌਣ ਜਿੱਤੇ? a) ਨੀਰਜ ਚੋਪੜਾ ਅਤੇ ਸਿਫਾਨ ਹਸਨ b) ਮੋਂਡੋ ਡੁਪਲਾਂਟਿਸ ਅਤੇ ਸਿਡਨੀ ਮੈਕਲਾਫਲਿਨ‑ਲੇਵਰੋਨ c) ਯੂਸੇਨ ਬੋਲਟ ਅਤੇ ਸ਼ੈਲੀ‑ਐਨ ਫ੍ਰੇਜ਼ਰ‑ਪ੍ਰਾਇਸ d) ਇਲਿਉਡ ਕਿਪਚੋਗੇ ਅਤੇ ਸ਼ਾ’ਕੈਰੀ ਰਿਚਰਡਸਨ | 80. Who became the first female officer to graduate from the Indian Military Academy (IMA) in 93 years of its history? a) Shanan Dhaka b) Sai Jadhav c) Priya Jhingan d) Avani Chaturvedi ਭਾਰਤੀ ਸੈਨਿਕ ਅਕੈਡਮੀ (IMA) ਦੇ 93 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਅਧਿਕਾਰੀ ਕੌਣ ਬਣੀ? a) ਸ਼ਾਨਨ ਧਾਕਾ b) ਸਾਈ ਜਾਧਵ c) ਪ੍ਰੀਆ ਝਿੰਗਨ d) ਅਵਨੀ ਚਤੁਰਵੇਦੀ |
| 81. Who organised the first-ever Armed Forces National Conference “SHAPE 2025”? a) Ministry of Defence b) Army Hospital Research & Referral (AHRR), New Delhi c) AIIMS, New Delhi d) Directorate General of Armed Forces Medical Services ਪਹਿਲੀ ਵਾਰ ਆਯੋਜਿਤ ਕੀਤੀ ਗਈ ਸੈਨਿਕ ਰਾਸ਼ਟਰੀ ਕਾਨਫਰੰਸ “SHAPE 2025” ਕਿਸ ਨੇ ਆਯੋਜਿਤ ਕੀਤੀ? a) ਰੱਖਿਆ ਮੰਤਰਾਲਾ b) ਆਰਮੀ ਹਸਪਤਾਲ ਰਿਸਰਚ ਐਂਡ ਰਿਫਰਲ (AHRR), ਨਵੀਂ ਦਿੱਲੀ c) AIIMS, ਨਵੀਂ ਦਿੱਲੀ d) ਡਾਇਰੈਕਟੋਰੇਟ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ | 82. Tarique Rahman was sworn in as the __ Prime Minister of Bangladesh? a) 9th b) 10th c) 11th d) 12th ਤਾਰੀਕ ਰਹਮਾਨ ਬੰਗਲਾਦੇਸ਼ ਦੇ __ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ? a) 9ਵਾਂ b) 10ਵਾਂ c) 11ਵਾਂ d) 12ਵਾਂ |
| 83. Which state team won the 2025‑26 Ranji Trophy by defeating Karnataka in the final? a) Saurashtra b) Vidarbha c) Jammu & Kashmir d) Madhya Pradesh 2025‑26 ਰਣਜੀ ਟ੍ਰਾਫੀ ਵਿੱਚ ਕਰਨਾਟਕਾ ਨੂੰ ਹਰਾਕੇ ਕਿਹੜੀ ਰਾਜ ਟੀਮ ਨੇ ਖਿਤਾਬ ਜਿੱਤਿਆ? a) ਸੌਰਾਸ਼ਟਰ b) ਵਿਦਰਭਾ c) ਜੰਮੂ ਅਤੇ ਕਸ਼ਮੀਰ d) ਮੱਧ ਪ੍ਰਦੇਸ਼ | 84. Which European country adopted the Euro as its official currency on 1 January 2026? a) Croatia b) Bulgaria c) Romania d) Hungary 1 ਜਨਵਰੀ 2026 ਨੂੰ ਕਿਹੜੇ ਯੂਰਪੀ ਦੇਸ਼ ਨੇ ਯੂਰੋ ਨੂੰ ਆਪਣੀ ਅਧਿਕਾਰਕ ਮੁਦਰਾ ਵਜੋਂ ਅਪਣਾਇਆ? a) ਕਰੋਏਸ਼ੀਆ b) ਬੁਲਗਾਰੀਆ c) ਰੋਮਾਨੀਆ d) ਹੰਗਰੀ |
| 85. Who was selected as the Best Director at the 98th Academy Awards (Oscars 2026)? a) Ryan Coogler b) Paul Thomas Anderson c) Chloé Zhao d) Josh Safdie 98ਵੇਂ ਅਕੈਡਮੀ ਅਵਾਰਡ (ਆਸਕਰ 2026) ਵਿੱਚ ਸਰਵੋਤਮ ਨਿਰਦੇਸ਼ਕ ਕੌਣ ਚੁਣਿਆ ਗਿਆ? a) ਰਾਇਨ ਕੁਗਲਰ b) ਪੌਲ ਥਾਮਸ ਐਂਡਰਸਨ c) ਕਲੋਈ ਝਾਓ d) ਜੋਸ਼ ਸੈਫਡੀ | ![]() 86. In the above shown dice positions, what is the number opposite to 3? a) 1 b) 2 c) 4 d) 6 ਉਪਰੋਕਤ ਦਿਖਾਏ ਗਏ ਪਾਸਿਆਂ ਵਿੱਚ, 3 ਦੇ ਸਾਹਮਣੇ ਕਿਹੜਾ ਅੰਕ ਹੈ? a) 1 b) 2 c) 4 d) 6 |
| 87. Find the odd one out from the following series: 3, 5, 7, 12, 17, 19 a) 19 b) 17 c) 5 d) 12 ਹੇਠਾਂ ਦਿੱਤੀ ਲੜੀ ਵਿੱਚੋਂ ਵੱਖਰਾ ਨੰਬਰ ਚੁਣੋ: 3, 5, 7, 12, 17, 19 a) 19 b) 17 c) 5 d) 12 | 88. Statements: 1. All pens are books. 2. Some books are tables. Conclusions: 1. Some pens are tables. 2. Some tables are books. Options: a) Only (1) conclusion follows b) Only (2) conclusion follows c) Either (1) or (2) follows d) Neither (1) nor (2) follows ਕਥਨ: 1. ਸਾਰੇ ਪੈਨ ਕਿਤਾਬਾਂ ਹਨ। 2. ਕੁਝ ਕਿਤਾਬਾਂ ਮੇਜ਼ ਹਨ। ਨਿਸਕਰਸ਼: 1. ਕੁਝ ਪੈਨ ਮੇਜ਼ ਹਨ। 2. ਕੁਝ ਮੇਜ਼ ਕਿਤਾਬਾਂ ਹਨ। ਵਿਕਲਪ: a) ਸਿਰਫ਼ (1) ਨਿਸਕਰਸ਼ ਸਹੀ ਹੈ b) ਸਿਰਫ਼ (2) ਨਿਸਕਰਸ਼ ਸਹੀ ਹੈ c) ਜਾਂ ਤਾਂ (1) ਜਾਂ (2) ਸਹੀ ਹੈ d) ਕੋਈ ਵੀ ਨਿਸਕਰਸ਼ ਸਹੀ ਨਹੀਂ ਹੈ |
| 89. The total of the ages of Ramesh, Suresh and Rajesh is 90 years. What was the total of their ages four years ago? a) 78 years b) 80 years c) 82 years d) 86 years ਰਮੇਸ਼, ਸੁਰੇਸ਼ ਅਤੇ ਰਾਜੇਸ਼ ਦੀਆਂ ਉਮਰਾਂ ਦਾ ਕੁੱਲ 90 ਸਾਲ ਹੈ। ਚਾਰ ਸਾਲ ਪਹਿਲਾਂ ਉਨ੍ਹਾਂ ਦੀਆਂ ਉਮਰਾਂ ਦਾ ਕੁੱਲ ਕਿੰਨਾ ਸੀ? a) 78 ਸਾਲ b) 80 ਸਾਲ c) 82 ਸਾਲ d) 86 ਸਾਲ | 90. A man walks 5 km north, then turns right and walks 3 km. He again turns right and walks 5 km. In which direction is he now facing? a) North b) South c) East d) West ਇੱਕ ਆਦਮੀ 5 ਕਿਮੀ ਉੱਤਰ ਵੱਲ ਤੁਰਦਾ ਹੈ, ਫਿਰ ਸੱਜੇ ਮੁੜ ਕੇ 3 ਕਿਮੀ ਤੁਰਦਾ ਹੈ। ਫਿਰ ਸੱਜੇ ਮੁੜ ਕੇ 5 ਕਿਮੀ ਤੁਰਦਾ ਹੈ। ਹੁਣ ਉਹ ਕਿਸ ਦਿਸ਼ਾ ਵੱਲ ਮੁੱਖ ਕਰ ਰਿਹਾ ਹੈ? a) ਉੱਤਰ b) ਦੱਖਣ c) ਪੂਰਬ d) ਪੱਛਮ |
| 91. If 1st January 2021 was Friday, what day was 1st January 2020? A) Tuesday B) Wednesday C) Thursday D) Sunday ਜੇ 1 ਜਨਵਰੀ 2021 ਸ਼ੁੱਕਰਵਾਰ ਸੀ, ਤਾਂ 1 ਜਨਵਰੀ 2020 ਕਿਹੜਾ ਦਿਨ ਸੀ? A) ਮੰਗਲਵਾਰ B) ਬੁੱਧਵਾਰ C) ਵੀਰਵਾਰ D) ਐਤਵਾਰ | 92. A and B together can complete a work in 10 days. A alone can complete the same work in 15 days. In how many days can B alone complete the work? A) 20 days B) 25 days C) 30 days D) 40 days A ਅਤੇ B ਮਿਲ ਕੇ ਇੱਕ ਕੰਮ ਨੂੰ 10 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ। A ਇਕੱਲਾ ਉਹ ਕੰਮ 15 ਦਿਨਾਂ ਵਿੱਚ ਕਰ ਸਕਦਾ ਹੈ। ਤਾਂ B ਇਕੱਲਾ ਉਹ ਕੰਮ ਕਿੰਨੇ ਦਿਨਾਂ ਵਿੱਚ ਕਰੇਗਾ? A) 20 ਦਿਨ B) 25 ਦਿਨ C) 30 ਦਿਨ D) 40 ਦਿਨ |
| 93. Pipe A can fill a tank in 12 hours, Pipe B can fill the same tank in 15 hours, and Pipe C can empty it in 10 hours. If all three pipes are opened together, in how many hours will the tank be filled? A) 20 hours B) 24 hours C) 30 hours D) 40 hours ਪਾਈਪ A ਇੱਕ ਟੈਂਕ ਨੂੰ 12 ਘੰਟਿਆਂ ਵਿੱਚ ਭਰ ਸਕਦਾ ਹੈ। ਪਾਈਪ B ਉਸੇ ਟੈਂਕ ਨੂੰ 15 ਘੰਟਿਆਂ ਵਿੱਚ ਭਰ ਸਕਦਾ ਹੈ। ਪਾਈਪ C ਉਸੇ ਟੈਂਕ ਨੂੰ 10 ਘੰਟਿਆਂ ਵਿੱਚ ਖਾਲੀ ਕਰ ਸਕਦਾ ਹੈ। ਜੇ ਤਿੰਨੇ ਪਾਈਪ ਇਕੱਠੇ ਖੋਲ੍ਹੇ ਜਾਣ, ਤਾਂ ਟੈਂਕ ਕਿੰਨੇ ਘੰਟਿਆਂ ਵਿੱਚ ਭਰ ਜਾਵੇਗਾ? A) 20 ਘੰਟੇ B) 24 ਘੰਟੇ C) 30 ਘੰਟੇ D) 40 ਘੰਟੇ | 94. A train travels from City A to City B at a speed of 60 km/h. On the return journey, it travels at 90 km/h. If the total time taken for the round trip is 10 hours, what is the distance between City A and City B? A) 300 km B) 360 km C) 400 km D) 450 km ਇੱਕ ਰੇਲਗੱਡੀ ਸ਼ਹਿਰ A ਤੋਂ ਸ਼ਹਿਰ B ਤੱਕ 60 ਕਿਮੀ/ਘੰਟਾ ਦੀ ਗਤੀ ਨਾਲ ਜਾਂਦੀ ਹੈ। ਵਾਪਸੀ ਦੇ ਸਫ਼ਰ ਵਿੱਚ ਇਹ 90 ਕਿਮੀ/ਘੰਟਾ ਦੀ ਗਤੀ ਨਾਲ ਆਉਂਦੀ ਹੈ। ਜੇ ਪੂਰੇ ਆਉਣ-ਜਾਣ ਦੇ ਸਫ਼ਰ ਲਈ ਕੁੱਲ ਸਮਾਂ 10 ਘੰਟੇ ਹੈ, ਤਾਂ ਸ਼ਹਿਰ A ਅਤੇ B ਵਿਚਕਾਰ ਦੂਰੀ ਕਿੰਨੀ ਹੈ? A) 300 ਕਿਮੀ B) 360 ਕਿਮੀ C) 400 ਕਿਮੀ D) 450 ਕਿਮੀ |
| 95. The average age of 50 students in a class is 14 years. When the teacher’s age is included, the average increases by 0.5 years. What is the teacher’s age? A) 35 years B) 36 years C) 37 years D) 39.5 years ਇੱਕ ਕਲਾਸ ਵਿੱਚ 50 ਵਿਦਿਆਰਥੀਆਂ ਦੀ ਔਸਤ ਉਮਰ 14 ਸਾਲ ਹੈ। ਜਦੋਂ ਅਧਿਆਪਕ ਦੀ ਉਮਰ ਸ਼ਾਮਲ ਕੀਤੀ ਜਾਂਦੀ ਹੈ, ਤਾਂ ਔਸਤ 0.5 ਸਾਲ ਵੱਧ ਜਾਂਦੀ ਹੈ। ਅਧਿਆਪਕ ਦੀ ਉਮਰ ਕਿੰਨੀ ਹੈ? A) 35 ਸਾਲ B) 36 ਸਾਲ C) 37 ਸਾਲ D) 39.5 ਸਾਲ | 96. A sum of ₹12,000 is lent at 10% per annum simple interest. After 3 years, the interest is converted into compound interest at the same rate for the next 2 years. What will be the total amount after 5 years? A) ₹18,876 B) ₹18,150 C) ₹18,480 D) ₹18,600 ₹12,000 ਦੀ ਰਕਮ 10% ਪ੍ਰਤੀ ਸਾਲ ਸਧਾਰਨ ਵਿਆਜ ’ਤੇ ਦਿੱਤੀ ਗਈ। 3 ਸਾਲਾਂ ਬਾਅਦ, ਵਿਆਜ ਨੂੰ ਉਸੇ ਦਰ ’ਤੇ ਚੱਕਰਵਰਧੀ ਵਿਆਜ ਵਿੱਚ ਬਦਲ ਦਿੱਤਾ ਗਿਆ 2 ਸਾਲਾਂ ਲਈ। 5 ਸਾਲਾਂ ਬਾਅਦ ਕੁੱਲ ਰਕਮ ਕਿੰਨੀ ਹੋਵੇਗੀ? A) ₹18,876 B) ₹18,150 C) ₹18,480 D) ₹18,600 |
| 97. Find the HCF of . A) 15 B) 30 C) 45 D) 60 1365, 1560 ਅਤੇ 1755 ਦਾ HCF ਕੱਢੋ। A) 15 B) 30 C) 45 D) 195 | 98. A shopkeeper buys an article at ₹4,800. He spends ₹200 on transportation and ₹100 on packaging. He marks the article at 25% above the total cost price. If he allows a discount of 10% on the marked price, find his profit percentage. A) 10% B) 12.5% C) 15% D) 20% ਇੱਕ ਦੁਕਾਨਦਾਰ ₹4,800 ’ਤੇ ਇੱਕ ਸਮਾਨ ਖਰੀਦਦਾ ਹੈ। ਉਹ ₹200 ਆਵਾਜਾਈ ’ਤੇ ਅਤੇ ₹100 ਪੈਕਿੰਗ ’ਤੇ ਖਰਚਦਾ ਹੈ। ਉਹ ਸਮਾਨ ਨੂੰ ਕੁੱਲ ਲਾਗਤ ’ਤੇ 25% ਵੱਧ ਦਰ ’ਤੇ ਮਾਰਕ ਕਰਦਾ ਹੈ। ਜੇ ਉਹ ਮਾਰਕ ਕੀਮਤ ’ਤੇ 10% ਛੂਟ ਦੇਂਦਾ ਹੈ, ਤਾਂ ਉਸ ਦਾ ਲਾਭ ਪ੍ਰਤੀਸ਼ਤ ਕਿੰਨਾ ਹੈ? A) 10% B) 12.5% C) 15% D) 20% |
| 99. A student scores 40% marks in an exam and fails by 30 marks. Another student scores 50% marks and gets 20 marks more than the passing marks. Find the maximum marks of the exam. A) 400 B) 450 C) 500 D) 600 ਇੱਕ ਵਿਦਿਆਰਥੀ ਪ੍ਰੀਖਿਆ ਵਿੱਚ 40% ਅੰਕ ਲੈਂਦਾ ਹੈ ਅਤੇ 30 ਅੰਕਾਂ ਨਾਲ ਫੇਲ੍ਹ ਹੋ ਜਾਂਦਾ ਹੈ। ਦੂਜਾ ਵਿਦਿਆਰਥੀ 50% ਅੰਕ ਲੈਂਦਾ ਹੈ ਅਤੇ ਪਾਸਿੰਗ ਅੰਕਾਂ ਨਾਲੋਂ 20 ਅੰਕ ਵੱਧ ਲੈਂਦਾ ਹੈ। ਪ੍ਰੀਖਿਆ ਦੇ ਕੁੱਲ ਅੰਕ ਕਿੰਨੇ ਹਨ? A) 400 B) 450 C) 500 D) 600 | 100. A cylindrical tank has a radius of 7 m and height of 10 m. It is filled with water. Find the cost of painting the outside surface of the tank at ₹5 per square meter. A) ₹2,200 B) ₹2,100 C) ₹2,000 D) ₹1,950 ਇੱਕ ਬਲਨਾਕਾਰ ਟੈਂਕ ਦਾ ਅਰਧਵਿਆਸ 7 ਮੀਟਰ ਅਤੇ ਉਚਾਈ 10 ਮੀਟਰ ਹੈ। ਇਹ ਪਾਣੀ ਨਾਲ ਭਰਿਆ ਹੋਇਆ ਹੈ। ਟੈਂਕ ਦੀ ਬਾਹਰੀ ਸਤ੍ਹਾ ਨੂੰ ₹5 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਰੰਗਣ ਦੀ ਲਾਗਤ ਕਿੰਨੀ ਹੋਵੇਗੀ? A) ₹2,200 B) ₹2,100 C) ₹2,000 D) ₹1,950 |
| 101. A solid metallic sphere of radius 7 cm is melted and recast into small spherical balls each of radius 1 cm. Find the number of balls formed. A) 300 B) 350 C) 400 D) 343 7 cm ਅਰਧਵਿਆਸ ਵਾਲਾ ਇੱਕ ਧਾਤੂ ਗੋਲਕ ਪਿਘਲਾਕੇ 1 cm ਅਰਧਵਿਆਸ ਵਾਲੀਆਂ ਛੋਟੀਆਂ ਗੇਂਦਾਂ ਵਿੱਚ ਬਣਾਇਆ ਜਾਂਦਾ ਹੈ। ਕੁੱਲ ਕਿੰਨੀ ਗੇਂਦਾਂ ਬਣਨਗੀਆਂ? A) 300 B) 350 C) 400 D) 343 | 102. The monthly incomes of A and B are in the ratio 10 : 9. Their monthly expenses are in the ratio 8 : 7. If each saves ₹4,000 per month, find the monthly income of B. A) ₹18,000 B) ₹20,000 C) ₹22,000 D) ₹24,000 A ਅਤੇ B ਦੀ ਮਹੀਨਾਵਾਰ ਆਮਦਨ ਦਾ ਅਨੁਪਾਤ 10 : 9 ਹੈ। ਉਨ੍ਹਾਂ ਦੇ ਮਹੀਨਾਵਾਰ ਖਰਚੇ ਦਾ ਅਨੁਪਾਤ 8 : 7 ਹੈ। ਜੇ ਹਰ ਇੱਕ ਮਹੀਨੇ ₹4,000 ਬਚਾਉਂਦਾ ਹੈ, ਤਾਂ B ਦੀ ਮਹੀਨਾਵਾਰ ਆਮਦਨ ਕਿੰਨੀ ਹੈ? A) ₹18,000 B) ₹20,000 C) ₹22,000 D) ₹24,000 |
| 103. If , then find the value of . a) b) c) d) ਜੇਕਰ , ਤਾਂ ਦਾ ਮੁੱਲ ਕੱਢੋ। a) b) c) d) | 104. If , then what will be the remainder when is divided by 10? a) 0 b) 2 c) 4 d) 6 ਜੇਕਰ , ਤਾਂ ਨੂੰ 10 ਨਾਲ ਭਾਗ ਦੇਣ ‘ਤੇ ਬਾਕੀ (remainder) ਕੀ ਹੋਵੇਗਾ? a) 0 b) 2 c) 4 d) 6 |
| 105. If , then find the value of . a) 1 b) c) d) ਜੇਕਰ , ਤਾਂ ਦਾ ਮੁੱਲ ਕੱਢੋ। a) 1 b) c) d) | 106. A bag contains 5 red balls, 4 blue balls, and 3 green balls. If two balls are drawn at random (without replacement), what is the probability that both balls are of the same color? a) b) c) d) ਇੱਕ ਥੈਲੇ ਵਿੱਚ 5 ਲਾਲ ਗੇਂਦਾਂ, 4 ਨੀਲੀ ਗੇਂਦਾਂ ਅਤੇ 3 ਹਰੀ ਗੇਂਦਾਂ ਹਨ। ਜੇਕਰ ਦੋ ਗੇਂਦਾਂ ਬਿਨਾਂ ਵਾਪਸ ਰੱਖੇ ਕੱਢੀਆਂ ਜਾਣ, ਤਾਂ ਦੋਵੇਂ ਗੇਂਦਾਂ ਇੱਕੋ ਰੰਗ ਦੀ ਹੋਣ ਦੀ ਸੰਭਾਵਨਾ ਕੀ ਹੈ? a) b) c) d) |
| 107. How many different words can be formed using all the letters of the word MATHS, if each word must begin with the letter T? a) 24 b) 48 c) 120 d) 60 ਇੱਕ ਸ਼ਬਦ MATHS ਦੇ ਸਾਰੇ ਅੱਖਰਾਂ ਨੂੰ ਵਰਤ ਕੇ ਕਿੰਨੇ ਵੱਖ-ਵੱਖ ਸ਼ਬਦ ਬਣਾਏ ਜਾ ਸਕਦੇ ਹਨ, ਜੇਕਰ ਹਰ ਸ਼ਬਦ T ਨਾਲ ਸ਼ੁਰੂ ਹੋਵੇ? a) 24 b) 48 c) 120 d) 60 | 108. A shopkeeper marks an article 50% above the cost price. He allows two successive discounts of 20% and 15% on the marked price and still earns a profit of ₹120. Find the cost price of the article? a) ₹4000 b) ₹4800 c) ₹5000 d) ₹6000 ਇੱਕ ਦੁਕਾਨਦਾਰ ਕਿਸੇ ਵਸਤੂ ਨੂੰ ਲਾਗਤ ਮੁੱਲ ਤੋਂ 50% ਵੱਧ ਕੀਮਤ ‘ਤੇ ਮਾਰਕ ਕਰਦਾ ਹੈ। ਉਹ ਮਾਰਕ ਕੀਮਤ ‘ਤੇ 20% ਅਤੇ 15% ਦੀਆਂ ਦੋ ਲਗਾਤਾਰ ਛੂਟਾਂ ਦੇਣ ਤੋਂ ਬਾਅਦ ਵੀ ₹120 ਦਾ ਮੁਨਾਫ਼ਾ ਕਮਾਂਦਾ ਹੈ। ਵਸਤੂ ਦਾ ਲਾਗਤ ਮੁੱਲ ਕਿੰਨਾ ਹੈ? a) ₹4000 b) ₹4800 c) ₹5000 d) ₹6000 |
| 109. A number is mistakenly divided by 25 instead of being multiplied by 25. The result obtained is 1248 less than the correct answer. Find the number. a) 48 b) 50 c) 60 d) 64 ਇੱਕ ਸੰਖਿਆ ਨੂੰ 25 ਨਾਲ ਗੁਣਾ ਕਰਨ ਦੀ ਬਜਾਏ ਗਲਤੀ ਨਾਲ 25 ਨਾਲ ਭਾਗ ਦੇ ਦਿੱਤਾ ਗਿਆ। ਪ੍ਰਾਪਤ ਨਤੀਜਾ ਸਹੀ ਉੱਤਰ ਤੋਂ 1248 ਘੱਟ ਹੈ। ਉਹ ਸੰਖਿਆ ਕਿਹੜੀ ਹੈ? a) 48 b) 50 c) 60 d) 64 | 110. A sum becomes ₹8,000 in 2 years and ₹9,680 in 4 years at compound interest. Find the rate of interest per annum? A) 10% B) 15% C) 20% D) 25% ਇੱਕ ਰਕਮ 2 ਸਾਲਾਂ ਵਿੱਚ ₹8,000 ਅਤੇ 4 ਸਾਲਾਂ ਵਿੱਚ ₹9,680 ਬਣ ਜਾਂਦੀ ਹੈ CI ’ਤੇ। ਪ੍ਰਤੀ ਸਾਲ ਵਿਆਜ ਦੀ ਦਰ ਕਿੰਨੀ ਹੈ? A) 10% B) 15% C) 20% D) 25% |
| 111. Identify the error: “She is senior than me in service.” a) She b) is c) senior than d) me | 112. Identify the error: “Neither of the boys are guilty.” a) Neither b) of the boys c) are d) guilty |
| 113. Choose the synonym of “Obstinate”: a) Flexible b) Stubborn c) Polite d) Generous | 114. Choose the synonym of “Eminent”: a) Unknown b) Famous c) Ordinary d) Weak |
| 115. Improve: “He did not knew the answer.” a) He did not know the answer b) He did not knowing the answer c) He did not knows the answer d) No improvement | 116. Choose the antonym of “Transparent”: a) Clear b) Opaque c) Bright d) Smooth |
| 117. A person who speaks many languages: a) Linguist b) Polyglot c) Translator d) Interpreter | 118. Improve: “The teacher asked me what was my name.” a) The teacher asked me what my name was b) The teacher asked me what was my name c) The teacher asked me my name was what d) No improvement |
| 119. Meaning of “To burn the midnight oil”: a) To waste time b) To work late at night c) To quarrel d) To celebrate | 120. Fill in the blank: “He was so tired that he could hardly ___ his eyes open.” a) keep b) kept c) keeping d) keeps |
| 121. Choose the antonym of “Harmony”: a) Peace b) Conflict c) Agreement d) Unity | 122. Identify the part of the sentence that contains an error: “Each of the students have submitted their assignments on time.” a) Each of the students b) have submitted c) their assignments d) on time |
| 123. “ਸੁੰਦਰ” ਕਿਸ ਭਾਗ ਦਾ ਉਦਾਹਰਨ ਹੈ? a) ਨਾਂਵ b) ਵਿਸ਼ੇਸ਼ਣ c) ਕਿਰਿਆ d) ਯੋਜਕ | 124. “ਹੱਥ ਪੀਲੇ ਕਰਨਾ” ਦਾ ਅਰਥ ਕੀ ਹੈ? a) ਵਿਆਹ ਕਰਨਾ b) ਕੰਮ ਕਰਨਾ c) ਖੇਡਣਾ d) ਸਜ਼ਾ ਦੇਣਾ |
| 125. “ਖੁਸ਼” ਦਾ ਵਿਰੋਧੀ ਸ਼ਬਦ ਕੀ ਹੈ? a) ਦੁਖੀ b) ਹੱਸਣਾ c) ਮੌਜ d) ਖੁਸ਼ੀ | 126. ਪੰਜਾਬੀ ਵਿੱਚ “27” ਕਿਵੇਂ ਲਿਖਿਆ ਜਾਂਦਾ ਹੈ? a) ਸਤਾਈਸ b) ਸਤਾਈਂ c) ਸਤਾਈਹ d) ਸਤਾਈ |
| 127. Translate into Punjabi: “Knowledge is power.” a) ਗਿਆਨ ਹੀ ਤਾਕਤ ਹੈ b) ਗਿਆਨ ਹੀ ਧਨ ਹੈ c) ਗਿਆਨ ਹੀ ਜੀਵਨ ਹੈ d) ਗਿਆਨ ਹੀ ਸੱਚ ਹੈ | 128. “ਅੱਖਾਂ ਵਿਚ ਧੂੜ ਪਾਉਣਾ” ਦਾ ਅਰਥ? a) ਧੋਖਾ ਦੇਣਾ b) ਸੱਚ ਬੋਲਣਾ c) ਮਦਦ ਕਰਨਾ d) ਖੁਸ਼ ਕਰਨਾ |
| 129. “ਮੈਂ ਪੜ੍ਹਦਾ ਹਾਂ ਅਤੇ ਉਹ ਲਿਖਦਾ ਹੈ।” → ਜੋਜਕ ਕਿਹੜਾ ਹੈ? a) ਮੈਂ b) ਪੜ੍ਹਦਾ c) ਅਤੇ d) ਉਹ | 130. “ਧਰਮ” ਕਿਸ ਕਿਸਮ ਦਾ ਸ਼ਬਦ ਹੈ? a) ਮੂਲ ਸ਼ਬਦ b) ਤਦਭਵ c) ਤਤਸਮ d) ਉਤਪੰਨ ਸ਼ਬਦ |
| 131. “ਫ਼ਾਇਦਾ” ਕਿਸ ਭਾਸ਼ਾ ਤੋਂ ਆਇਆ ਹੈ? a) ਅਰਬੀ‑ਫ਼ਾਰਸੀ b) ਸੰਸਕ੍ਰਿਤ c) ਹਿੰਦੀ d) ਪੰਜਾਬੀ | 132. “ਉਹ ਖੇਡ ਰਿਹਾ ਸੀ।” → ਕਿਰਿਆ ਦਾ ਰੂਪ ਕੀ ਹੈ? a) ਵਰਤਮਾਨ ਨਿਰੰਤਰ b) ਭੂਤਕਾਲ ਨਿਰੰਤਰ c) ਭਵਿੱਖਕਾਲ ਨਿਰੰਤਰ d) ਸੰਸਰਗੀ |
| 133. “ਤੇਜ਼” ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ? a) ਢੰਗ b) ਸਮਾਂ c) ਸਥਾਨ d) ਮਾਤਰਾ | 134. “ਉਹ ਪੜ੍ਹਦਾ ਹੈ ਪਰ ਖੇਡਦਾ ਨਹੀਂ, ਕਿਉਂਕਿ ਉਸਦਾ ਮਨ ਨਹੀਂ।” → ਇਹ ਵਾਕ? a) ਸਧਾਰਨ b) ਸੰਯੁਕਤ c) ਸੰਕਲਿਤ d) ਮਿਸ਼ਰਤ |
| 135. ਪੰਜਾਬੀ ਵਿਆਕਰਣ ਵਿੱਚ ਕਾਰਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? a) 6 b) 7 c) 8 d) 9 | 136. What is the full form of ALU? a) Arithmetic Logic Unit b) Advanced Logic Utility c) Automatic Logic Unit d) Applied Logic Utility “ALU” ਦਾ ਪੂਰਾ ਰੂਪ ਕੀ ਹੈ? a) Arithmetic Logic Unit b) Advanced Logic Utility c) Automatic Logic Unit d) Applied Logic Utility |
| 137. Linux is: a) Application Software b) Operating System c) Utility Software d) None “Linux” ਕੀ ਹੈ? a) Application Software b) Operating System c) Utility Software d) None | 138. Cloud Computing means: a) Data Storage on Internet b) Data Storage on Hard Disk c) Data Storage on RAM d) None “Cloud Computing” ਦਾ ਮਤਲਬ ਕੀ ਹੈ? a) Data Storage on Internet b) Data Storage on Hard Disk c) Data Storage on RAM d) None |
| 139. Which protocol is used for secure communication over the Internet? a) HTTP b) HTTPS c) FTP d) SMTP Internet ‘ਤੇ secure communication ਲਈ ਕਿਹੜਾ protocol ਵਰਤਿਆ ਜਾਂਦਾ ਹੈ? a) HTTP b) HTTPS c) FTP d) SMTP | 140. Which device connects multiple networks and directs data packets? a) Switch b) Router c) Hub d) Bridge ਕਿਹੜਾ device ਕਈ networks ਨੂੰ connect ਕਰਦਾ ਹੈ ਅਤੇ data packets ਨੂੰ direct ਕਰਦਾ ਹੈ? a) Switch b) Router c) Hub d) Bridge |
| 141. IPv6 address size is: a) 32 bits b) 64 bits c) 128 bits d) 256 bits IPv6 address ਦਾ size ਕਿੰਨਾ ਹੁੰਦਾ ਹੈ? a) 32 bits b) 64 bits c) 128 bits d) 256 bits | 142. Which Excel function is used to calculate average? a) SUM() b) AVG() c) MEAN() d) COUNT() Excel ਵਿੱਚ average calculate ਕਰਨ ਲਈ ਕਿਹੜਾ function ਵਰਤਿਆ ਜਾਂਦਾ ਹੈ? a) SUM() b) AVG() c) MEAN() d) COUNT() |
| 143. Which shortcut key is used to refresh a webpage in Windows? a) F2 b) Alt + F4 c) Ctrl + R d) F5 Windows ਵਿੱਚ webpage refresh ਕਰਨ ਲਈ shortcut key ਕਿਹੜੀ ਹੈ? a) F2 b) Alt + F4 c) Ctrl + R d) F5 | 144. Which programming language is primarily used for Artificial Intelligence? a) Python b) C c) Java d) COBOL Artificial Intelligence ਲਈ primarily ਕਿਹੜੀ programming language ਵਰਤੀ ਜਾਂਦੀ ਹੈ? a) Python b) C c) Java d) COBOL |
| 145. In Excel, the shortcut key to insert a new worksheet is: a) Shift + F11 b) Ctrl + N c) Ctrl + W d) Alt + F11 Excel ਵਿੱਚ ਨਵੀਂ worksheet insert ਕਰਨ ਲਈ shortcut? a) Shift + F11 b) Ctrl + N c) Ctrl + W d) Alt + F11 | 146. The Preamble of the Constitution declares India as: a) Sovereign, Socialist, Secular, Democratic, Republic b) Federal, Socialist, Secular, Democratic, Republic c) Sovereign, Federal, Secular, Democratic, Republic d) None of these ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਕਿਵੇਂ ਘੋਸ਼ਿਤ ਕਰਦੀ ਹੈ? a) ਸਰਬਭੌਮ, ਸਮਾਜਵਾਦੀ, ਧਰਮਨਿਰਪੇਖ, ਲੋਕਤਾਂਤਰਿਕ, ਗਣਰਾਜ b) ਸੰਘੀ, ਸਮਾਜਵਾਦੀ, ਧਰਮਨਿਰਪੇਖ, ਲੋਕਤਾਂਤਰਿਕ, ਗਣਰਾਜ c) ਸਰਬਭੌਮ, ਸੰਘੀ, ਧਰਮਨਿਰਪੇਖ, ਲੋਕਤਾਂਤਰਿਕ, ਗਣਰਾਜ d) ਉਪਰੋਕਤ ਵਿੱਚੋਂ ਕੋਈ ਨਹੀਂ |
| 147. The concept of Concurrent List in the Indian Constitution is borrowed from: a) USA b) Australia c) Canada d) UK ਭਾਰਤੀ ਸੰਵਿਧਾਨ ਵਿੱਚ Concurrent List ਦੀ ਧਾਰਨਾ ਕਿੱਥੋਂ ਲਈ ਗਈ ਹੈ? a) ਅਮਰੀਕਾ b) ਆਸਟ੍ਰੇਲੀਆ c) ਕੈਨੇਡਾ d) ਯੂ.ਕੇ. | 148. The Indus Valley people worshipped: a) Pashupati (Proto‑Shiva) b) Vishnu c) Buddha d) None Indus Valley ਦੇ ਲੋਕ ਕਿਸ ਦੀ ਉਪਾਸਨਾ ਕਰਦੇ ਸਨ? a) ਪਸ਼ੁਪਤੀ (Proto‑Shiva) b) ਵਿਸ਼ਨੁ c) ਬੁੱਧ d) ਕੋਈ ਨਹੀਂ |
| 149. The Tropic of Cancer passes through how many Indian states? a) 6 b) 7 c) 8 d) 9 ਭਾਰਤ ਦੇ ਕਿੰਨੇ ਰਾਜਾਂ ਵਿੱਚ Tropic of Cancer ਲੰਘਦੀ ਹੈ? a) 6 b) 7 c) 8 d) 9 | 150. The soil most suitable for cotton cultivation is: a) Alluvial Soil b) Black Soil (Regur) c) Red Soil d) Laterite Soil ਕਪਾਹ ਦੀ ਖੇਤੀ ਲਈ ਸਭ ਤੋਂ suitable ਮਿੱਟੀ ਕਿਹੜੀ ਹੈ? a) ਗੰਗਾਤਟੀ ਮਿੱਟੀ b) ਕਾਲੀ ਮਿੱਟੀ c) ਲਾਲ ਮਿੱਟੀ d) ਲੈਟਰਾਈਟ ਮਿੱਟੀ |
Solutions
Part A
| 1. a | 11. b | 21. a | 31. a | 41. b |
| 2. a | 12. c | 22. a | 32. b | 42. b |
| 3. b | 13. a | 23. b | 33. c | 43. c |
| 4. d | 14. c | 24. d | 34. d | 44. c |
| 5. b | 15. c | 25. d | 35. b | 45. d |
| 6. d | 16. b | 26. d | 36. d | 46. c |
| 7. d | 17. a | 27. c | 37. c | 47. a |
| 8. a | 18. c | 28. d | 38. b | 48. a |
| 9. a | 19. a | 29. d | 39. a | 49. a |
| 10. c | 20. d | 30. d | 40. a | 50. b |
Part B
| 51. b | 71. d | 91. b | 111. c | 131. a |
| 52. b | 72. a | 92. c | 112. c | 132. b |
| 53. d | 73. c | 93. a | 113. b | 133. a |
| 54. d | 74. b | 94. b | 114. b | 134. d |
| 55. a | 75. a | 95. d | 115. a | 135. c |
| 56. a | 76. c | 96. a | 116. b | 136. a |
| 57. c | 77. b | 97. d | 117. b | 137. b |
| 58. c | 78. b | 98. b | 118. a | 138. a |
| 59. a | 79. b | 99. c | 119. b | 139. b |
| 60. d | 80. b | 100. a | 120. a | 140. b |
| 61. c | 81. c | 101. d | 121. b | 141. c |
| 62. a | 82. c | 102. a | 122. b | 142. b |
| 63. c | 83. c | 103. a | 123. b | 143. d |
| 64. b | 84. b | 104. a | 124. a | 144. a |
| 65. b | 85. b | 105. d | 125. a | 145. a |
| 66. c | 86. b | 106. c | 126. d | 146. a |
| 67. d | 87. d | 107. a | 127. a | 147. b |
| 68. c | 88. b | 108. d | 128. a | 148. a |
| 69. a | 89. a | 109. b | 129. c | 149. c |
| 70. a | 90. b | 110. a | 130. c | 150. b |
WhatsApp Channel
Join Now
X (Twitter)
Follow Now
Pinterest
Follow Now
Instagram
Follow Now
YouTube
Subscribe Now
Facebook
Follow Now

