
Sikh and Punjab History is a very important part of all competitive exams, especially PSSSB, Patwari, Excise Inspector, and other Punjab and national-level exams. The Free Mock Test conducted on 01 November 2026 also contained 25 very important questions from this subject from an exam point of view. Whenever you are preparing for these exams, make sure to practise these questions. Here are the 25 Sikh and Punjab History questions, along with detailed explanations, that were asked in the Free Mock Test conducted on 01 November 2026 for PSSSB, Punjab Police, Patwari, and other exams.
Part- B Sikh & Punjab History (Q51-Q75) Detailed Solutions
- Who was the first Sikh Guru?
ਪਹਿਲੇ ਸਿੱਖ ਗੁਰੂ ਕੌਣ ਸਨ?
a) Guru Angad Dev Ji
ਗੁਰੂ ਅੰਗਦ ਦੇਵ ਜੀ
b) Guru Nanak Dev Ji
ਗੁਰੂ ਨਾਨਕ ਦੇਵ ਜੀ
c) Guru Amar Das Ji|
ਗੁਰੂ ਅਮਰਦਾਸ ਜੀ
d) Guru Ram Das Ji
ਗੁਰੂ ਰਾਮਦਾਸ ਜੀ
ਸਹੀ ਉੱਤਰ: b) Guru Nanak Dev Ji
ਗੁਰੂ ਨਾਨਕ ਦੇਵ ਜੀ
Guru Nanak Dev Ji was the founder of Sikhism and the first of the ten Sikh Gurus (1469–1539).
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸਨ (1469–1539)। - In which year did the Battle of Bhangani take place?
ਭੰਗਾਣੀ ਦੀ ਲੜਾਈ ਕਿਸ ਸਾਲ ਹੋਈ ਸੀ?
a) 1685
b) 1686
c) 1688
d) 1690
ਸਹੀ ਉੱਤਰ: c) 1688
The Battle of Bhangani was fought on 22 September 1688 at Bhangani, a place 10 km away from Paonta Sahib, between Sri Guru Gobind Singh Ji and the Hill Chiefs, in which Sri Guru Gobind Singh Ji was victorious. - Where was Maharaja Ranjit Singh crowned?
ਮਹਾਰਾਜਾ ਰਣਜੀਤ ਸਿੰਘ ਨੂੰ ਕਿੱਥੇ ਤਖ਼ਤਪੋਸ਼ ਕੀਤਾ ਗਿਆ ਸੀ?
a) Lahore
ਲਾਹੌਰ
b) Amritsar
ਅੰਮ੍ਰਿਤਸਰ
c) Delhi
ਦਿੱਲੀ
d) Patiala
ਪਟਿਆਲਾ
ਸਹੀ ਉੱਕਰ: a) Lahore (ਲਾਹੌਰ)
Maharaja Ranjit Singh was crowned in Lahore. His coronation took place on April 12, 1801, which coincided with the festival of Baisakhi. The investiture ceremony was performed by Baba Sahib Singh Bedi, a revered spiritual leader and direct descendant of Guru Nanak Dev Ji.
ਮਹਾਰਾਜਾ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਲਾਹੌਰ ਵਿੱਚ ਹੋਈ ਸੀ। ਉਹਨਾਂ ਦਾ ਤਾਜਪੋਸ਼ੀ ਸਮਾਗਮ 12 ਅਪ੍ਰੈਲ 1801 ਨੂੰ ਹੋਇਆ, ਜੋ ਵਿਸਾਖੀ ਦੇ ਦਿਹਾੜੇ ਨਾਲ ਮੇਲ ਖਾਂਦਾ ਸੀ। ਤਾਜਪੋਸ਼ੀ ਦੀ ਰਸਮ ਬਾਬਾ ਸਾਹਿਬ ਸਿੰਘ ਜੀ ਬੇਦੀ ਦੁਆਰਾ ਨਿਭਾਈ ਗਈ ਸੀ, ਜੋ ਇੱਕ ਸਤਿਕਾਰਯੋਗ ਰੂਹਾਨੀ ਆਗੂ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਵੰਸ਼ਜ ਸਨ। - Who founded the Akal Takht?
ਅਕਾਲ ਤਖ਼ਤ ਦੇ ਸੰਸਥਾਪਕ ਕੌਣ ਸਨ?
a) Guru Arjan Dev Ji
ਗੁਰੂ ਅਰਜਨ ਦੇਵ ਜੀ
b) Guru Hargobind Sahib Ji
ਗੁਰੂ ਹਰਗੋਬਿੰਦ ਸਾਹਿਬ ਜੀ
c) Guru Tegh Bahadur Ji
ਗੁਰੂ ਤੇਗ਼ ਬਹਾਦਰ ਜੀ
d) Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
ਸਹੀ ਉੱਤਰ: b) Guru Hargobind Sahib Ji
ਗੁਰੂ ਹਰਗੋਬਿੰਦ ਸਾਹਿਬ ਜੀ
The founder of Sri Akal Takht (Seat of the Almighty), Amritsar, was Guru Hargobind Singh Ji. He laid the foundation stone of Sri Akal Takht in 1606, and construction was completed in 1609 A.D.
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਨੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਨ। ਉਹਨਾਂ ਨੇ 1606 ਈਸਵੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਦੀ ਉਸਾਰੀ 1609 ਈਸਵੀ ਵਿੱਚ ਮੁਕੰਮਲ ਹੋਈ। - The Jallianwala Bagh massacre occurred in which year?
ਜਲ੍ਹਿਆਂਵਾਲਾ ਬਾਗ਼ ਹਤਿਆਕਾਂਡ ਕਿਸ ਸਾਲ ਵਾਪਰਿਆ?
a) 1919
b) 1920
c) 1930
d) 1947
ਸਹੀ ਉੱਤਰ: a) 1919
The Jallianwala Bagh massacre occurred on 13 April 1919 in Amritsar, near the Golden Temple. Opening fire was ordered by General Dyer on the people gathered to protest the arrest of two leaders, Dr. Saifuddin Kitchlew and Dr. Satyapal, and against the Rowlatt Act.
ਜੱਲ੍ਹਿਆਂਵਾਲਾ ਬਾਗ ਦਾ ਸਾਕਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੇ ਨੇੜੇ ਵਾਪਰਿਆ ਸੀ। ਜਨਰਲ ਡਾਇਰ ਨੇ ਦੋ ਮੁੱਖ ਆਗੂਆਂ, ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ ਗ੍ਰਿਫ਼ਤਾਰੀ ਅਤੇ ਰੌਲਟ ਐਕਟ ਦੇ ਰੋਸ ਵਜੋਂ ਇਕੱਠੇ ਹੋਏ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। - Who was given the title of ‘Sher-e-Punjab’?
‘ਸ਼ੇਰ-ਏ-ਪੰਜਾਬ’ ਦਾ ਖਿਤਾਬ ਕਿਸਨੂੰ ਦਿੱਤਾ ਗਿਆ ਸੀ?
a) Madan Lal Dhingra
ਮਦਨ ਲਾਲ ਢੀਂਗਰਾ
b) Bhagat Singh
ਭਗਤ ਸਿੰਘ
c) Maharaja Ranjit Singh
ਮਹਾਰਾਜਾ ਰਣਜੀਤ ਸਿੰਘ
d) Udham Singh
ਉਧਮ ਸਿੰਘ
ਸਹੀ ਉੱਕਰ: c) Maharaja Ranjit Singh
ਮਹਾਰਾਜਾ ਰਣਜੀਤ ਸਿੰਘ
Maharaja Ranjit Singh was given the title of Sher-e-Punjab.
ਮਹਾਰਾਜਾ ਰਣਜੀਤ ਸਿੰਘ ਜੀ ਨੂੰ ‘ਸ਼ੇਰ-ਏ-ਪੰਜਾਬ’ ਦਾ ਖ਼ਤਾਬ (ਖਿਤਾਬ) ਦਿੱਤਾ ਗਿਆ ਸੀ।
Among other notable personalities, Madan Lal Dhingra was a freedom fighter who assassinated British official Sir William Hutt Curzon Wyllie on July 1, 1909, and was executed on August 17, 1909, at Pentonville Prison in London. The Amritsar Bus Stand is named after Shaheed Madan Lal Dhingra. Bhagat Singh and Udham Singh were also freedom fighters who laid down their lives fighting British tyranny.
ਹੋਰ ਨਾਵਾਂ ਵਿੱਚੋਂ, ਮਦਨ ਲਾਲ ਧੀਂਗੜਾ ਇੱਕ ਅਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਬ੍ਰਿਟਿਸ਼ ਅਫ਼ਸਰ ਸਰ ਵਿਲੀਅਮ ਹਟ ਕਰਜ਼ਨ ਵਾਇਲੀ ਦਾ ਕਤਲ ਕੀਤਾ ਸੀ ਅਤੇ 17 ਅਗਸਤ 1909 ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਨਾਂ ਸ਼ਹੀਦ ਮਦਨ ਲਾਲ ਧੀਂਗੜਾ ਦੇ ਨਾਂ ‘ਤੇ ਰੱਖਿਆ ਗਿਆ ਹੈ। ਭਗਤ ਸਿੰਘ ਅਤੇ ਉਧਮ ਸਿੰਘ ਵੀ ਉਹ ਅਜ਼ਾਦੀ ਘੁਲਾਟੀਏ ਸਨ ਜਿਨ੍ਹਾਂ ਨੇ ਅੰਗਰੇਜ਼ੀ ਜ਼ੁਲਮ ਵਿਰੁੱਧ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। - Where was the Ghadar Party founded?
ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਸੀ?
a) London
ਲੰਡਨ
b) San Francisco
ਸੈਨ ਫਰਾਂਸਿਸਕੋ
c) Berlin
ਬਰਲਿਨ
d) Tokyo
ਟੋਕੀਓ
ਸਹੀ ਉੱਤਰ: b) San Francisco
ਸੈਨ ਫਰਾਂਸਿਸਕੋ
The Ghadar Party was founded in San Francisco, USA, in July 1913 by Lala Har Dayal and Baba Sohan Singh Bhakna.
ਗ਼ਦਰ ਪਾਰਟੀ ਦੀ ਸਥਾਪਨਾ ਜੁਲਾਈ 1913 ਵਿੱਚ ਸੈਨ ਫ੍ਰਾਂਸਿਸਕੋ, ਅਮਰੀਕਾ ਵਿਖੇ ਲਾਲਾ ਹਰਦਿਆਲ ਅਤੇ ਬਾਬਾ ਸੋਹਨ ਸਿੰਘ ਭਕਨਾ ਦੁਆਰਾ ਕੀਤੀ ਗਈ ਸੀ। - Who was the sixth Sikh Guru?
ਛੇਵੇਂ ਸਿੱਖ ਗੁਰੂ ਕੌਣ ਸਨ?
a) Guru Hargobind Sahib Ji
ਗੁਰੂ ਹਰਗੋਬਿੰਦ ਸਾਹਿਬ ਜੀ
b) Guru Har Rai Ji
ਗੁਰੂ ਹਰਿ ਰਾਇ ਜੀ
c) Guru Tegh Bahadur Ji
ਗੁਰੂ ਤੇਗ਼ ਬਹਾਦਰ ਜੀ
d) Guru Arjan Dev Ji
ਗੁਰੂ ਅਰਜਨ ਦੇਵ ਜੀ
ਸਹੀ ਉੱਤਰ: a) Guru Hargobind Sahib Ji
ਗੁਰੂ ਹਰਗੋਬਿੰਦ ਸਾਹਿਬ ਜੀ
Guru Hargobind Singh Ji was the sixth Sikh Guru. He was the only son of Sri Guru Arjan Dev Ji.
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ (ਪੁੱਤਰ) ਸਨ। - The Treaty of Amritsar (1809) was signed between Maharaja Ranjit Singh and the:
ਮ੍ਰਿਤਸਰ ਦੀ ਸੰਧੀ (1809) ਮਹਾਰਾਜਾ ਰਣਜੀਤ ਸਿੰਘ ਅਤੇ ਕਿਸ ਵਿਚਕਾਰ ਹੋਈ ਸੀ?
a) Marathas
ਮਰਾਠੇ
b) Afghans
ਅਫਗਾਨ
c) French
ਫਰਾਂਸੀਸੀ
d) British East India Company
ਬ੍ਰਿਟਿਸ਼ ਈਸਟ ਇੰਡੀਆ ਕੰਪਨੀ
ਸਹੀ ਉੱਤਰ: d) British East India Company
ਬ੍ਰਿਟਿਸ਼ ਈਸਟ ਇੰਡੀਆ ਕੰਪਨੀ
The Treaty of Amritsar (1809) was signed between Maharaja Ranjit Singh and the East India Company, with Charles T. Metcalfe representing the British. The treaty established the River Sutlej as the boundary line.
ਅੰਮ੍ਰਿਤਸਰ ਦੀ ਸੰਧੀ (1809) ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਹੋਈ ਸੀ, ਜਿਸ ਵਿੱਚ ਚਾਰਲਸ ਟੀ. ਮੈਟਕਾਫ਼ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਨੁਮਾਇੰਦਗੀ (ਪ੍ਰਤੀਨਿਧਤਾ) ਕੀਤੀ ਸੀ। ਇਸ ਸੰਧੀ ਰਾਹੀਂ ਸਤਲੁਜ ਨਦੀ ਨੂੰ ਦੋਵਾਂ ਰਾਜਾਂ ਵਿਚਕਾਰ ਹੱਦ/ਸੀਮਾ ਮੰਨਿਆ ਗਿਆ ਸੀ। - In which year did Baba Banda Singh Bahadur capture Sirhind?
ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਕਿਸ ਸਾਲ ਜਿੱਤੀ ਸੀ?
a) 1705
b) 1708
c) 1710
d) 1716
ਸਹੀ ਉੱਤਰ: c) 1710
Banda Singh Bahadur captured Sirhind in the year 1710 by defeating the then governor of Sirhind, Wazir Khan, who was responsible for the martyrdom of the two younger Sahibzadas of Sri Guru Gobind Singh Ji.
ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਵਿੱਚ ਸਰਹਿੰਦ ਦੇ ਤਤਕਾਲੀ ਗਵਰਨਰ (ਸੂਬੇਦਾਰ) ਵਜ਼ੀਰ ਖ਼ਾਨ ਨੂੰ ਹਰਾ ਕੇ ਸਰਹਿੰਦ ‘ਤੇ ਫ਼ਤਿਹ ਹਾਸਲ ਕੀਤੀ ਸੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ। - Who is the author of ‘Panth Prakash’?
‘ਪੰਥ ਪ੍ਰਕਾਸ਼’ ਦੇ ਲੇਖਕ ਕੌਣ ਹਨ?
a) Giani Gian Singh
ਗਿਆਨੀ ਗਿਆਨ ਸਿੰਘ
b) Bhai Vir Singh
ਭਾਈ ਵੀਰ ਸਿੰਘ
c) Kavi Santokh Singh
ਕਵੀ ਸੰਤੋਖ ਸਿੰਘ
d) Bhai Gurdas Ji
ਭਾਈ ਗੁਰਦਾਸ ਜੀ
ਸਹੀ ਉੱਤਰ: a) Giani Gian Singh
ਗਿਆਨੀ ਗਿਆਨ ਸਿੰਘ - Lala Lajpat Rai was popularly known as the:
ਲਾਲਾ ਲਾਜਪਤ ਰਾਏ ਆਮ ਤੌਰ ‘ਤੇ ਕਿਸ ਨਾਮ ਨਾਲ ਜਾਣੇ ਜਾਂਦੇ ਸਨ?
a) Iron Man of India
ਭਾਰਤ ਦਾ ਲੋਹ ਪੁਰਸ਼
b) Lion of Punjab
ਪੰਜਾਬ ਦਾ ਸ਼ੇਰ
c) Frontier Gandhi
ਸਰਹੱਦੀ ਗਾਂਧੀ
d) Grand Old Man
ਭਾਰਤ ਦਾ ਮਹਾਨ ਬਜੁਰਗ
ਸਹੀ ਉੱਤਰ: b) Lion of Punjab
ਪੰਜਾਬ ਦਾ ਸ਼ੇਰ
Lala Lajpat Rai Ji was a great leader of Punjab who enjoyed a strong reputation among national leaders and the Congress. He was an important member of the Lal-Bal-Pal trio and was popularly known as Punjab Kesari (the Lion of Punjab).
ਲਾਲਾ ਲਾਜਪਤ ਰਾਏ ਜੀ ਪੰਜਾਬ ਦੇ ਇੱਕ ਮਹਾਨ ਆਗੂ ਸਨ, ਜਿਨ੍ਹਾਂ ਦਾ ਰਾਸ਼ਟਰੀ ਨੇਤਾਵਾਂ ਅਤੇ ਕਾਂਗਰਸ ਵਿੱਚ ਬਹੁਤ ਵੱਡਾ ਸਤਿਕਾਰ ਅਤੇ ਨਾਮ ਸੀ। ਉਹ ‘ਲਾਲ-ਬਾਲ-ਪਾਲ’ ਦੀ ਤਿਕੜੀ ਦਾ ਇੱਕ ਅਹਿਮ ਹਿੱਸਾ ਸਨ ਅਤੇ ਉਨ੍ਹਾਂ ਨੂੰ ‘ਪੰਜਾਬ ਕੇਸਰੀ’ (ਪੰਜਾਬ ਦਾ ਸ਼ੇਰ) ਵਜੋਂ ਵੀ ਜਾਣਿਆ ਜਾਂਦਾ ਸੀ। - Who compiled the Adi Granth (Guru Granth Sahib)?
ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਕਿਸਨੇ ਕੀਤੀ?
a) Guru Nanak Dev Ji
ਗੁਰੂ ਨਾਨਕ ਦੇਵ ਜੀ
b) Guru Angad Dev Ji
ਗੁਰੂ ਅੰਗਦ ਦੇਵ ਜੀ
c) Guru Arjan Dev Ji
ਗੁਰੂ ਅਰਜਨ ਦੇਵ ਜੀ
d) Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
ਸਹੀ ਉੱਤਰ: c) Guru Arjan Dev Ji
ਗੁਰੂ ਅਰਜਨ ਦੇਵ ਜੀ
Sri Guru Arjan Dev Ji compiled the Adi Granth, which contained the first four Gurus’ writings his own writings. Later, Guru Gobind Singh Ji added the compositions of Guru Tegh Bahadur Ji and bestowed upon it the eternal title of Sri Guru Granth Sahib Ji. The compilation of the Adi Granth took place in 1604 with the assistance of Bhai Gurdas Ji.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ 1604 ਈਸਵੀ ਵਿੱਚ ਆਦਿ ਗ੍ਰੰਥ ਸਾਹਿਬ ਦੀ ਸੰਕਲਪਨਾ (ਸੰਕਲਨ) ਕੀਤੀ, ਜਿਸ ਵਿੱਚ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਆਪ ਜੀ ਦੀ ਆਪਣੀ ਬਾਣੀ ਦਰਜ ਸੀ। ਬਾਅਦ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ ਅਤੇ ਇਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ। - What was the name of Maharaja Ranjit Singh’s famous horse?
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਘੋੜੇ ਦਾ ਨਾਮ ਕੀ ਸੀ?
a) Chetak
ਚੇਤਕ
b) Bucephalus
ਬਿਊਸੈਫਲਸ
c) Pushpak
ਪੁਸ਼ਪਕ
d) Lali / ਲਾਲੀ
ਸਹੀ ਉੱਤਰ: d) Lali / ਲਾਲੀ
Maharaja Ranjit Singh’s horse’s name was Laili. Maharaja Ranjit Singh Ji loved his horse Laili very much, and the bravery of this horse is well-documented in history.
ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ (ਘੋੜੀ) ਦਾ ਨਾਂ ‘ਲਾਲੀ’ (Laili/Laila) ਸੀ। ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਘੋੜੇ ਲਾਲੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇਤਿਹਾਸ ਵਿੱਚ ਇਸ ਘੋੜੇ ਦੀ ਬਹਾਦਰੀ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਮਿਲਦਾ ਹੈ। - Which was the first Punjabi newspaper?
ਪਹਿਲਾ ਪੰਜਾਬੀ ਅਖਬਾਰ ਕਿਹੜਾ ਸੀ?
a) Khalsa Samachar
ਖਾਲਸਾ ਸਮਾਚਾਰ
b) Jagat Prakash
ਜਗਤ ਪ੍ਰਕਾਸ਼
c) Akhbar Sri Darbar Sahib
ਅਖਬਾਰ ਸ਼੍ਰੀ ਦਰਬਾਰ ਸਾਹਿਬ
d) Punjabee
ਪੰਜਾਬੀ
ਸਹੀ ਉੱਤਰ: Akhbar Sri Darbar Sahib
ਅਖਬਾਰ ਸ਼੍ਰੀ ਦਰਬਾਰ ਸਾਹਿਬ
Akhbar Sri Darbar Sahib was started on March 1, 1867, in Amritsar and was published in the Gurmukhi script.
ਅਖ਼ਬਾਰ ਸ੍ਰੀ ਦਰਬਾਰ ਸਾਹਿਬ’ 1 ਮਾਰਚ 1867 ਨੂੰ ਅੰਮ੍ਰਿਤਸਰ ਵਿਖੇ ਗੁਰਮੁਖੀ ਲਿਪੀ ਵਿੱਚ ਸ਼ੁਰੂ ਕੀਤਾ ਗਿਆ ਸੀ।
The Khalsa Samachar newspaper was launched in 1899.
ਖ਼ਾਲਸਾ ਸਮਾਚਾਰ’ ਅਖ਼ਬਾਰ 1899 ਵਿੱਚ ਸ਼ੁਰੂ ਹੋਇਆ ਸੀ।
Jagat Prakash did not have significant historical importance in journalism.
‘ਜਗਤ ਪ੍ਰਕਾਸ਼’ ਅਖ਼ਬਾਰ ਦਾ ਇਤਿਹਾਸ ਵਿੱਚ ਕੋਈ ਖ਼ਾਸ ਮਹੱਤਵ ਨਹੀਂ ਸੀ।
The Punjabee newspaper was started in 1906 in Lahore.
ਪੰਜਾਬੀ’ (Punjabee) ਅਖ਼ਬਾਰ 1906 ਵਿੱਚ ਲਾਹੌਰ ਵਿਖੇ ਸ਼ੁਰੂ ਕੀਤਾ ਗਿਆ ਸੀ। - Gurdwara Kartarpur Sahib is located on the bank of which river?
ਗੁਰਦੁਆਰਾ ਕਰਤਾਰਪੁਰ ਸਾਹਿਬ ਕਿਸ ਦਰਿਆ ਦੇ ਕੰਢੇ ਸਥਿਤ ਹੈ?
a) Beas
ਬਿਆਸ
b) Ravi
ਰਾਵੀ
c) Sutlej
ਸਤਲੁਜ
d) Chenab
ਚਨਾਬ
ਸਹੀ ਉੱਤਰ: b) Ravi
ਰਾਵੀ
Gurdwara Kartarpur Sahib Ji is located on the bank of the Ravi River, which is in Shakargarh Tehsil, Narowal District, Punjab, Pakistan.
ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਰਾਵੀ ਨਦੀ ਦੇ ਕੰਢੇ ‘ਤੇ ਸਥਿਤ ਹੈ। - Who was the last ruler of the Sikh Empire?
ਸਿੱਖ ਸਾਮਰਾਜ ਦਾ ਆਖਰੀ ਸ਼ਾਸਕ ਕੌਣ ਸੀ?
a) Maharaja Kharak Singh
ਮਹਾਰਾਜਾ ਖੜਕ ਸਿੰਘ
b) Maharaja Sher Singh
ਮਹਾਰਾਜਾ ਸ਼ੇਰ ਸਿੰਘ
c) Maharaja Duleep Singh
ਮਹਾਰਾਜਾ ਦਲੀਪ ਸਿੰਘ
d) Maharaja Ranjit Singh
ਮਹਾਰਾਜਾ ਰਣਜੀਤ ਸਿੰਘ
ਸਹੀ ਉੱਤਰ: c) Maharaja Duleep Singh
ਮਹਾਰਾਜਾ ਦਲੀਪ ਸਿੰਘ
The last ruler of the Sikh Empire was Maharaja Duleep Singh, who was only nine months old when Maharaja Ranjit Singh died. He was taken by the British to England, where he was converted to Christianity and was also known as the Black Prince.
ਸਿੱਖ ਰਾਜ (ਸਿੱਖ ਸਾਮਰਾਜ) ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਸਨ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਿਹਾਂਤ (ਅਕਾਲ ਚਲਾਣੇ) ਸਮੇਂ ਮਹਿਜ਼ ਨੌਂ ਮਹੀਨਿਆਂ ਦੇ ਸਨ। ਅੰਗਰੇਜ਼ਾਂ ਦੁਆਰਾ ਉਹਨਾਂ ਨੂੰ ਇੰਗਲੈਂਡ ਲੈ ਜਾਇਆ ਗਿਆ, ਜਿੱਥੇ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਕੇ ਈਸਾਈ ਬਣਾਇਆ ਗਿਆ, ਅਤੇ ਉਹਨਾਂ ਨੂੰ ‘ਬਲੈਕ ਪ੍ਰਿੰਸ’ (Black Prince) ਵਜੋਂ ਵੀ ਜਾਣਿਆ ਜਾਂਦਾ ਸੀ। - In which year did the Battle of Chamkaur take place?
ਚਮਕੌਰ ਦੀ ਲੜਾਈ ਕਿਸ ਸਾਲ ਹੋਈ ਸੀ?
a) 1704
b) 1705
c) 1708
d) 1710
ਸਹੀ ਉੱਤਰ: a) 1704
The Battle of Chamkaur took place in the year 1704 between the Khalsa, led by Guru Gobind Singh Ji, and the Mughal Empire combined with the allied Hill Chiefs.
ਚਮਕੌਰ ਦੀ ਜੰਗ 1704 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀ ਖ਼ਾਲਸਾ ਫ਼ੌਜ ਅਤੇ ਮੁਗ਼ਲ ਸਾਮਰਾਜ ਤੇ ਉਹਨਾਂ ਦੇ ਸਹਿਯੋਗੀ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਵਿਚਕਾਰ ਹੋਈ ਸੀ। - Where did Udham Singh assassinate Michael O’Dwyer?
ਉਧਮ ਸਿੰਘ ਨੇ ਮਾਈਕਲ ਓ’ਡਵਾਇਰ ਨੂੰ ਕਿੱਥੇ ਮਾਰਿਆ ਸੀ?
a) Berlin
ਬਰਲਿਨ
b) London
ਲੰਡਨ
c) Paris
ਪੈਰਿਸ
d) San Francisco
ਸੈਨ ਫਰਾਂਸਿਸਕੋ
ਸਹੀ ਉੱਤਰ: b) London
ਲੰਡਨ
Udham Singh avenged the Jallianwala Bagh massacre by assassinating Michael O’Dwyer, who was the Lieutenant Governor of Punjab in 1919. He should not be confused with General Dyer, who ordered his troops to open fire on the people in Jallianwala Bagh.
ਸ਼ਹੀਦ ਊਧਮ ਸਿੰਘ ਨੇ 1919 ਵਿੱਚ ਪੰਜਾਬ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓ’ਡਵਾਇਰ (Michael O’Dwyer) ਦਾ ਕਤਲ ਕਰਕੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ। ਇੱਥੇ ਮਾਈਕਲ ਓ’ਡਵਾਇਰ ਨੂੰ ਜਨਰਲ ਡਾਇਰ (General Dyer) ਨਾਲ ਨਾ ਮਿਲਾਓ (ਭੁਲੇਖਾ ਨਾ ਖਾਓ), ਜਿਸ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। - Who wrote the ‘Zafarnama’?
‘ਜ਼ਫਰਨਾਮਾ’ ਕਿਸਨੇ ਲਿਖਿਆ ਸੀ?
a) Guru Tegh Bahadur Ji
ਗੁਰੂ ਤੇਗ਼ ਬਹਾਦਰ ਜੀ
b) Bhai Gurdas Ji
ਭਾਈ ਗੁਰਦਾਸ ਜੀ
c) Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
d) Bhai Nand Lal Ji
ਭਾਈ ਨੰਦ ਲਾਲ ਜੀ
ਸਹੀ ਉੱਤਰ: c) Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
The Zafarnama was a spiritual victory letter sent by Sri Guru Gobind Singh Ji to the Mughal Emperor Aurangzeb. It was written in 1705 in the Persian language.
ਜ਼ਫ਼ਰਨਾਮਾ (Zafarnama) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਤਕਾਲੀ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਭੇਜਿਆ ਗਿਆ ਇੱਕ ਰੂਹਾਨੀ ਅਤੇ ਇਖ਼ਲਾਕੀ ਜਿੱਤ ਦਾ ਖ਼ਤ (ਪੱਤਰ) ਸੀ। ਇਹ 1705 ਈਸਵੀ ਵਿੱਚ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਸੀ। - The term ‘Sikh’ is derived from which Sanskrit word?
‘ਸਿੱਖ’ ਸ਼ਬਦ ਕਿਸ ਸੰਸਕ੍ਰਿਤ ਸ਼ਬਦ ਤੋਂ ਲਿਆ ਗਿਆ ਹੈ?
a) Shiksha
ਸਿੱਖਿਆ
b) Shakti
ਸ਼ਕਤੀ
c) Shaurya
ਸ਼ੌਰਯ
d) Shishya
ਸ਼ਿਸ਼ਯ
ਸਹੀ ਉੱਤਰ: d) Shishya
ਸ਼ਿਸ਼ਯ
The term Sikh is being drived from the Sanskrit word Shishya which have literal meaning of disciple, learner, or student. - Who founded the city of Anandpur Sahib?
ਆਨੰਦਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ ਸੀ?
a) Guru Tegh Bahadur Ji
ਗੁਰੂ ਤੇਗ਼ ਬਹਾਦਰ ਜੀ
b) Guru Gobind Singh Ji
ਗੁਰੂ ਗੋਬਿੰਦ ਸਿੰਘ ਜੀ
c) Guru Hargobind Sahib Ji
ਗੁਰੂ ਹਰਗੋਬਿੰਦ ਸਾਹਿਬ ਜੀ
d) Guru Arjan Dev Ji
ਗੁਰੂ ਅਰਜਨ ਦੇਵ ਜੀ
ਸਹੀ ਉੱਤਰ: a) Guru Tegh Bahadur Ji
ਗੁਰੂ ਤੇਗ਼ ਬਹਾਦਰ ਜੀ
The foundation of the city of Anandpur Sahib, also known as the White City, was laid by the ninth Sikh Guru, Sri Guru Tegh Bahadur Ji, in 1665. The city was first named Chak Nanki after the Guru’s mother, Mata Nanki.
ਅਨੰਦਪੁਰ ਸਾਹਿਬ ਸ਼ਹਿਰ, ਜਿਸ ਨੂੰ ‘White City ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਨੀਂਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ 1665 ਈਸਵੀ ਵਿੱਚ ਰੱਖੀ ਗਈ ਸੀ। ਇਸ ਸ਼ਹਿਰ ਦਾ ਨਾਂ ਪਹਿਲਾਂ ਗੁਰੂ ਜੀ ਦੀ ਮਾਤਾ ਜੀ (ਮਾਤਾ ਨਾਨਕੀ ਜੀ) ਦੇ ਨਾਂ ‘ਤੇ ‘ਚੱਕ ਨਾਨਕੀ’ ਰੱਖਿਆ ਗਿਆ ਸੀ। - Who founded the Namdhari (Kuka) sect?
ਨਾਮਧਾਰੀ (ਕੂਕਾ) ਧਿਰ ਦੀ ਸਥਾਪਨਾ ਕਿਸਨੇ ਕੀਤੀ ਸੀ?
a) Baba Dayal Das
ਬਾਬਾ ਦਿਆਲ ਦਾਸ
b) Baba Ram Singh
ਬਾਬਾ ਰਾਮ ਸਿੰਘ
c) Baba Budh Singh
ਬਾਬਾ ਬੁੱਢ ਸਿੰਘ
d) Baba Deep Singh
ਬਾਬਾ ਦੀਪ ਸਿੰਘ
ਸਹੀ ਉੱਤਰ: b) Baba Ram Singh
ਬਾਬਾ ਰਾਮ ਸਿੰਘ
The Namdhari (Kuka) sect was founded by Baba Ram Singh Ji at Bhaini Sahib in Ludhiana. Later, the Kuka Movement played a very important part in India’s freedom struggle.
ਨਾਮਧਾਰੀ (ਕੂਕਾ) ਸੰਪ੍ਰਦਾਇ ਦੀ ਸਥਾਪਨਾ ਬਾਬਾ ਰਾਮ ਸਿੰਘ ਜੀ ਵੱਲੋਂ ਲੁਧਿਆਣਾ ਦੇ ਭੈਣੀ ਸਾਹਿਬ ਵਿਖੇ ਕੀਤੀ ਗਈ ਸੀ। ਬਾਅਦ ਵਿੱਚ, ਕੂਕਾ ਲਹਿਰ ਨੇ ਭਾਰਤ ਦੀ ਆਜ਼ਾਦੀ ਦੀ ਲੜ੍ਹਾਈ (ਸੰਘਰਸ਼) ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। - Who established the Dal Khalsa?
ਦਲ ਖਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ?
a) Maharaja Ranjit Singh
ਮਹਾਰਾਜਾ ਰਣਜੀਤ ਸਿੰਘ
b) Baba Banda Singh Bahadur
ਬਾਬਾ ਬੰਦਾ ਸਿੰਘ ਬਹਾਦਰ
c) Nawab Kapur Singh
ਨਵਾਬ ਕਪੂਰ ਸਿੰਘ
d) Jassa Singh Ahluwalia
ਜੱਸਾ ਸਿੰਘ ਆਹਲੂਵਾਲੀਆ
ਸਹੀ ਉੱਤਰ: c) Nawab Kapur Singh
ਨਵਾਬ ਕਪੂਰ ਸਿੰਘ
Nawab Kapur Singh established the Dal Khalsa on March 29, 1748, and divided the forces into two main sections: the Budha Dal and the Tarun Dal.
ਨਵਾਬ ਕਪੂਰ ਸਿੰਘ ਜੀ ਨੇ 29 ਮਾਰਚ 1748 ਨੂੰ ‘ਦਲ ਖ਼ਾਲਸਾ’ ਦੀ ਸਥਾਪਨਾ ਕੀਤੀ ਅਤੇ ਸਿੱਖ ਫ਼ੌਜਾਂ ਨੂੰ ਦੋ ਹਿੱਸਿਆਂ—ਬੁੱਢਾ ਦਲ ਅਤੇ ਤਰੁਣ ਦਲ—ਵਿੱਚ ਵੰਡਿਆ। - What was the capital of Maharaja Ranjit Singh’s empire?
ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਰਾਜਧਾਨੀ ਕਿੱਥੇ ਸੀ?
a) Lahore
ਲਾਹੌਰ
b) Amritsar
ਅੰਮ੍ਰਿਤਸਰ
c) Delhi
ਦਿੱਲੀ
d) Patiala
ਪਟਿਆਲਾ
ਸਹੀ ਉੱਤਰ: a) Lahore
ਲਾਹੌਰ
Maharaja Ranjit Singh established the capital of his empire at Lahore after conquering the city from the Bhangi Misl in 1799.
ਮਹਾਰਾਜਾ ਰਣਜੀਤ ਸਿੰਘ ਜੀ ਨੇ 1799 ਈਸਵੀ ਵਿੱਚ ਭੰਗੀ ਮਿਸਲ ਕੋਲੋਂ ਲਾਹੌਰ ਸ਼ਹਿਰ ਜਿੱਤਣ ਤੋਂ ਬਾਅਦ ਉਸੇ ਸਾਲ ਇਸ ਨੂੰ ਆਪਣੇ ਸਿੱਖ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ।
These were 25 important questions from the free mock test of November 1, 2026, under Part B (Sikh and Punjab History). Analyze these in detail. If you want to gain more knowledge on these topics, you can read about them on our website, where links to relevant articles are also highlighted.
| Solutions | Action |
|---|---|
| Part A Punjabi Qualifying Solutions | Check Here |


