As per the latest update, the paper for the Excise and Taxation Inspector has been announced, and the admit cards have also been released by the PSSSB. Here is the mock test for the Excise and Taxation Inspector for your practice.
Mock Test for the Excise and Taxation Inspector
Part A (Punjabi Qualifying)
1. ‘ਅੱਖਾਂ ਵਿਚ ਘਸੁੰਨ ਦੇ ਕੇ ਹੋਣਾ’ ਮੁਹਾਵਰੇ ਦਾ ਅਰਥ ਹੈ:
a) ਬਹੁਤ ਪਛਤਾਉਣਾ b) ਬਿਨਾਂ ਕਾਰਨ ਰੋਣਾ c) ਝੂਠਾ-ਮੂਠਾ ਰੋਣਾ d) ਸੱਚਾ ਬਣਨ ਲਈ ਰੋਣਾ
2. ਮਾਝੀ ਉਪਭਾਸ਼ਾ ਦੇ ਵਾਕ ‘ਕੀ ਆਖਿਆ ਈ?’ ਵਿਚ ‘ਈ’ ਸ਼ਬਦ ਵਰਤੀਆ ਗਿਆ ਹੈ:
(a) ਪਹਿਲੇ ਪੁਰਖ ਇਕ ਵਚਨ ‘ਮੈ’ ਲਈ
(b) ਦੂਜੇ ਪੁਰਖ ਬਹੁਵਚਨ ‘ਤੁਸੀਂ’ ਲਈ
(c) ਦੂਜੇ ਪੁਰਖ ਇਕ ਵਚਨ ‘ਤੂੰ’ ਲਈ
(d) ਤੀਜੇ ਪੁਰਖ ਇਕ ਵਚਨ ‘ਉਸ’ ਲਈ
3. ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਖਵਾਚੀ ਪੜਨਾਂਵ ਨਹੀਂ ਹੈ?
(a) ਆਪ (b) ਆਪਾਂ (c) ਤੁਸੀਂ (d) ਉਹ
4. “ਉਹ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ।” ਇਸ ਵਾਕ ਵਿੱਚ ਸੰਚਾਲਕ ਕਿਰਿਆ ਹੈ:
(a) ਪੜ੍ਹਦਾ (b) ਰਹਿੰਦਾ (c) ਪੜ੍ਹਦਾ ਰਹਿੰਦਾ (d) ਹੈ
5. ‘______ ਭਾਂਡਿਆਂ ਦੀਆਂ ______ ਹੀ ਨਹੀਂ ਮਾਣ’। ਇਸ ਅਖਾਣ ਨੂੰ ਪੂਰਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਵਰਤੇ ਜਾਣਗੇ?
(a) ਵੱਡਿਆਂ, ਘਰੇੜੀਆਂ (b) ਭਜਿਆਂ, ਤੋੜੀਆਂ (c) ਭਰਿਆਂ, ਲੱਭਤਾਂ (d) ਛੋਟਿਆਂ, ਠੀਕਰੀਆਂ
6. ਹੇਠ ਲਿਖਿਆਂ ਵਿੱਚੋਂ ਕਿਹੜਾ ਅਨਿਸ਼ਚੇਤਵਾਚਕ ਪੜਨਾਂਵ ਹੈ?
(a) ਸਭ (b) ਔਹ (c) ਕਿਹੜਾ (d) ਉਹ
7. ‘ਦੇਹਿਤ, ਬਾਣੀ ਕਾ ਬੇਹਿਥਾ’ ਕਿਸ ਗੁਰੂ ਸਾਹਿਬ ਲਈ ਵਰਤੇ ਗਏ ਸ਼ਬਦ ਹਨ?
(a) ਗੁਰੂ ਨਾਨਕ ਸਾਹਿਬ (b) ਗੁਰੂ ਅੰਗਦ ਸਾਹਿਬ (c) ਗੁਰੂ ਰਾਮਦਾਸ ਸਾਹਿਬ (d) ਗੁਰੂ ਅਰਜਨ ਸਾਹਿਬ
8. ਵਿਸਰਾਮ-ਚਿੰਨ੍ਹਾਂ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ?
(a) ਚਾਚੇ ਅਮਰੂ ਨੇ ਕਿਹਾ, “ਨੌਜਵਾਨਾਂ ਨੂੰ ਕੋਈ ਕੰਮ-ਕਾਜ ਕਰਨਾ ਚਾਹੀਦਾ ਹੈ”।
(b) ਚਾਚੇ ਅਮਰੂ ਨੇ ਕਿਹਾ, “ਨੌਜਵਾਨਾਂ ਨੂੰ ਕੋਈ ਕੰਮ-ਕਾਜ ਕਰਨਾ ਚਾਹੀਦਾ ਹੈ”
(c) “ਚਾਚੇ ਅਮਰੂ ਨੇ ਕਿਹਾ”, ਨੌਜਵਾਨਾਂ ਨੂੰ ਕੋਈ ਕੰਮ-ਕਾਜ ਕਰਨਾ ਚਾਹੀਦਾ ਹੈ।
(d) ਚਾਚੇ ਅਮਰੂ ਨੇ ਕਿਹਾ, “ਨੌਜਵਾਨਾਂ ਨੂੰ ਕੋਈ ਕੰਮ-ਕਾਜ ਕਰਨਾ ਚਾਹੀਦਾ ਹੈ।”
9. ‘ਜਿਹੜੀ ਮੱਝ ਤਾਜ਼ੀ ਸੂਈ ਹੋਵੇ’ ਲਈ __________ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
(a) ਤੋਕੜ (b) ਸੱਜਰ (c) ਖਾਗੜ (d) ਛੁੱਟੜ
10. ਦੰਤ ਕਥਾਵਾਂ ਦਾ ਸੰਬੰਧ ਹੇਠ ਲਿਖਿਆਂ ਵਿਚੋਂ ਕਿਸ ਨਾਲ ਨਹੀਂ ਹੈ?
(a) ਦੰਤ ਕਥਾਵਾਂ ਦੈਵੀ ਜੀਵਾਂ ਨਾਲ ਵੀ ਸੰਬੰਧਿਤ ਹੁੰਦੀਆਂ ਹਨ।
(b) ਦੰਤ ਕਥਾਵਾਂ ਵਿੱਚ ਨਿਰਜਿੰਦ ਵਸਤਾਂ ਰਾਹੀ ਉਪਦੇਸ਼ ਦਿੱਤਾ ਜਾਂਦਾ ਹੈ।
(c) ਦੰਤ ਕਥਾਵਾਂ ਵਿੱਚ ਇਤਿਹਾਸਕ ਪਾਤਰ ਹੋ ਸਕਦੇ ਹਨ।
(d) ਪੰਜਾਬ ਵਿੱਚ ਭਗਤ ਨਾਮਦੇਵ ਨਾਲ ਸੰਬੰਧਿਤ ਦੰਤ ਕਥਾਵਾਂ ਮਿਲਦੀਆਂ ਹਨ।
11. ‘ਸਾਡੇ ਦਾਦਾ’ ਜੀ ਰੋਜ਼ਾਨਾ ਤੁਰ ਲਿਆ ਕਰਦੇ ਸਨ। ‘ਦਾਦਾ’ ਵਿੱਚ ਮੁੱਢਲੀ ਸੰਚਾਲਕ ਕਿਰਿਆ ਕਿਹੜੀ ਹੈ?
(a) ਤੁਰ (b) ਲਿਆ (c) ਸਨ (d) ਕਰਦੇ
12. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜੇ ਸ਼ਬਦ ਦਾ ਇਸਤਰੀ ਲਿੰਗ ਰੂਪ ਅੰਤ ਵਿੱਚ ‘ਕੰਨਾ ਅਤੇ ਣੀ’ ਲਾ ਕੇ ਬਣਦਾ ਹੈ?
(a) ਕੁੜਮ (b) ਰਾਗ (c) ਸੇਠ (d) ਹਲਵਾਈ
13. My servant does not know how to swim. ਵਾਕ ਦਾ ਸ਼ੁੱਧ ਪੰਜਾਬੀ ਅਨੁਵਾਦ ਕਿਹੜਾ ਹੈ?
(a) ਮੇਰੇ ਨੌਕਰ ਨੂੰ ਤੈਰਨਾ ਨਹੀਂ ਆਉਂਦਾ।
(b) ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤਰਿਆ ਜਾਂਦਾ ਹੈ।
(c) ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤੁਰਿਆ ਜਾਂਦਾ ਹੈ।
(d) ਸਾਡਾ ਨੌਕਰ ਤੈਰਨਾ ਨਹੀਂ ਜਾਣਦਾ ।
14. ਹੇਠ ਲਿਖਿਆਂ ਵਿੱਚੋਂ ‘ਲੋਭ’ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ:
(a) ਸਵੱਲਾ (b) ਕਾਇਆ (c) ਹਿਰਸ (d) ਮਖੌਟੂ
15. ‘Notification’ ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ:
(A) ਮੁਲਾਂਕਣ (B) ਅੰਕੜੇ (C) ਅਨੁਦਾਨ (D) ਅਧਿਸੂਚਨਾ
16. ‘ਉਜਾੜੂ’ ਸ਼ਬਦ ਵਿਚ ਪਿਛੋਤਰ ਹੈ:
(a) ਉ (b) ਜਾੜ (c) ੜੂ (d) ਜਾੜ
17. ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿਚ ਪੰਜਾਬ ਲਈ ਯੂਨਾਨਾ ਭਾਸ਼ਾ ਵਿਚ ਕਿਸ ਨਾਂ ਦੀ ਵਰਤੋਂ ਹੋਈ ਹੈ?
(a) ਸਪਤ ਮਿੰਧੂ (b) ਪੈਂਟਾਪੋਟਾਮਿਆ (c) ਬ੍ਰਹਮ ਵਰਤ (d) ਸੇਕੀਆ
18. ਗੁਰੂ ਰਾਮਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?
(A) ਤਿੰਨ (B) ਪੰਜ (C) ਅੱਠ (D) ਦਸ
19. ਹੇਠ ਲਿਖਿਆਂ ਵਿੱਚੋਂ ਮਾਘੀ ਦਾ ਮੇਲਾ ਕਿੱਥੇ ਦਾ ਮਸ਼ਹੂਰ ਹੈ?
(a) ਮੁਕਤਸਰ (b) ਫ਼ਰੀਦਕੋਟ (c ਅੰਮ੍ਰਿਤਸਰ (d) ਮੋਗਾ
20. ਪਾਕਿਸਤਾਨ ਦੇ ਜਿਹਲਮ ਇਲਾਕੇ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
(a) ਮੁਲਤਾਨੀ (b) ਪੋਠੋਹਾਰੀ (c) ਮਾਝੀ (d) ਡੋਗਰੀ
21. ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
(a) ਚਾਰ (b) ਛੇ (c) ਸੱਤ (d) ਨੌ
22. “ਠੂਹ ਮਾਸੀ…”ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:
(a) ਮਰ ਗਈ (b) ਸਲਾਮ (c) ਆਦਾਬ (d) ਰੇਸ਼ਮ ਦਾ ਬਖ਼ੀਆ
23. ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜਾ ਵਿਸਰਾਮ ਚਿੰਨ੍ਹ ਲਗਾਇਆ ਜਾਂਦਾ ਹੈ?
(a) ਛੁੱਟ ਮਰੋੜੀ (b) ਦੁਬਿੰਦੀ (c) ਜੋੜਨੀ (d) ਬਿੰਦੀ ਕਾਮਾ
24. “ਕੁਕਰਮ” ਸ਼ਬਦ ਵਿਚ ਅਗੇਤਰ ਹੈ:
(a) ਕੁਕ (b) ਕੁ (c) ਕੁਕਰ (d) ਮ
25. “ਠੁੱਠ ਵਿਖਾਉਣਾ” ਮੁਹਾਵਰੇ ਦਾ ਅਰਥ ਹੈ:
(a) ਸੁੱਖ ਮਾਣਨਾ (b) ਮੂੰਹ-ਫੱਟ ਹੋਣਾ (c) ਚੌਕਸ ਕਰਨਾ (d) ਨਾਂਹ ਕਰਨੀ
26. ਭਾਈ ਲਾਲੋ ਕੌਣ ਸੀ?
(a) ਠੱਗ (b) ਡਾਕੂ (c) ਅਮੀਰ ਅਧਿਕਾਰੀ (d) ਗ਼ਰੀਬ ਤਰਖਾਣ
27. ਪੰਜਾਬ ਰਾਜ ਦਾ ਪੁਨਰਗਠਨ ਕਿਸ ਆਧਾਰ ‘ਤੇ ਹੋਇਆ?
(a) ਧਰਮ ਦੇ ਆਧਾਰ ‘ਤੇ (b) ਭਾਸ਼ਾ ਦੇ ਆਧਾਰ ‘ਤੇ (c) ਭੂਗੋਲ ਦੇ ਆਧਾਰ ‘ਤੇ (d) ਦਰਿਆਵਾਂ ਦੇ ਆਧਾਰ ‘ਤੇ
28. ਹੇਠ ਲਿਖੇ ਸ਼ਬਦਾਂ ਵਿੱਚੋ ਕਿਹੜਾ ਸ਼ਬਦ ‘ਹੁਨਾਲ’ ਦਾ ਵਿਰੋਧੀ ਹੋ:
(a) ਗਰਮੀ (b)ਸਿਆਲ (c) ਹੁੰਮਸ (d) ਉਨ੍ਹਾਲ
29. ਛੁੱਟ ਮਰੋੜੀ (‘) ਵਿਰਾਮ ਚਿੰਨ੍ਹ ਦੀ ਸਹੀ ਵਰਤੋਂ ਵਾਲਾ ਵਾਕ ਕਿਹੜਾ ਹੈ?
(a) ਮੁਹਾਵਤੇ ‘ਤੇ ਅਖਾਣ ਕਿਸੇ ਵੀ ਬੋਲੀ ਅਮੀਰ ਸਰਮਾਇਆ ਹੁੰਦੇ ਹਨ।
(b) ਹੜਾਂ ਦਾ ਪਾਣੀ ਝੀਥਾਂ ‘ਥਾਣੀ ਅੰਦਰ ਲੰਘ ਆਇਆ।
(c) ਯੁੱਧ ਵਿੱਚ ਸਿਰ ਤਲੀ ‘ਤੇ ਧਰ ਕੇ, ਜਾਣਾ ਪੈਣਾ ਹੈ।
(d) ਤੂੰ ਤਾਂ ਉਥੇ ਗਿਆ ‘ਈ ਨਹੀਂ ਸੀ।
30. ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੀਆਂ ਸਵਰ ਧੁਨੀਆਂ ਹਨ?
(a) 03 (b) 09 (c) 08 (d) 10
31. ‘ਚਾਹੇ—ਚਾਹੇ’ ਕਿਸ ਕਿਸਮ ਦੇ ਯੋਜਕ ਹਨ?
(a) ਨਿਖੇਧੀ ਸਮਾਨ ਯੋਜਕ (b) ਵਿਕਲਪੀ ਸਮਾਨ ਯੋਜਕ (c) ਕਾਰਜ‑ਬੋਧਕ ਯੋਜਕ (d) ਤੁਲਨਾ‑ਵਾਚਕ ਯੋਜਕ
32. ਤਤਸਮ ਸ਼ਬਦ ਪੰਜਾਬੀ ਵਿੱਚ ਕਿਵੇਂ ਵਰਤੇ ਜਾਂਦੇ ਹਨ?
(a) ਪੂਰੀ ਤਰ੍ਹਾਂ ਬਦਲ ਕੇ (b) ਮੂਲ ਰੂਪ ਨਾਲ (c) ਅਰਥ ਬਦਲ ਕੇ (d) ਨਵੇਂ ਸ਼ਬਦ ਬਣਾਕੇ
33. ਮੁੰਡਾ, ਕੁੜੀ, ਦਰਿਆ’ ਕਿਸ ਕਿਸਮ ਦੇ ਨਾਂਵ ਹਨ?
(a) ਆਮ ਨਾਂਵ
(b) ਖ਼ਾਸ ਨਾਂਵ
(c) ਇਕੱਠ‑ਵਾਚਕ
(d) ਭਾਵ‑ਵਾਚਕ
34. ‘ਜੇ—ਤਾਂ’ ਕਿਸ ਬਣਤਰ ਦੇ ਆਧਾਰ ‘ਤੇ ਯੋਜਕ ਹਨ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਬੰਝਵ ਯੋਜਕ
(d) ਟੁੱਟਵੇ ਯੋਜਕ
35. ਪੰਜਾਬੀ ਵਿੱਚ ਬੇਜਾਨ ਚੀਜ਼ਾਂ ਨੂੰ ਵੀ ਲਿੰਗ ਦਿੱਤਾ ਜਾਂਦਾ ਹੈ। ‘ਕੁਹਾੜਾ’ ਕਿਸ ਲਿੰਗ ਵਿੱਚ ਆਉਂਦਾ ਹੈ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਪੁਲਿੰਗ
(d) ਟੁੱਟਵੇ ਯੋਜਕ
36. ‘ਰਮਨ ਨੇ ਨਾਵਲ ਪੜ੍ਹਿਆ।’ — ਇੱਥੇ ‘ਨੇ’ ਕਿਸ ਕਾਰਕ ਦਾ ਚਿੰਨ੍ਹ ਹੈ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਕਰਤਾ‑ਕਾਰਕ
(d) ਟੁੱਟਵੇ ਯੋਜਕ
37. ‘ਯੋਗ’ ਕਿਸ ਕਿਸਮ ਦਾ ਸ਼ਬਦ ਹੈ?
(a) ਤਦਭਵ
(b) ਤਤਸਮ
(c) ਅਰਬੀ
(d) ਫ਼ਾਰਸੀ
38. ‘ਨੇ, ਨੂੰ, ਤੋਂ, ਰਾਹੀਂ’ — ਇਹ ਕਿਸ ਕਿਸਮ ਦੇ ਸੰਬੰਧਕ ਹਨ?
(a) ਇਕਿਹਰੇ ਸੰਬੰਧਕ (b) ਅਵਿਕਾਰੀ ਸੰਬੰਧਕ (c) ਸੰਜੁਗਤ ਸੰਬੰਧਕ (d) ਟੁੱਟਵੇ ਸੰਬੰਧਕ
39. ਉਸ ਨੇ ਕੀ ਪੀਤਾ? → ਜੂਸ’ — ਇੱਥੇ ‘ਜੂਸ’ ਕਿਸ ਕਾਰਕ ਦਾ ਉਦਾਹਰਨ ਹੈ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਕਰਮ‑ਕਾਰਕ (ਪ੍ਰਾਪਤ‑ਕਰਮ)
(d) ਟੁੱਟਵੇ ਯੋਜਕ
40. ਗਾਇਕ → ਗਾਇਕਾ’ ਕਿਸ ਨਿਯਮ ਨਾਲ ਇਸਤਰੀ‑ਲਿੰਗ ਬਣਦਾ ਹੈ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਕੰਨਾ ਵਧਾ ਕੇ
(d) ਟੁੱਟਵੇ ਯੋਜਕ
41. ਜੀ ਆਇਆਂ ਨੂੰ! ਸਾਡੇ ਘਰ ਆ ਕੇ ਤੁਸੀਂ ਸਾਡਾ ਮਾਣ ਵਧਾਇਆ ਹੈ।’ — ਇੱਥੇ ‘ਜੀ ਆਇਆਂ ਨੂੰ!’ ਕਿਸ ਕਿਸਮ ਦਾ ਵਿਸਮਕ ਹੈ?
(a) ਇਕਿਹਰੇ ਵਿਸਮਕ
(b) ਸੰਜੁਗਤ ਵਿਸਮਕ
(c) ਟੁੱਟਵੇ ਵਿਸਮਕ
(d) ਸਤਿਕਾਰ‑ਵਾਚਕ ਵਿਸਮਕ
42. ਦਲਜੀਤ ਹੁਸ਼ਿਆਰ ਮੁੰਡਾ ਹੈ।’ — ਇੱਥੇ ‘ਹੁਸ਼ਿਆਰ’ ਕਿਸ ਕਿਸਮ ਦਾ ਸ਼ਬਦ ਹੈ?
(a) ਗੁਣ‑ਵਾਚਕ ਵਿਸ਼ੇਸ਼ਣ (b) ਸੰਖਿਅਕ ਵਿਸ਼ੇਸ਼ਣ (c) ਪਰਿਮਾਣ‑ਵਾਚਕ ਵਿਸ਼ੇਸ਼ਣ (d) ਨਿਸ਼ੇ‑ਵਾਚਕ ਵਿਸ਼ੇਸ਼ਣ
43. ‘ਓਏ ਮੁੰਡਿਆ! ਸੱਚ‑ਸਮਝ ਕੇ ਗੱਲ ਕਰ।’ — ਇੱਥੇ ‘ਓਏ ਮੁੰਡਿਆ’ ਕਿਸ ਕਾਰਕ ਦਾ ਉਦਾਹਰਨ ਹੈ?
(a) ਇਕਿਹਰੇ ਯੋਜਕ
(b) ਸੰਜੁਗਤ ਯੋਜਕ
(c) ਸੰਬੋਧਨ‑ਕਾਰਕ
(d) ਟੁੱਟਵੇ ਯੋਜਕ
44. ‘ਰਾਮ ਸਕੂਲੋਂ ਆਇਆ ਹੈ।’ — ਇੱਥੇ ‘ਸਕੂਲੋਂ’ ਕਿਸ ਕਿਸਮ ਦਾ ਸੰਬੰਧਕ ਹੈ?
(a) ਇਕਿਹਰੇ ਯੋਜਕ (b) ਸੰਜੁਗਤ ਯੋਜਕ (c) ਸੰਧੀ ਸੰਬੰਧਕ (d) ਟੁੱਟਵੇ ਯੋਜਕ
45. ‘ਮੈਂ → ਅਸੀਂ’ — ਇਹ ਕਿਸ ਕਿਸਮ ਦੀ ਵਚਨ‑ਬਦਲੀ ਹੈ?
(a) ਪੜਨਾਂਵ ਦਾ ਬਹੁ‑ਵਚਨ (b) ਨਾਂਵ ਦਾ ਬਹੁ‑ਵਚਨ (c) ਵਿਸ਼ੇਸ਼ਣ ਦਾ ਬਹੁ‑ਵਚਨ (d) ਕਿਰਿਆ ਦਾ ਬਹੁ‑ਵਚਨ
46. ‘ਭੂਆ’ ਸ਼ਬਦ ਪੰਜਾਬੀ ਵਿੱਚ ਕਿਸ ਰੂਪ ਵਿੱਚ ਹੀ ਮਿਲਦਾ ਹੈ?
(a) ਕੇਵਲ ਇੱਕ‑ਵਚਨ
(b) ਕੇਵਲ ਬਹੁ‑ਵਚਨ
(c) ਸੰਖਿਅਕ ਵਿਸ਼ੇਸ਼ਣ
(d) ਪਰਿਮਾਣ‑ਵਾਚਕ
47. ਜਿਹੜੇ ਸ਼ਬਦ ਮਨ ਦੇ ਅਚਾਨਕ ਭਾਵ ਪ੍ਰਗਟ ਕਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(a) ਸੰਬੰਧਕ
(b) ਯੋਜਕ
(c) ਵਿਸਮਕ
(d) ਕਾਰਕ
48. ਵਾਕ ਵਿੱਚ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਸੰਬੰਧ ਦੱਸਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?
(a) ਸੰਬੰਧਕ
(b) ਸੰਜੁਗਤ ਯੋਜਕ
(c) ਇਕਿਹਰੇ ਯੋਜਕ
(d) ਟੁੱਟਵੇ ਯੋਜਕ
49. ਕਿਹੜਾ ਮੁੰਡਾ ਸੀਟੀ ਮਾਰ ਰਿਹਾ ਹੈ?’ — ਇੱਥੇ ‘ਕਿਹੜਾ’ ਕਿਸ ਕਿਸਮ ਦਾ ਵਿਸ਼ੇਸ਼ਣ ਹੈ?
(a) ਮੂਲ ਰੂਪ ਪੜਨਾਂਵੀ
(b) ਉਤਪੰਨ ਰੂਪ ਪੜਨਾਂਵੀ
(c) ਸੰਖਿਅਕ
(d) ਪਰਿਮਾਣ‑ਵਾਚਕ
50. ‘ਇਹ ਗੁਰਨੀਵ ਦਾ ਸਕੂਟਰ ਹੈ।’ — ਇੱਥੇ ‘ਦਾ’ ਕਿਸ ਕਿਸਮ ਦਾ ਸੰਬੰਧਕ ਹੈ?
(a) ਇਕਿਹਰੇ ਸੰਬੰਧਕ
(b) ਸੰਜੁਗਤ ਸੰਬੰਧਕ
(c) ਟੁੱਟਵੇ ਸੰਬੰਧਕ
(d) ਪੂਰਨ ਸੰਬੰਧਕ
Part B
51. For the current financial year 2025–26, at what rates has the RBI set the GDP growth and inflation estimates?
(a) GDP 6.5%, Inflation 3.0% (b) GDP 6.8%, Inflation 2.6% (c) GDP 7.0%, Inflation 2.8% (d) GDP 6.2%, Inflation 3.2%
ਚਾਲੂ ਵਿੱਤੀ ਸਾਲ 2025-26 ਲਈ, ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਜੀਡੀਪੀ ਵਾਧੇ ਅਤੇ ਮਹਿੰਗਾਈ ਦੇ ਅੰਦਾਜ਼ੇ ਕਿਹੜੀਆਂ ਦਰਾਂ ‘ਤੇ ਨਿਰਧਾਰਤ ਕੀਤੇ ਹਨ?
(a) ਜੀਡੀਪੀ 6.5%, ਮਹਿੰਗਾਈ 3.0% (b) ਜੀਡੀਪੀ 6.8%, ਮਹਿੰਗਾਈ 2.6%(c) ਜੀਡੀਪੀ 7.0%, ਮਹਿੰਗਾਈ 2.8% (d) ਜੀਡੀਪੀ 6.2%, ਮਹਿੰਗਾਈ 3.2%
52. In which Indian city was Asia’s largest wastewater treatment plant inaugurated?
(a) Mumbai (b) Varanasi (c) Jaipur (d) Delhi
ਏਸ਼ੀਆ ਦਾ ਸਭ ਤੋਂ ਵੱਡਾ ਵੇਸਟਵਾਟਰ ਟਰੀਟਮੈਂਟ ਪਲਾਂਟ ਕਿਸ ਭਾਰਤੀ ਸ਼ਹਿਰ ਵਿੱਚ ਉਦਘਾਟਨ ਕੀਤਾ ਗਿਆ?
a) ਮੁੰਬਈ (b) ਵਾਰਾਣਸੀ (c) ਜੈਪੁਰ (d) ਦਿੱਲੀ
53. Which two cross‑border India–Bhutan rail links have been approved by the Indian government to enhance connectivity and trade?
(a) Guwahati–Thimphu and Siliguri–Paro (b) Kokrajhar–Gelephu and Banarhat–Samtse
(c) Kolkata–Thimphu and Assam–Phuentsholing (d) Banarhat–Gelephu and Kokrajhar–Samtse
ਸੰਪਰਕ ਅਤੇ ਵਪਾਰ ਨੂੰ ਵਧਾਉਣ ਲਈ ਭਾਰਤ ਸਰਕਾਰ ਨੇ ਕਿਹੜੇ ਦੋ ਭਾਰਤ-ਭੂਟਾਨ ਕ੍ਰਾਸ-ਬਾਰਡਰ ਰੇਲ ਲਿੰਕਾਂ ਨੂੰ ਮਨਜ਼ੂਰੀ ਦਿੱਤੀ ਹੈ?
(a) ਗੁਹਾਟੀ-ਥਿੰਫੂ ਅਤੇ ਸਿਲੀਗੁੜੀ-ਪਾਰੋ
(b) ਕੋਕਰਾਝਾਰ-ਗੇਲੇਫੂ ਅਤੇ ਬਨਰਹਟ-ਸਾਮਤਸੇ
(c) ਕੋਲਕਾਤਾ-ਥਿੰਫੂ ਅਤੇ ਅਸਾਮ-ਫੂਨਛੋਲਿੰਗ
(d) ਬਨਰਹਟ-ਗੇਲੇਫੂ ਅਤੇ ਕੋਕਰਾਝਾਰ-ਸਾਮਤਸੇ
54. Where was the 11th World Green Economy Summit (WGES) 2025 held?
(a) Dubai (b) Abu Dhabi (c) Riyadh (d) Cairo
11ਵਾਂ ਵਰਲਡ ਗ੍ਰੀਨ ਇਕਨਾਮੀ ਸਮਿਟ (WGES) 2025 ਕਿੱਥੇ ਆਯੋਜਿਤ ਕੀਤੀ ਗਈ?
(a) ਦੁਬਈ (b) ਅਬੂ ਧਾਬੀ (c) ਰਿਆਦ (d) ਕਾਹਿਰਾ
55. Which country officially took over the Chairmanship of ASEAN from Malaysia in 2025?
(a) Indonesia (b) Thailand (c) Philippines (d) Vietnam
2025 ਵਿੱਚ ਕਿਸ ਦੇਸ਼ ਨੇ ਮਲੇਸ਼ੀਆ ਤੋਂ ਆਸਿਆਨ (ASEAN) ਦੀ ਚੇਅਰਮੈਨਸ਼ਿਪ ਅਧਿਕਾਰਤ ਤੌਰ ‘ਤੇ ਸੰਭਾਲੀ ਹੈ?
(a) ਇੰਡੋਨੇਸ਼ੀਆ (b) ਥਾਈਲੈਂਡ (c) ਫਿਲੀਪੀਨਜ਼ (d) ਵੀਅਤਨਾਮ
56. The Grand Order of Mugunghwa, conferred upon Donald Trump, is the highest national honour of which country?
(a) Japan (b) China (c) South Korea (d) Singapore
ਡੋਨਾਲਡ ਟਰੰਪ ਨੂੰ ਦਿੱਤਾ ਗਿਆ ‘ਗ੍ਰੈਂਡ ਆਰਡਰ ਆਫ਼ ਮੁਗੁੰਗਹਵਾ’, ਕਿਸ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਸਨਮਾਨ ਹੈ?
(a) ਜਾਪਾਨ (b) ਚੀਨ (c) ਦੱਖਣੀ ਕੋਰੀਆ (d) ਸਿੰਗਾਪੁਰ
57. Which fish has been officially declared the State Fish of Punjab by the Punjab government?57. Which fish has been officially declared the State Fish of Punjab by the Punjab government?
(a) Catla (b) Mrigal (c) Rohu (d) Hilsa
ਪੰਜਾਬ ਸਰਕਾਰ ਦੁਆਰਾ ਕਿਹੜੀ ਮੱਛੀ ਨੂੰ ਅਧਿਕਾਰਤ ਤੌਰ ‘ਤੇ ਪੰਜਾਬ ਦੀ ‘ਰਾਜ ਮੱਛੀ’ ਘੋਸ਼ਿਤ ਕੀਤਾ ਗਿਆ ਹੈ?
(a) ਕਤਲਾ (b) ਮ੍ਰਿਗਲ (c) ਰੋਹੂ (d) ਹਿਲਸਾ
58. Who recently became Punjab’s second International Master (IM) in Chess after Dushyant Sharma?
(a) Arjun Erigaisi (b) Dushyant Sharma (c) Namitbir Singh Walia (d) Kanwarjit Singh
ਦੁਸ਼ਯੰਤ ਸ਼ਰਮਾ ਤੋਂ ਬਾਅਦ ਸ਼ਤਰੰਜ ਵਿੱਚ ਪੰਜਾਬ ਦਾ ਦੂਜਾ ਇੰਟਰਨੈਸ਼ਨਲ ਮਾਸਟਰ (IM) ਹਾਲ ਹੀ ਵਿੱਚ ਕੌਣ ਬਣਿਆ?
(a) ਅਰਜੁਨ ਏਰੀਗੈਸੀ (b) ਦੁਸ਼ਯੰਤ ਸ਼ਰਮਾ (c) ਨਮਿਤਬੀਰ ਸਿੰਘ ਵਾਲੀਆ (d) ਕੰਵਰਜੀਤ ਸਿੰਘ
59. Which airport has become India’s first water‑positive airport?
(a) Chhatrapati Shivaji Maharaj International Airport
(b) Indira Gandhi International Airport
(c) Kempegowda International Airport
(d) Rajiv Gandhi International Airport
ਕਿਹੜਾ ਹਵਾਈ ਅੱਡਾ ਭਾਰਤ ਦਾ ਪਹਿਲਾ ‘ਵਾਟਰ-ਪਾਜ਼ਿਟਿਵ’ ਹਵਾਈ ਅੱਡਾ ਬਣਿਆ ਹੈ?
(a) ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ
(b) ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
(c) ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ
(d) ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
60. On which date is World Computer Literacy Day observed globally?
(a) December 1 (b) December 5 (c) November (d) December 2
ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਵਿਸ਼ਵ ਪੱਧਰ ‘ਤੇ ਕਿਸ ਤਾਰੀਖ ਨੂੰ ਮਨਾਇਆ ਜਾਂਦਾ ਹੈ?
(a) 1 ਦਸੰਬਰ (b) 5 ਦਸੰਬਰ (c) ਨਵੰਬਰ (d) 2 ਦਸੰਬਰ
61. Who was named the World Athlete of the Year (Men) in 2025?
(a) Michael Jordan (b) Armand Duplantis (c) Jon Rahm (d) Edmund Serem
2025 ਵਿੱਚ ਕਿਸਨੂੰ ‘ਵਰਲਡ ਐਥਲੀਟ ਆਫ਼ ਦ ਈਅਰ (ਪੁਰਸ਼)’ ਨਾਮਜ਼ਦ ਕੀਤਾ ਗਿਆ?
(a) ਮਾਈਕਲ ਜਾਰਡਨ
(b) ਅਰਮੰਡ ਡੁਪਲਾਂਟਿਸ
(c) ਜੋਨ ਰਾਹਮ
(d) ਐਡਮੰਡ ਸੇਰੇਮ
62. Who composed the Barah Mah?
(a) Guru Arjan Dev Ji (b) Guru Nanak Dev Ji (c) Guru Angad Dev Ji (d) Guru Gobind Singh Ji
‘ਬਾਰਹ ਮਾਹ’ ਦੀ ਰਚਨਾ ਕਿਸਨੇ ਕੀਤੀ?
(a) ਗੁਰੂ ਅਰਜਨ ਦੇਵ ਜੀ (b) ਗੁਰੂ ਨਾਨਕ ਦੇਵ ਜੀ (c) ਗੁਰੂ ਅੰਗਦ ਦੇਵ ਜੀ (d) ਗੁਰੂ ਗੋਬਿੰਦ ਸਿੰਘ ਜੀ
63. How many hymns of Guru Nanak Dev Ji are in Guru Granth Sahib Ji?
(a) 907 (b) 974 (c) 679 (d) 116
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਬਾਣੀ/ਸ਼ਬਦ ਸ਼ਾਮਲ ਹਨ?
(a) 907 (b) 974 (c) 679 (d) 116
64. How many hymns of Guru Angad Dev Ji are in the Adi Granth?
(a) 907 (b) 697 (c) 116 (d) 62
ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਬਾਣੀ/ਸ਼ਬਦ ਸ਼ਾਮਲ ਹਨ?
(a) 907 (b) 697 (c) 116 (d) 62
65. Which of the following works were composed by Guru Angad Dev Ji?
(a) Asa di Vaar (b) Barah Mah (c) Janam Sakhi (d) Chandi di Vaar
ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਗੁਰੂ ਅੰਗਦ ਦੇਵ ਜੀ ਦੁਆਰਾ ਰਚੀ ਗਈ ਸੀ?
(a) ਆਸਾ ਦੀ ਵਾਰ (b) ਬਾਰਹ-ਮਾਹ (c) ਜਨਮ ਸਾਖੀ (d) ਚੰਡੀ ਦੀ ਵਾਰ
66. Who was the first Guru to preach in the Gurmukhi script?
(a) Guru Nanak Dev Ji (b) Guru Angad Dev Ji (c) Guru Hargobind Ji (d) Guru Gobind Singh Ji
ਗੁਰਮੁਖੀ ਲਿਪੀ ਵਿੱਚ ਪ੍ਰਚਾਰ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ?
(a) ਗੁਰੂ ਨਾਨਕ ਦੇਵ ਜੀ (b) ਗੁਰੂ ਅੰਗਦ ਦੇਵ ਜੀ (c) ਗੁਰੂ ਹਰਗੋਬਿੰਦ ਜੀ (d) ਗੁਰੂ ਗੋਬਿੰਦ ਸਿੰਘ ਜੀ
67. Who constructed the Baoli in Goindwal?
(a) Guru Nanak Dev Ji (b) Guru Arjan Dev Ji (c) Guru Amar Das Ji (d) Guru Tegh Bahadur Ji
ਗੋਇੰਦਵਾਲ ਵਿੱਚ ਬਾਵਲੀ ਦਾ ਨਿਰਮਾਣ ਕਿਸਨੇ ਕਰਵਾਇਆ?
(a) ਗੁਰੂ ਨਾਨਕ ਦੇਵ ਜੀ (b) ਗੁਰੂ ਅਰਜਨ ਦੇਵ ਜੀ (c) ਗੁਰੂ ਅਮਰ ਦਾਸ ਜੀ (d) ਗੁਰੂ ਤੇਗ਼ ਬਹਾਦਰ ਜੀ
68. Who founded the Manji System?
(a) Guru Nanak Dev Ji (b) Guru Arjan Dev Ji (c) Guru Amar Das Ji (d) Guru Tegh Bahadur Ji
ਮੰਜੀ ਪ੍ਰਣਾਲੀ ਦੀ ਸਥਾਪਨਾ ਕਿਸਨੇ ਕੀਤੀ?
(a) ਗੁਰੂ ਨਾਨਕ ਦੇਵ ਜੀ (b) ਗੁਰੂ ਅਰਜਨ ਦੇਵ ਜੀ (c) ਗੁਰੂ ਅਮਰ ਦਾਸ ਜੀ (d) ਗੁਰੂ ਤੇਗ਼ ਬਹਾਦਰ ਜੀ
69. Where did Mughal King Akbar and Guru Amar Das Ji meet?
(a) Khadur Sahib (b) Goindwal (c) Kartarpur (Pakistan) (d) Lahore
ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰ ਦਾਸ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ?
(a) ਖਡੂਰ ਸਾਹਿਬ (b) ਗੋਇੰਦਵਾਲ (c) ਕਰਤਾਰਪੁਰ (ਪਾਕਿਸਤਾਨ) (d) ਲਾਹੌਰ
70. In the Sikh religion, who was the first among the Gurus to oppose the Sati System:
a. Guru Nanak Dev Ji b. Guru Arjan Dev Ji c. Guru Amar Das ji d. Guru Teg Bahadur Ji
ਸਿੱਖ ਧਰਮ ਵਿੱਚ, ਸਤੀ ਪ੍ਰਥਾ ਦਾ ਵਿਰੋਧ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ?
(a) ਗੁਰੂ ਨਾਨਕ ਦੇਵ ਜੀ (b) ਗੁਰੂ ਅਰਜਨ ਦੇਵ ਜੀ (c) ਗੁਰੂ ਅਮਰ ਦਾਸ ਜੀ (d) ਗੁਰੂ ਤੇਗ਼ ਬਹਾਦਰ ਜੀ
71. How many Hymns of Guru Amar Das Ji are in Guru Granth Sahib ji:
(a) 62 (b) 907 (c) 679 (d) 2216
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਮਰ ਦਾਸ ਜੀ ਦੇ ਕਿੰਨੇ ਬਾਣੀ/ਸ਼ਬਦ ਸ਼ਾਮਲ ਹਨ?
(a) 62 (b) 907 (c) 679 (d) 2216
72. Who started the ritual of ‘Siropa:
a. Guru Nanak Dev Ji b. Guru Angad Dev ji c. Guru Hargobind Ji d. Guru Gobind Singh Ji
‘ਸਿਰੋਪਾ’ ਦੀ ਰਸਮ ਦੀ ਸ਼ੁਰੂਆਤ ਕਿਸਨੇ ਕੀਤੀ?
a) ਗੁਰੂ ਨਾਨਕ ਦੇਵ ਜੀ (b) ਗੁਰੂ ਅੰਗਦ ਦੇਵ ਜੀ (c) ਗੁਰੂ ਹਰਗੋਬਿੰਦ ਜੀ (d) ਗੁਰੂ ਗੋਬਿੰਦ ਸਿੰਘ ਜੀ
73. Who started the ritual of ‘Kadah Parshad’:
a. Guru Nanak Dev Ji b. Guru Arjan Dev ji c. Guru Amar Das Ji d. Guru Teg Bahadur Ji
‘ਕੜਾਹ ਪ੍ਰਸ਼ਾਦ’ ਦੀ ਰਸਮ ਦੀ ਸ਼ੁਰੂਆਤ ਕਿਸਨੇ ਕੀਤੀ?
(a) ਗੁਰੂ ਨਾਨਕ ਦੇਵ ਜੀ (b) ਗੁਰੂ ਅਰਜਨ ਦੇਵ ਜੀ (c) ਗੁਰੂ ਅਮਰ ਦਾਸ ਜੀ (d) ਗੁਰੂ ਤੇਗ਼ ਬਹਾਦਰ ਜੀ
74. What was the childhood name of Guru Ram Das Ji:
a.Bhai Lehna b.Makhan Shah c.Bhai Jetha d. Bhai Jodha
ਗੁਰੂ ਰਾਮ ਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ?
(a) ਭਾਈ ਲਹਿਣਾ (b) ਮਖਣ ਸ਼ਾਹ (c) ਭਾਈ ਜੇਠਾ (d) ਭਾਈ ਜੋਧਾ
75. Who started the Masand System:
(a)Guru Amar Das Ji (b) Guru Ram das Ji (c) Guru Arjan Dev Ji (d) Guru Gobind Singh Ji
ਮਸੰਦ ਪ੍ਰਣਾਲੀ ਦੀ ਸ਼ੁਰੂਆਤ ਕਿਸਨੇ ਕੀਤੀ?
(a) ਗੁਰੂ ਅਮਰ ਦਾਸ ਜੀ (b) ਗੁਰੂ ਰਾਮ ਦਾਸ ਜੀ (c) ਗੁਰੂ ਅਰਜਨ ਦੇਵ ਜੀ (d) ਗੁਰੂ ਗੋਬਿੰਦ ਸਿੰਘ ਜੀ
76. In MS Word 365, where is the menu bar located in relation to the title bar?
(a) The menu bar is located above the title bar.
(b) The menu bar is located to the left of the title bar.
(c) The menu bar is located below the title bar
(d) The menu bar is located to the right of the title bar.
ਐਮ.ਐਸ. ਵਰਡ 365 ਵਿੱਚ, ਮੈਨੂ ਬਾਰ ਟਾਈਟਲ ਬਾਰ ਦੇ ਸੰਬੰਧ ਵਿੱਚ ਕਿੱਥੇ ਸਥਿਤ ਹੁੰਦਾ ਹੈ?
(a) ਮੈਨੂ ਬਾਰ ਟਾਈਟਲ ਬਾਰ ਦੇ ਉੱਪਰ ਸਥਿਤ ਹੁੰਦਾ ਹੈ।
(b) ਮੈਨੂ ਬਾਰ ਟਾਈਟਲ ਬਾਰ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ।
(c) ਮੈਨੂ ਬਾਰ ਟਾਈਟਲ ਬਾਰ ਦੇ ਹੇਠਾਂ ਸਥਿਤ ਹੁੰਦਾ ਹੈ।
(d) ਮੈਨੂ ਬਾਰ ਟਾਈਟਲ ਬਾਰ ਦੇ ਸੱਜੇ ਪਾਸੇ ਸਥਿਤ ਹੁੰਦਾ ਹੈ।
77. Which of the following shortcut keys is used to apply superscript formatting in MS-Word 2010?
(a) Ctrl + Shift + < (b) Ctrl + Shift + = (c) Ctrl + Shift + > (d) Ctrl + Shift + +
ਐਮ.ਐਸ-ਵਰਡ 2010 ਵਿੱਚ ਸੁਪਰਸਕ੍ਰਿਪਟ ਫਾਰਮੈਟਿੰਗ ਲਾਗੂ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ?
(a) Ctrl + Shift + < (b) Ctrl + Shift + = (c) Ctrl + Shift + > (d) Ctrl + Shift + +
78. Which of the following keyboard shortcuts is used to insert ‘AutoSum’, a quick and easy way to sum multiple
values?
(a) Shift + = (b) Ctrl + = (c) Tab + = (d) Alt + =
ਹੇਠ ਲਿਖਿਆਂ ਵਿੱਚੋਂ ਕਿਹੜਾ ਕੀਬੋਰਡ ਸ਼ਾਰਟਕਟ ‘ਆਟੋਸਮ’ (AutoSum) ਸ਼ਾਮਲ ਕਰਨ ਲਈ ਵਰਤਿਆ ਜਾਂਦਾ ਹੈ, ਜੋ ਕਈ ਮੁੱਲਾਂ ਨੂੰ ਜੋੜਨ ਦਾ ਇੱਕ ਤੇਜ਼ ਅਤੇ ਆਸਾਨ ਤਰੀਕਾ ਹੈ?
(a) Shift + = (b) Ctrl + = (c) Tab + = (d) Alt + =
79. In MS-Excel 2007, what should be the address of the range of the first five cells in the first column?
(a) 1A:5A (b) A1:E1 (c) A1:A5 (d) A1:5
ਐਮ.ਐਸ-ਐਕਸਲ 2007 ਵਿੱਚ, ਪਹਿਲੇ ਕਾਲਮ ਦੇ ਪਹਿਲੇ ਪੰਜ ਸੈੱਲਾਂ ਦੀ ਰੇਂਜ ਦਾ ਪਤਾ ਕੀ ਹੋਣਾ ਚਾਹੀਦਾ ਹੈ?
(a) 1A:5A (b) A1:E1 (c) A1:A5 (d) A1:5
80. What is the full form of HTTPS?
(a) Hyper Text Transfer Protocol Secure
(b) Hyper Text Translation Protocol Service
(c) Hyper Text Transfer Protocol Service
(d) Hyper Text Translation Protocol Secure
HTTPS ਦਾ ਪੂਰਾ ਰੂਪ ਕੀ ਹੈ?
(a) Hyper Text Transfer Protocol Secure
(b) Hyper Text Translation Protocol Service
(c) Hyper Text Transfer Protocol Service
(d) Hyper Text Translation Protocol Secure
81. Which of the following is used to provide remote access to servers and networking devices?
(a) HTTP (b) FTP (c) SMTP (d) Telnet
ਸਰਵਰਾਂ ਅਤੇ ਨੈੱਟਵਰਕਿੰਗ ਡਿਵਾਈਸਾਂ ਤੱਕ ਰਿਮੋਟ ਪਹੁੰਚ ਪ੍ਰਦਾਨ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਵਰਤੀ ਜਾਂਦੀ ਹੈ?
(a) HTTP (b) FTP (c) SMTP (d) Telnet
82. Which of the following technologies is used to create the main memory of a computer?
(a) Magnetic (b) Optical (c) Semiconductor (d) Vacuum tube
ਕੰਪਿਊਟਰ ਦੀ ਮੁੱਖ ਮੈਮੋਰੀ (Main Memory/RAM) ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਤਕਨੀਕ ਵਰਤੀ ਜਾਂਦੀ ਹੈ?
(a) ਮੈਗਨੈਟਿਕ (b) ਆਪਟੀਕਲ (c) ਸੈਮੀਕੰਡਕਟਰ (d) ਵੈਕਿਊਮ ਟਿਊਬ
83. What are the smallest and largest ‘whole’ numbers that can be stored in a 1-byte memory location?
(a) 1, 255 (b) 0, 256 (c) 0, 255 (d) 1, 256
1-ਬਾਈਟ ਮੈਮੋਰੀ ਲੋਕੇਸ਼ਨ ਵਿੱਚ ਸਟੋਰ ਕੀਤੇ ਜਾ ਸਕਣ ਵਾਲੇ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ‘ਪੂਰਨ’ (whole) ਅੰਕ ਕੀ ਹਨ?
(a) 1, 255 (b) 0, 256 (c) 0, 255 (d) 1, 256
84. Which among them is an example of system software?
(a) MS-Word (b) UNIX (c) Anti-virus (d) Mozilla Firefox
ਇਨ੍ਹਾਂ ਵਿੱਚੋਂ ਕਿਹੜਾ ਸਿਸਟਮ ਸਾਫਟਵੇਅਰ ਦੀ ਉਦਾਹਰਣ ਹੈ
(a) MS-Word (b) UNIX (c) Anti-virus (d) Mozilla Firefox
85. What is the expanded form of GUI?835. What is the expanded form of GUI?
(a) General User Interface (b) Geographical User Interface (c) Graphical User Interface (d) Good User Interface
GUI ਦਾ ਵਿਸਤ੍ਰਿਤ ਰੂਪ (ਪੂਰਾ ਨਾਮ) ਕੀ ਹੈ?
(a) General User Interface (b) Geographical User Interface (c) Graphical User Interface (d) Good User Interface
86. Look at this series: 5.2, 4.8, 4.4, 4, … What number should come next?
(a) 3 (b) 3.3 (c) 3.5 (d) 3.6
ਇਸ ਲੜੀ ਨੂੰ ਵੇਖੋ: 5.2, 4.8, 4.4, 4, … ਅਗਲੀ ਸੰਖਿਆ ਕੀ ਹੋਵੇਗੀ?
(a) 3 (b) 3.3 (c) 3.5 (d) 3.6
87. Look at this series: 8, 6, 9, 23, 87 , … What number should come next?
(a) 429 (b) 226 (c) 324 (d) 128
ਇਸ ਲੜੀ ਨੂੰ ਵੇਖੋ: 8, 6, 9, 23, 87, … ਅਗਲੀ ਸੰਖਿਆ ਕੀ ਹੋਵੇਗੀ?
(a) 429 (b) 226 (c) 324 (d) 128
88. Which word does NOT belong with the others?
(a) Tulip (b) Rrose (c) bud (d) Daisy
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਬਾਕੀਆਂ ਨਾਲ ਮੇਲ ਨਹੀਂ ਖਾਂਦਾ?
(a) ਟਿਊਲਿਪ (Tulip) (b) ਗੁਲਾਬ (Rose) (c) ਕਲੀ (Bud) (d) ਡੇਜ਼ੀ (Daisy)
89. B2CD, _____, BCD4, B5CD, BC6D
(a) B2C2D (b) BC3D (c) B2C3D (d) BCD7
B2CD, _____, BCD4, B5CD, BC6D
(a) B2C2D (b) BC3D (c) B2C3D (d) BCD7
90.

(a) 1 (b) 2 (c) 3 (d) 4

(a) 1 (b) 2 (c) 3 (d) 4
91. If A + B means A is the mother of B; A – B means A is the brother of B; A % B means A is the father of B; and A × B means A is the sister of B, then which of the following shows that P is the maternal uncle of Q?
(a) Q – N + M × P (b) P + S × N – Q (c) P – M + N × Q (d) Q – S % P
ਜੇਕਰ A + B ਦਾ ਅਰਥ ਹੈ ‘A, B ਦੀ ਮਾਂ ਹੈ’; A – B ਦਾ ਅਰਥ ਹੈ ‘A, B ਦਾ ਭਰਾ ਹੈ’; A % B ਦਾ ਅਰਥ ਹੈ ‘A, B ਦਾ ਪਿਤਾ ਹੈ’ ਅਤੇ A × B ਦਾ ਅਰਥ ਹੈ ‘A, B ਦੀ ਭੈਣ ਹੈ’, ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਦਰਸਾਉਂਦਾ ਹੈ ਕਿ P, Q ਦਾ ਮਾਮਾ (ਮਾਂ ਦਾ ਭਰਾ) ਹੈ?
(a) Q – N + M × P (b) P + S × N – Q (c) P – M + N × Q (d) Q – S % P
92. Pointing to a photograph of a boy, Suresh said, “He is the son of the only son of my mother.” How is Suresh related to that boy?
(a) Brother (b) Uncle (c) Cousin (d) Father
ਇੱਕ ਮੁੰਡੇ ਦੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਸੁਰੇਸ਼ ਨੇ ਕਿਹਾ, “ਉਹ ਮੇਰੀ ਮਾਂ ਦੇ ਇਕਲੌਤੇ ਪੁੱਤਰ ਦਾ ਪੁੱਤਰ ਹੈ।” ਸੁਰੇਸ਼ ਦਾ ਉਸ ਮੁੰਡੇ ਨਾਲ ਕੀ ਰਿਸ਼ਤਾ ਹੈ?
(a) ਭਰਾ (b) ਚਾਚਾ/ਮਾਮਾ (c) ਚਚੇਰਾ/ਮਮੇਰਾ ਭਰਾ (d) ਪਿਤਾ
93. Statements: All buildings are chalks. No chalk is toffee.
Conclusions:
1.No building is toffee
2.All chalks are buildings.
(a) Only (1) conclusion follows
(b) Only (2) conclusion follows
(c) Either (1) or (2) follows
(d) Neither (1) nor (2) follows
94. A, P, R, X, S and Z are sitting in a row. S and Z are in the centre. A and P are at the ends. R is sitting to the left of
A. Who is to the right of P?
(a) A (b) X (c) S (d) Z
A, P, R, X, S ਅਤੇ Z ਇੱਕ ਕਤਾਰ ਵਿੱਚ ਬੈਠੇ ਹਨ। S ਅਤੇ Z ਕੇਂਦਰ ਵਿੱਚ ਹਨ। A ਅਤੇ P ਸਿਰਿਆਂ ‘ਤੇ ਹਨ। R, A ਦੇ ਖੱਬੇ ਪਾਸੇ ਬੈਠਾ ਹੈ। P ਦੇ ਸੱਜੇ ਪਾਸੇ ਕੌਣ ਹੈ?
(a) A (b) X (c) S (d) Z
95. Each of the following questions is based on the following information:
1.Six flats on a floor in two rows facing North and South are allotted to P, Q, R, S, T and U.
2.Q gets a North facing flat and is not next to S.
3.S and U get diagonally opposite flats.
4.R next to U, gets a south facing flat and T gets North facing flat.
If the flats of P and T are interchanged then whose flat will be next to that of U?
(a) P (b) Q (c) R (d) T
ਹੇਠ ਲਿਖੇ ਪ੍ਰਸ਼ਨ ਹੇਠ ਦਰਜ ਜਾਣਕਾਰੀ ਉੱਤੇ ਆਧਾਰਿਤ ਹਨ:
1. ਇੱਕ ਫ਼ਲੋਰ ‘ਤੇ ਉੱਤਰ ਅਤੇ ਦੱਖਣ ਵੱਲ ਮੂੰਹ ਕਰਦੀਆਂ ਦੋ ਕਤਾਰਾਂ ਵਿੱਚ 6 ਫ਼ਲੈਟਾਂ P, Q, R, S, T ਅਤੇ U ਨੂੰ ਦਿੱਤੀਆਂ ਗਈਆਂ ਹਨ:
2. Q ਨੂੰ ਉੱਤਰ ਵੱਲ ਮੂੰਹ ਕਰਦਾ ਫ਼ਲੈਟ ਮਿਲਦਾ ਹੈ ਅਤੇ ਉਹ S ਦੇ ਨਾਲ ਨਹੀਂ ਹੈ।
3. S ਅਤੇ U ਨੂੰ ਤਿਰਛੇ (diagonally opposite) ਫ਼ਲੈਟ ਮਿਲਦੇ ਹਨ।
4. R, U ਦੇ ਨਾਲ ਹੈ ਅਤੇ ਦੱਖਣ ਵੱਲ ਮੂੰਹ ਕਰਦਾ ਫ਼ਲੈਟ ਲੈਂਦਾ ਹੈ, ਜਦਕਿ T ਨੂੰ ਉੱਤਰ ਵੱਲ ਮੂੰਹ ਕਰਦਾ ਫ਼ਲੈਟ ਮਿਲਦਾ ਹੈ।
ਜੇਕਰ P ਅਤੇ T ਦੇ ਫ਼ਲੈਟ ਆਪਸ ਵਿੱਚ ਬਦਲ ਦਿੱਤੇ ਜਾਣ, ਤਾਂ U ਦੇ ਫ਼ਲੈਟ ਦੇ ਨਾਲ ਕਿਸ ਦਾ ਫ਼ਲੈਟ ਹੋਵੇਗਾ?
(a) P (b) Q (c) R (d) T
96. It was Sunday on Jan 1, 2006. What was the day of the week Jan 1, 2010?
(a) Sunday (b) Saturday (c) Friday (d) Wednesday
1 ਜਨਵਰੀ 2006 ਨੂੰ ਐਤਵਾਰ ਸੀ। 1 ਜਨਵਰੀ 2010 ਨੂੰ ਹਫ਼ਤੇ ਦਾ ਕਿਹੜਾ ਦਿਨ ਸੀ?
(a) ਐਤਵਾਰ (b) ਸ਼ਨੀਚਰ (c) ਸ਼ੁੱਕਰਵਾਰ (d) ਬੁੱਧਵਾਰ
97. FIND ODD ONE OUT: -396, 462, 572, 427, 671, 264
(a) 396 (b) 427 (c) 671 (d) 264
ਅਸੰਗਤ ਚੁਣੋ (Odd One Out): 396, 462, 572, 427, 671, 264
(a) 396 (b) 427 (c) 671 (d) 264
98. A word is coded by adding the position of a letter with its mirror in the word.
Example:-
STOP
S(19) + P(16) = 35
T(20) + O(15) = 35
→ Code: [35, 35]
What is the code for WORD?
(a) [27, 33, 33, 27] [27, 33] (b) [27, 33] (c) [31, 31] (d) [41, 34]
ਕਿਸੇ ਸ਼ਬਦ ਨੂੰ ਕੋਡ ਕਰਨ ਲਈ, ਸ਼ਬਦ ਵਿੱਚ ਇੱਕ ਅੱਖਰ ਦੀ ਅੰਗਰੇਜ਼ੀ ਵਰਣਮਾਲਾ ਸਥਿਤੀ ਨੂੰ ਉਸਦੇ ਸ਼ੀਸ਼ੇ ਵਰਗੇ (mirror) ਅੱਖਰ ਦੀ ਸਥਿਤੀ ਨਾਲ ਜੋੜਿਆ ਜਾਂਦਾ ਹੈ।
ਉਦਾਹਰਣ:
STOP
S(19) + P(16) = 35
T(20) + O(15) = 35
→ Code: [35, 35]
WORD ਦਾ ਕੋਡ ਕੀ ਹੋਵੇਗਾ?
(a) [27, 33, 33, 27] [27, 33] (b) [27, 33] (c) [31, 31] (d) [41, 34]
99. If RKKKU is coded as TJKLS, then what will be PRPGJ coded as?
(a) RRQHH (b) RQPHH (c) RRPGH (d) RQOHG
ਜੇਕਰ RKKKU ਨੂੰ TJKLS ਵਜੋਂ ਕੋਡ ਕੀਤਾ ਗਿਆ ਹੈ, ਤਾਂ PRPGJ ਨੂੰ ਕਿਸ ਤਰ੍ਹਾਂ ਕੋਡ ਕੀਤਾ ਜਾਵੇਗਾ?
(a) RRQHH (b) RQPHH (c) RRPGH (d) RQOHG
100. Select the figure which satisfies the same conditions of placement of the dots as in Figure-X.

(a) 1 (b) 2 (c) 3 (d) 4
ਉਹ ਚਿੱਤਰ ਚੁਣੋ ਜੋ Figure-X ਵਿੱਚ ਬਿੰਦੀਆਂ (dots) ਦੀ ਸਥਾਪਨਾ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ।

(a) 1 (b) 2 (c) 3 (d) 4
101. Deepa drives a bike at an average speed of 30 km/h and reach her destination in 6 hrs. Hema covers that
distance in 4 hrs. If Deepa increase her average speed by 10 km/h and Hema increase her speed by 5 km/h,
then what will be the difference in time taken by them to reach their destination?
(a) 40 minutes (b) 45 minutes (c) 60 minutes (d) 54 minutes
ਦੀਪਾ 30 km/h ਦੀ ਔਸਤ ਗਤੀ ਨਾਲ ਬਾਈਕ ਚਲਾਉਂਦੀ ਹੈ ਅਤੇ ਆਪਣੀ ਮੰਜ਼ਿਲ ਤੱਕ 6 ਘੰਟਿਆਂ ਵਿੱਚ ਪਹੁੰਚਦੀ ਹੈ। ਹੇਮਾ ਉਹੀ ਦੂਰੀ 4 ਘੰਟਿਆਂ ਵਿੱਚ ਤੈਅ ਕਰਦੀ ਹੈ। ਜੇਕਰ ਦੀਪਾ ਆਪਣੀ ਔਸਤ ਗਤੀ 10 km/h ਅਤੇ ਹੇਮਾ ਆਪਣੀ ਗਤੀ 5 km/h ਵਧਾ ਦੇਵੇ, ਤਾਂ ਉਹਨਾਂ ਦੁਆਰਾ ਮੰਜ਼ਿਲ ਤੱਕ ਪਹੁੰਚਣ ਵਿੱਚ ਲੱਗੇ ਸਮੇਂ ਦਾ ਅੰਤਰ ਕੀ ਹੋਵੇਗਾ?
(a) 40 ਮਿੰਟ (b) 45 ਮਿੰਟ (c) 60 ਮਿੰਟ (d) 54 ਮਿੰਟ
102. Eighteen years ago, a man was three times as old as his son. Now, the man is twice as old as his son. The sum of
the present ages of the man and his son is
(a) 108 yrs (b) 72 yrs (c) 105 yrs (d) 54 yrs
ਅਠਾਰਾਂ ਸਾਲ ਪਹਿਲਾਂ, ਇੱਕ ਆਦਮੀ ਆਪਣੇ ਪੁੱਤਰ ਨਾਲੋਂ ਤਿੰਨ ਗੁਣਾ ਵੱਡਾ ਸੀ। ਹੁਣ, ਉਹ ਆਦਮੀ ਆਪਣੇ ਪੁੱਤਰ ਨਾਲੋਂ ਦੁੱਗਣਾ ਹੈ। ਆਦਮੀ ਅਤੇ ਪੁੱਤਰ ਦੀਆਂ ਮੌਜੂਦਾ ਉਮਰਾਂ ਦਾ ਜੋੜ ਕਿੰਨਾ ਹੈ?
(a) 108 ਸਾਲ (b) 72 ਸਾਲ (c) 105 ਸਾਲ (d) 54 ਸਾਲ
103 A sum of money is divided among 160 males and some females in the ratio 16:21. Individually each male gets
Rs. 4 and female Rs. 3. The number of females are:
(a) 198 (b) 270 (c) 280 (d) 284
ਇੱਕ ਰਕਮ ਨੂੰ 160 ਮਰਦਾਂ ਅਤੇ ਕੁਝ ਔਰਤਾਂ ਵਿੱਚ 16:21 ਦੇ ਅਨੁਪਾਤ ਵਿੱਚ ਵੰਡਿਆ ਗਿਆ ਹੈ। ਹਰੇਕ ਮਰਦ ਨੂੰ ₹4 ਅਤੇ ਹਰੇਕ ਔਰਤ ਨੂੰ ₹3 ਮਿਲਦੇ ਹਨ। ਔਰਤਾਂ ਦੀ ਗਿਣਤੀ ਕਿੰਨੀ ਹੈ?
(a) 198 (b) 270 (c) 280 (d) 284
104. One-fifth of a number is equal to 5/8 of another number. If 35 is added to the first number, it becomes four
times of the second number. The second number is:
(a) 25 (b) 40 (c) 70 (d) 125
ਕਿਸੇ ਸੰਖਿਆ ਦਾ ਪੰਜਵਾਂ ਹਿੱਸਾ ਦੂਜੀ ਸੰਖਿਆ ਦੇ 5/8 ਦੇ ਬਰਾਬਰ ਹੈ। ਜੇਕਰ ਪਹਿਲੀ ਸੰਖਿਆ ਵਿੱਚ 35 ਜੋੜ ਦਿੱਤਾ ਜਾਵੇ, ਤਾਂ ਇਹ ਦੂਜੀ ਸੰਖਿਆ ਤੋਂ ਚਾਰ ਗੁਣਾ ਹੋ ਜਾਂਦੀ ਹੈ। ਦੂਜੀ ਸੰਖਿਆ ਕਿੰਨੀ ਹੈ?
(a) 25 (b) 40 (c) 70 (d) 125
105. If 3 men or 9 boys can finish a piece of work in 21 days, in how many days can 5 men and 6 boys together do
the same piece of work in days:
(a) 8 (b) 9 (c) 12 (d) 14
ਜੇਕਰ 3 ਆਦਮੀ ਜਾਂ 9 ਮੁੰਡੇ ਕਿਸੇ ਕੰਮ ਨੂੰ 21 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ, ਤਾਂ 5 ਆਦਮੀ ਅਤੇ 6 ਮੁੰਡੇ ਮਿਲ ਕੇ ਉਹੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ?
(a) 8 (b) 9 (c) 12 (d) 14
Directions (56 – 60) Study the following Pie-chart carefully and answer the questions given below.
Survey conducted on 10500 people to find out various Professionals in the town and percentage of Female
Professionals amongst them Various Professionals – 10500

Percentage of Female professionals
| Doctors | 20% |
| Engineers | 60% |
| Architects | 40% |
| Teachers | 80% |
| Lawyers | 40% |
| Designers | 35% |
ਦਿਸ਼ਾ-ਨਿਰਦੇਸ਼ (56 – 60) ਹੇਠਾਂ ਦਿੱਤੇ ਪਾਈ ਚਾਰਟ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਸ਼ਹਿਰ ਵਿੱਚ ਵੱਖ-ਵੱਖ ਪੇਸ਼ੇਵਰਾਂ ਅਤੇ ਉਹਨਾਂ ਵਿੱਚ ਮਹਿਲਾ ਪੇਸ਼ੇਵਰਾਂ ਦਾ ਪ੍ਰਤੀਸ਼ਤ ਪਤਾ ਲਗਾਉਣ ਲਈ 10,500 ਲੋਕਾਂ ਦਾ ਸਰਵੇਖਣ ਕੀਤਾ ਗਿਆ। ਵੱਖ-ਵੱਖ ਪੇਸ਼ੇਵਰ – 10,500

ਮਹਿਲਾ ਪੇਸ਼ੇਵਰਾਂ ਦਾ ਪ੍ਰਤੀਸ਼ਤ
| ਡਾਕਟਰ | 20% |
| ਇੰਜੀਨੀਅਰ | 60% |
| ਆਰਕੀਟੈਕਟ | 40% |
| ਅਧਿਆਪਕ | 80% |
| ਵਕੀਲ | 40% |
| ਡਿਜ਼ਾਈਨਰ | 35% |
106. What is the ratio of the male Engineers and Designers to the same-occupation female professionals in the
town?
(a) 41:44 (b) 55:53 (c) 31:35 (d)NONE
ਸ਼ਹਿਰ ਵਿੱਚ ਮਰਦ ਇੰਜੀਨੀਅਰਾਂ ਅਤੇ ਡਿਜ਼ਾਈਨਰਾਂ ਦਾ, ਉਹਨਾਂ ਦੇ ਪੇਸ਼ੇ ਦੀਆਂ ਮਹਿਲਾ ਪੇਸ਼ੇਵਰਾਂ ਨਾਲ ਅਨੁਪਾਤ ਕੀ ਹੈ?
(a) 41:44 (b) 55:53 (c) 31:35 (d)NONE
107. The total number of Lawyers in town is approximately what percent of the total number of Doctors in the
town?
(a) 95 (b) 98 (c) 90 (d) 85
ਸ਼ਹਿਰ ਵਿੱਚ ਵਕੀਲਾਂ (Lawyers) ਦੀ ਕੁੱਲ ਗਿਣਤੀ, ਸ਼ਹਿਰ ਵਿੱਚ ਡਾਕਟਰਾਂ (Doctors) ਦੀ ਕੁੱਲ ਗਿਣਤੀ ਦਾ ਲਗਭਗ ਕਿੰਨੇ ਪ੍ਰਤੀਸ਼ਤ ਹੈ?
(a) 95 (b) 98 (c) 90 (d) 85
108. What is the difference between the total number of male and female professionals in the town?
(a) 1284 (b) 1134 (c) 1054 (d) 1164
ਸ਼ਹਿਰ ਵਿੱਚ ਕੁੱਲ ਪੁਰਸ਼ ਅਤੇ ਮਹਿਲਾ ਪੇਸ਼ੇਵਰਾਂ ਦੀ ਗਿਣਤੀ ਵਿੱਚ ਅੰਤਰ ਕੀ ਹੈ?
(a) 1284 (b) 1134 (c) 1054 (d) 1164
109. Female doctors are what percent of the female Teachers in the town?
(a) 42 (b) 28 (c) 15 (d) 35
ਸ਼ਹਿਰ ਵਿੱਚ ਮਹਿਲਾ ਡਾਕਟਰ, ਮਹਿਲਾ ਅਧਿਆਪਕਾਂ (Teachers) ਦਾ ਕਿੰਨੇ ਪ੍ਰਤੀਸ਼ਤ ਹਨ?
(a) 42 (b) 28 (c) 15 (d) 35
110. What is the ratio of the number of male Architects to the number of male Teachers in the town?
(a) 11:5 (b) 3:2 (c) 5:11 (d) 2:3
ਸ਼ਹਿਰ ਵਿੱਚ ਪੁਰਸ਼ ਆਰਕੀਟੈਕਟਾਂ (Architects) ਅਤੇ ਪੁਰਸ਼ ਅਧਿਆਪਕਾਂ ਦੀ ਗਿਣਤੀ ਦਾ ਅਨੁਪਾਤ ਕੀ ਹੈ?
(a) 11:5 (b) 3:2 (c) 5:11 (d) 2:3
111. Ratio of the radius of the cone to circle is 1: 2 and the curved surface area of the cone is 396 cm2. If the
circumference of the circle is 88 cm, then find the height of the cone?
(a) 3√11 cm (b) 4√11 cm (c) 5√11 cm (d) 6√11 cm
ਸ਼ੰਕੂ (Cone) ਅਤੇ ਚੱਕਰ (Circle) ਦੇ ਅਰਧ-ਵਿਆਸ (radius) ਦਾ ਅਨੁਪਾਤ 1:2 ਹੈ ਅਤੇ ਸ਼ੰਕੂ ਦਾ ਵਕਰ ਪ੍ਰਿਸ਼ਠ ਖੇਤਰਫਲ (curved surface area) 396 cm² ਹੈ। ਜੇਕਰ ਚੱਕਰ ਦਾ ਘੇਰਾ (circumference) 88 cm ਹੈ, ਤਾਂ ਸ਼ੰਕੂ ਦੀ ਉਚਾਈ ਪਤਾ ਕਰੋ?
(a) 3√11 cm (b) 4√11 cm (c) 5√11 cm (d) 6√11 cm
112. In a mixture, the ratio of the alcohol and water is 6 : 5. When 22 litre mixture are replaced by water, the ratio
becomes 9 : 13. Find the quantity of water after replacement.
(a) 62 lit (b) 50 lit (c) 40 lit (d) 52 lit
ਇੱਕ ਮਿਸ਼ਰਣ ਵਿੱਚ ਅਲਕੋਹਲ ਅਤੇ ਪਾਣੀ ਦਾ ਅਨੁਪਾਤ 6:5 ਹੈ। ਜਦੋਂ 22 ਲੀਟਰ ਮਿਸ਼ਰਣ ਨੂੰ ਪਾਣੀ ਨਾਲ ਬਦਲ ਦਿੱਤਾ ਜਾਂਦਾ ਹੈ, ਤਾਂ ਅਨੁਪਾਤ 9:13 ਹੋ ਜਾਂਦਾ ਹੈ। ਬਦਲਣ ਤੋਂ ਬਾਅਦ ਪਾਣੀ ਦੀ ਮਾਤਰਾ ਪਤਾ ਕਰੋ।
(a) 62 ਲੀਟਰ (b) 50 ਲੀਟਰ (c) 40 ਲੀਟਰ (d) 52 ਲੀਟਰ
113. If the difference of C.I and S.I on some amount is Rs. 36 and the sum of the C.I and S.I is 160. Find the product of
the C.I and S.I?
(a) 6350 (b) 6351 (c) 6076 (d) 6071
ਜੇਕਰ ਕਿਸੇ ਰਕਮ ‘ਤੇ ਚੱਕਰਵਿੱਧੀ ਵਿਆਜ (C.I.) ਅਤੇ ਸਧਾਰਨ ਵਿਆਜ (S.I.) ਦਾ ਅੰਤਰ ₹36 ਹੈ ਅਤੇ ਦੋਵਾਂ ਦਾ ਜੋੜ ₹160 ਹੈ, ਤਾਂ C.I. ਅਤੇ S.I. ਦਾ ਗੁਣਨਫਲ ਪਤਾ ਕਰੋ?
(a) 6350 (b) 6351 (c) 6076 (d) 6071
114. Six bells commence tolling together and toll at intervals of 2, 4, 6, 8 10 and 12 seconds respectively. In 30
minutes, how many times do they toll together?
(a) 4 (b) 10 (c) 15 (d) 16
ਛੇ ਘੰਟੀਆਂ ਇਕੱਠੀਆਂ ਵੱਜਣੀਆਂ ਸ਼ੁਰੂ ਕਰਦੀਆਂ ਹਨ ਅਤੇ ਕ੍ਰਮਵਾਰ 2, 4, 6, 8, 10 ਅਤੇ 12 ਸਕਿੰਟਾਂ ਦੇ ਅੰਤਰਾਲ ‘ਤੇ ਵੱਜਦੀਆਂ ਹਨ। 30 ਮਿੰਟਾਂ ਵਿੱਚ, ਉਹ ਕਿੰਨੀ ਵਾਰ ਇਕੱਠੀਆਂ ਵੱਜਣਗੀਆਂ?
(a) 4 (b) 10 (c) 15 (d) 16
115. A person saves 6% of his income. Two yrs later, the income shoots up by 15% but his savings remain the same.
Find the hike in percentage in his expenditure.
(a) 15.95 (b) 15 (c) 14.8 (d) 15.5
ਇੱਕ ਵਿਅਕਤੀ ਆਪਣੀ ਆਮਦਨ ਦਾ 6% ਬਚਤ ਕਰਦਾ ਹੈ। ਦੋ ਸਾਲ ਬਾਅਦ, ਆਮਦਨ ਵਿੱਚ 15% ਦਾ ਵਾਧਾ ਹੋ ਜਾਂਦਾ ਹੈ ਪਰ ਉਸਦੀ ਬਚਤ ਉਹੀ ਰਹਿੰਦੀ ਹੈ। ਉਸਦੇ ਖਰਚ ਵਿੱਚ ਪ੍ਰਤੀਸ਼ਤ ਵਾਧਾ ਪਤਾ ਕਰੋ।
(a) 15.95 (b) 15 (c) 14.8 (d) 15.5
116. ‘ਮੈਂ ਉਸਨੂੰ ਕੱਲ੍ਹ ਮਿਲਿਆ’ ਵਾਕ ਵਿੱਚ ਕਾਲ ਦੱਸੋ:
(a) ਭਵਿੱਖ ਕਾਲ (b) ਵਰਤਮਾਨ ਕਾਲ (c) ਭੂਤ ਕਾਲ (d) ਅਣਸੁਚਿਤ ਕਾਲ
117. ‘ਪੜ੍ਹਾਈ’ ਸ਼ਬਦ ਕਿਸ ਤਰ੍ਹਾਂ ਬਣਿਆ ਹੈ?
(a) ਯੋਗਿਕ ਸ਼ਬਦ (b) ਮੂਲ ਸ਼ਬਦ (c) ਰਚਿਤ ਸ਼ਬਦ (d) ਉਤਪੰਨ ਸ਼ਬਦ
118. ਹੇਠ ਲਿਖੇ ਵਿੱਚੋਂ ਕਿਹੜਾ ਵਿਸਮਿਕ ਬੋਧਕ ਸ਼ਬਦ ਹੈ?
(a) ਅਫ਼ਸੋਸ! (B) ਕੌਣ (c) ਉਂਕਿ (d) ਉਮੀਦ
119. “ਉਹ ਦੌੜ ਰਿਹਾ ਸੀ” ਵਿੱਚ ਮੁੱਖ ਕਿਰਿਆ ਦੱਸੋ:
(a) ਸੀ (b) ਦੌੜ (c) ਮਰਹਾ (d) ਦੌੜ੍ ਮਰਹਾ ਸੀ
120. ‘ਕੋਈ ਵੀ ਨਾਂਵ ਜਿਸ ਨਾਲ ਗਿਣਤੀ ਹੋ ਸਕੇ’ ਉਹ ਕਿਹੜਾ ਨਾਂਵ ਹੈ?
(a) ਖਾਸ ਨਾਂਵ (b) ਆਮ ਨਾਂਵ (c) ਗਿਣਤੀਵਾਚਕ ਨਾਂਵ (d) ਭਾਵਵਾਚਕ ਨਾਂਵ
121. ਹੇਠ ਲਿਖਿਆਂ ਵਿੱਚੋਂ ਪੁਰਖਵਾਚਕ ਪੜਨਾਵ ਚੁਣੋ:
(a) ਕੋਈ (b) ਇਹ (c) ਕੁਝ (d) ਕਦੇ
122. ‘ਪੜ੍ਹਨ ਵਾਲਾ ਵਿਅਕਤੀ’ ਲਈ ਇੱਕ ਸ਼ਬਦ ਕਿਹੜਾ ਹੋਵੇਗਾ?
(a) ਪਾਠਕ (b) ਵਿਦਵਾਨ (c) ਵਿਦਿਆਰਥੀ (d) ਸ਼ਿਖਿਆਕ
123. “ਸਾਡੀ ਮਾਤਾ ਜੀ ਪਾਠ ਕਰ ਰਹੀਆਂ ਹਨ” ਵਿੱਚ ਵਿਸ਼ੇਸ਼ਣ ਚੁਣੋ:
(a) ਸਾਡੀ (b) ਪਾਠ (c) ਮਾਤਾ ਜੀ (d) ਹਨ
124. ‘ਨਿਰਲੇਪ’ ਸ਼ਬਦ ਵਿੱਚ ਅਗੇਤਰ ਚੁਣੋ:
(a) ਨਿਰ (b) ਲੇਪ (c) ਨਿਰਲੇਪ (d) ਪੂਰਾ ਸ਼ਬਦ
125. “ਚਾਰ ਲੜਕੀਆਂ ਪੜ੍ਹ ਰਹੀਆਂ ਹਨ।” ਵਿੱਚ ਸੰਖਿਆਵਾਚਕ ਵਿਸ਼ੇਸ਼ਣ ਚੁਣੋ:
(a) ਲੜਕੀਆਂ (b) ਪੜ੍ਹ ਰਹੀਆਂ (c) ਚਾਰ (d) ਹਨ
126. “ਕਿਵੇਂ” ਸ਼ਬਦ ਕਿਸ ਤਰ੍ਹਾਂ ਦਾ ਕਿਰਿਆ ਵਿਸ਼ੇਸ਼ਣ ਹੈ?
(a)ਥਾਂ-ਵਾਚਕ (b) ਕਾਰਨ-ਵਾਚਕ (c) ਪ੍ਰਸ਼ਨ-ਵਾਚਕ (d) ਪੁਰਖਵਾਚਕ
127. “ਉਹ ਮਹਿਲ ਕੌਣ ਬਣਾਉਂਦਾ?” – ਇਸ ਵਾਕ ਵਿੱਚ ਕੌਣ ਕਿਹੜਾ ਪੜਨਾਵ ਹੈ?
(a) ਅਨਿਸ਼ਚੇਵਾਚਕ (b) ਸੰਬੰਧਵਾਚਕ (c) ਪ੍ਰਸ਼ਨਵਾਚਕ (d) ਪੁਰਖਵਾਚਕ
128. ਹੇਠ ਲਿਖਿਆਂ ਵਿੱਚੋ ਸੰਯੁਕਤ ਵਿਸ਼ੇਸ਼ਣ ਚੁਣੋ:
(a) ਕਾਲਾ (b) ਚਟਾਕਦਾਰ (c) ਲਾਲ-ਪੀਲਾ (d) ਪਿਆਰਾ
129. Find the correct spelt word.
(a) Coruppt (b) Curropt (c) Corrupt (d) Currupt
130. fill in the blank.
We came into the theatre at about two for a_______, Matt came in as well and he was struggling with his voice.
(a) put out (b) put up (c) run away (d) run through
131. Select the correct indirect speech of the given sentence.
Dravid said to Anna, “Mona will leave for her native place tomorrow.”
A. Dravid told Anna that Mona will leave for her native place tomorrow.
B. Dravid told Anna that Mona left for her native place the next day.
C. Dravid told Anna that Mona would be leaving for her native place tomorrow.
D. Dravid told Anna that Mona would leave for her native place the next day.
132. Select the correct passive form of the given sentence.
You must take the victim to the hospital.
(a) The victim has to be taken to the hospital.
(b) The victim is supposed to be taken to the hospital.
(c) The victim is to be taken to the hospital.
(d) The victim must be taken to the hospital.
133. He was astonished _____ his failure.
(a) With (b) For (c) In (d) At
134. Choose the one which conveys the meaning of the sentence correctly.
(a) Failing your help I must try to carry out my task alone.
(b) Besides help from you, I must try to carry out my task alone.
(c) Without your help I must try to carry out my task alone.
(d) Barrying your help I should try to carry out my task alone.
135. idioms and phrases
The popularity of yester year’s superstar is on the wane.
(a) growing more (b) at its peak (c) growing less (d) at rock bottom
136. Choose the antonym of the word from the alternatives given: –
Nominal
(a) Solid (b) Real (c) Clear (d) Huge
137. An unconventional lifestyle is called
(a) Bohemian (b) Chauvinism (c) Aristocracy (d) Modern
138. He is one of the best players that has ever lived.
(a) that would ever live
(B) that would have been ever lived
(c) that have ever lived
(d) that would have ever lived
139. Cameron Borthwick-Jackson hopes to make up for lost time and _________________his best as the Manchester
United left-back begins his season-long loan at Scunthorpe.
(a) get up (b) get back at (c) get back to (d) get along with
140. Choose the correct Synonyms given and indicate your choice for the correct answer.
Widespread
(a) Docile (b) Stubborn (c) Pious (d) Ubiquitous
141. Who built the Ibadatkhana at Fatehpur Sikri?
(a) Shah Jahan (b) Aurangzeb (c) Akbar (d) Jahangir
ਫਤਿਹਪੁਰ ਸੀਕਰੀ ਵਿੱਚ ਇਬਾਦਤਖ਼ਾਨਾ (Ibadatkhana) ਦਾ ਨਿਰਮਾਣ ਕਿਸਨੇ ਕਰਵਾਇਆ ਸੀ?
(a) ਸ਼ਾਹਜਹਾਨ (b) ਔਰੰਗਜ਼ੇਬ (c) ਅਕਬਰ (d) ਜਹਾਂਗੀਰ
142. Bats detect obstacles in their path by receiving the reflected:
(a) infrasonic waves (b) ultrasonic waves (c) radio waves (d) microwaves
ਚਮਗਾਦੜ (Bats) ਆਪਣੇ ਰਸਤੇ ਵਿੱਚ ਰੁਕਾਵਟਾਂ ਦਾ ਪਤਾ ਕਿਸਦੇ ਪ੍ਰਤੀਬਿੰਬਿਤ ਹੋਣ ਦੁਆਰਾ ਲਗਾਉਂਦੇ ਹਨ?
(a) ਇਨਫ੍ਰਾਸੋਨਿਕ ਤਰੰਗਾਂ (b) ਅਲਟਰਾਸੋਨਿਕ ਤਰੰਗਾਂ (c) ਰੇਡੀਓ ਤਰੰਗਾਂ (d) ਮਾਈਕ੍ਰੋਵੇਵ ਤਰੰਗਾਂ
143. Which of the following is not correctly matched?
(a) Indian Statutory Commission – 1920
(b) Civil Disobedience Movement – 1930
(c) Second Round Table Conference – 1931
(d) The Communal Award – 1932
ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਸਹੀ ਢੰਗ ਨਾਲ ਮਿਲਾਇਆ ਨਹੀਂ ਗਿਆ ਹੈ?
(a) ਇੰਡੀਅਨ ਸਟੈਚੂਟਰੀ ਕਮਿਸ਼ਨ – 1920
(b) ਸਿਵਲ ਨਾ-ਫੁਰਮਾਨੀ ਅੰਦੋਲਨ – 1930
(c) ਦੂਜੀ ਗੋਲਮੇਜ਼ ਕਾਨਫਰੰਸ – 1931
(d) ਕਮਿਊਨਲ ਅਵਾਰਡ – 1932
144. Given below is a list of some cases. Select their correct chronological order by using the codes given at the end:
I. Lahore conspiracy Case II. Kakori conspiracy Case
III. Meerut conspiracy Case IV. Kanpur conspiracy Case
(a) I, III, II and IV (b) II, IV, III and I (c) I, IV, II and III (d) I, IV, III and II
ਹੇਠਾਂ ਕੁਝ ਕੇਸਾਂ ਦੀ ਸੂਚੀ ਦਿੱਤੀ ਗਈ ਹੈ। ਅੰਤ ਵਿੱਚ ਦਿੱਤੇ ਕੋਡਾਂ ਦੀ ਵਰਤੋਂ ਕਰਕੇ ਉਹਨਾਂ ਦਾ ਸਹੀ ਕਾਲਕ੍ਰਮਿਕ ਕ੍ਰਮ ਚੁਣੋ:
I. ਲਾਹੌਰ ਸਾਜ਼ਿਸ਼ ਕੇਸ II. ਕਾਕੋਰੀ ਸਾਜ਼ਿਸ਼ ਕੇਸ
III. ਮੇਰਠ ਸਾਜ਼ਿਸ਼ ਕੇਸ IV. ਕਾਨਪੁਰ ਸਾਜ਼ਿਸ਼ ਕੇਸ
(a) I, III, II and IV (b) II, IV, III and I (c) I, IV, II and III (d) I, IV, III and II
145. Which of the following pairs is not correctly matched?
(a) 1885 – Foundation of Indian National Congress (b) 1905 – The Partition of Bengal
(c) 1909 – Morley-Minto Reforms (d) 1930 – Non Cooperation Movement
ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਸਹੀ ਢੰਗ ਨਾਲ ਮਿਲਾਇਆ ਨਹੀਂ ਗਿਆ ਹੈ?
(a) 1885 – ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ (b) 1905 – ਬੰਗਾਲ ਦੀ ਵੰਡ
(c) 1909 – ਮੌਰਲੀ-ਮਿੰਟੋ ਸੁਧਾਰ (d) 1930 – ਅਸਹਿਯੋਗ ਅੰਦੋਲਨ
146. Who among the following were moderates?
I. GK Gokhale II. Dadabhai Naoroji III. Pherozeshah Mehta IV. MG Ranade
V. BG Tilak VI. Bipin Chandra Pal
(a) I, II, III, IV and VI (b) I, II and III (c) IV, V and VI (d) I, II, III and IV
ਹੇਠ ਲਿਖਿਆਂ ਵਿੱਚੋਂ ਕਿਹੜੇ ਨੇਤਾ ਮੁੱਢਲੇ (Moderates) ਸਨ?
I. ਜੀ. ਕੇ. ਗੋਖਲੇ II. ਦਾਦਾਭਾਈ ਨੌਰੋਜੀ III. ਫਿਰੋਜ਼ਸ਼ਾਹ ਮਹਿਤਾ IV. ਐਮ. ਜੀ. ਰਾਨਾਡੇ
V. ਬੀ. ਜੀ. ਤਿਲਕ VI. ਬਿਪਿਨ ਚੰਦਰ ਪਾਲ
(a) I, II, III, IV and VI (b) I, II and III (c) IV, V and VI (d) I, II, III and IV
147. Which among the following Viceroys was associated with the ‘Ilbert Bill Controversy’?
(a) Lord Curzon (b) Lord Lytton (c) Lord Ripon (d) Lord Hardinge
ਹੇਠ ਲਿਖਿਆਂ ਵਿੱਚੋਂ ਕਿਸ ਵਾਇਸਰਾਏ ਦਾ ਸੰਬੰਧ ‘ਇਲਬਰਟ ਬਿੱਲ ਵਿਵਾਦ’ ਨਾਲ ਹੈ?
(a) ਲਾਰਡ ਕਰਜ਼ਨ (b) ਲਾਰਡ ਲਿਟਨ (c) ਲਾਰਡ ਰਿਪਨ (d) ਲਾਰਡ ਹਾਰਡਿੰਗ
148. ‘Dyarchy’ was first introduced in India under:
(a) Morley-Minto Reforms
(b) Montford Reforms
(c) Simon Commission Plan
(d) Government of India Act, 1935
ਭਾਰਤ ਵਿੱਚ ‘ਦੋਹਰੀ ਸ਼ਾਸਨ ਪ੍ਰਣਾਲੀ’ (Dyarchy) ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿਸ ਦੇ ਤਹਿਤ ਕੀਤੀ ਗਈ ਸੀ?
(a) ਮੌਰਲੀ-ਮਿੰਟੋ ਸੁਧਾਰ
(b) ਮੌਂਟਫੋਰਡ ਸੁਧਾਰ
(c) ਸਾਈਮਨ ਕਮਿਸ਼ਨ ਯੋਜਨਾ
(d) ਭਾਰਤ ਸਰਕਾਰ ਕਟ, 1935
149. The Ten Degree Channel separates:
(a) Andaman and Nicobar Islands
(b) Andaman and Myanmar
(c) India from Sri Lanka
(d) Lakshadweep from Maldives
10 ਡਿਗਰੀ ਚੈਨਲ (Ten Degree Channel) ਕਿਸਨੂੰ ਵੱਖ ਕਰਦਾ ਹੈ?
(a) ਅੰਡੇਮਾਨ ਅਤੇ ਨਿਕੋਬਾਰ ਟਾਪੂ
(b) ਅੰਡੇਮਾਨ ਅਤੇ ਮਿਆਂਮਾਰ
(c) ਭਾਰਤ ਅਤੇ ਸ੍ਰੀਲੰਕਾ
(d) ਲਕਸ਼ਦਵੀਪ ਅਤੇ ਮਾਲਦੀਵ
150. In which part of Himalayas is ‘The Banihal Pass’ situated?
(a) North-East Himalaya
(b) Eastern Himalaya
(c) Himachal-Uttarakhand Himalaya
(d) Kashmir Himalaya
‘ਬਨਿਹਾਲ ਦਰਾ’ (Banihal Pass) ਹਿਮਾਲਿਆ ਦੇ ਕਿਸ ਹਿੱਸੇ ਵਿੱਚ ਸਥਿਤ ਹੈ?
(a) ਉੱਤਰ-ਪੂਰਬੀ ਹਿਮਾਲਿਆ
(b) ਪੂਰਬੀ ਹਿਮਾਲਿਆ
(c) ਹਿਮਾਚਲ-ਉੱਤਰਾਖੰਡ ਹਿਮਾਲਿਆ
(d) ਕਸ਼ਮੀਰ ਹਿਮਾਲਿਆ
Solutions
- c
- c
- a
- c
- d
- a
- d
- d
- b
- d
- d
- d
- a
- c
- d
- c
- b
- c
- a
- b
- d
- b
- b
- b
- d
- d
- b
- b
- d
- d
- b
- b
- a
- c
- c
- c
- b
- b
- c
- c
- d
- a
- c
- c
- a
- a
- c
- a
- a
- d
- b
- d
- b
- a
- c
- c
- c
- c
- b
- d
- b
- b
- b
- d
- c
- b
- c
- c
- b
- c
- b
- b
- a
- c
- b
- c
- d
- d
- c
- a
- d
- a
- c
- b
- c
- d
- a
- c
- b
- a
- c
- d
- a
- b
- c
- c
- b
- b
- b
- d
- d
- a
- c
- b
- b
- d
- c
- b
- d
- a
- c
- d
- c
- d
- a
- c
- d
- a
- b
- c
- b
- a
- a
- a
- c
- d
- c
- c
- c
- d
- d
- d
- d
- a
- c
- d
- a
- c
- d
- d
- c
- b
- a
- c
- d
- d
- c
- b
- a
- d
Other Previous Years’ Question Papers
