What are Compound Relative Pronouns?
Compound Relative Pronouns are words like who, which, and what with -ever, -so, or -soever added at the end.
Compound Relative Pronouns ਉਹ ਸ਼ਬਦ ਹਨ ਜਿਵੇਂ who, which ਅਤੇ what ਦੇ ਅੰਤ ਵਿੱਚ -ever, -so ਜਾਂ -soever ਜੁੜ ਜਾਂਦਾ ਹੈ।
Examples: whoever, whosoever, whichever, whatever, whatsoever, whomsoever
We use these words when we talk about any person or any thing, and we do not know or do not need to say who or what it is.
ਅਸੀਂ ਇਹ ਸ਼ਬਦ ਵਰਤਦੇ ਹਾਂ ਜਦੋਂ ਅਸੀਂ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਚੀਜ਼ ਬਾਰੇ ਗੱਲ ਕਰਦੇ ਹਾਂ, ਅਤੇ ਸਾਨੂੰ ਪਤਾ ਨਹੀਂ ਹੁੰਦਾ ਜਾਂ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੌਣ ਜਾਂ ਕੀ ਹੈ।
- Whoever comes late will be punished.
(ਜਿਹੜਾ ਵੀ ਦੇਰ ਨਾਲ ਆਵੇਗਾ, ਉਸਨੂੰ ਸਜ਼ਾ ਮਿਲੇਗੀ।)
Here, whoever means “any person who”. We do not know who will come late. It can be any person. So we use whoever.
ਇੱਥੇ whoever ਦਾ ਮਤਲਬ ਹੈ “ਕੋਈ ਵੀ ਵਿਅਕਤੀ ਜੋ”। ਸਾਨੂੰ ਪਤਾ ਨਹੀਂ ਕੌਣ ਦੇਰ ਨਾਲ ਆਵੇਗਾ। ਇਹ ਕੋਈ ਵੀ ਵਿਅਕਤੀ ਹੋ ਸਕਦਾ ਹੈ। ਇਸ ਲਈ ਅਸੀਂ whoever ਵਰਤਦੇ ਹਾਂ।
Do Not Use an Antecedent Before Compound Relative Pronouns
Compound Relative Pronouns ਤੋਂ ਪਹਿਲਾਂ Antecedent ਨਹੀਂ ਵਰਤਦੇ
First, understand — what is an Antecedent?
ਪਹਿਲਾਂ ਸਮਝੋ — Antecedent ਕੀ ਹੈ?
An Antecedent is the noun that comes before a relative pronoun.
Antecedent ਉਹ noun ਹੁੰਦਾ ਹੈ ਜੋ relative pronoun ਤੋਂ ਪਹਿਲਾਂ ਆਉਂਦਾ ਹੈ।
- The boy who came…
Here “the boy” is the antecedent.
ਇੱਥੇ “the boy” antecedent ਹੈ।
Compound Relative Pronouns like — whoever, whosoever, whichever, whichsoever, whatever, whatsoever — never take an Antecedent before them.
Compound Relative Pronouns — whoever, whosoever, whichever, whichsoever, whatever, whatsoever — ਤੋਂ ਪਹਿਲਾਂ ਕੋਈ Antecedent ਕਦੇ ਨਹੀਂ ਆਉਂਦਾ।
Why?
Because the meaning of “any and every” is already inside these words. If we add a noun before them, we say the same thing two times. So it becomes wrong.
ਕਿਉਂਕੇ “ਕੋਈ ਵੀ ਅਤੇ ਹਰ” (any and every) ਦਾ ਮਤਲਬ ਪਹਿਲਾਂ ਹੀ ਇਹਨਾਂ ਸ਼ਬਦਾਂ ਦੇ ਅੰਦਰ ਛਿਪਿਆ ਹੁੰਦਾ ਹੈ। ਜੇ ਅਸੀਂ ਇਹਨਾਂ ਤੋਂ ਪਹਿਲਾਂ ਕੋਈ noun ਲਗਾ ਦਿੱਤਾ, ਤਾਂ ਉਹੀ ਗੱਲ ਦੋ ਵਾਰ ਆ ਜਾਂਦੀ ਹੈ। ਇਸ ਲਈ ਵਾਕ ਗ਼ਲਤ ਹੋ ਜਾਂਦਾ ਹੈ।
Example — Whoever
- Whoever comes late will be punished.
- [whoever = any and every person who]
[whoever = ਕੋਈ ਵੀ ਅਤੇ ਹਰ ਉਹ ਵਿਅਕਤੀ ਜੋ]
- [whoever = any and every person who]
- The person whoever comes late will be punished.
- Why wrong? “The person” is an antecedent. It repeats the meaning.
“The person” ਇੱਕ antecedent ਹੈ। ਇਹ ਮਤਲਬ ਨੂੰ ਦੁਬਾਰਾ ਦੱਸਦਾ ਹੈ।
- Why wrong? “The person” is an antecedent. It repeats the meaning.
Example — Whatever
- You can do whatever you like.
- [whatever = any or every thing that]
[whatever = ਕੋਈ ਵੀ ਚੀਜ਼ ਜੋ]
- [whatever = any or every thing that]
- You can do the thing whatever you like.
Example — Whichever
- I have asked him to take whichever he likes.
- [whichever = any one that]
[whichever = ਕੋਈ ਵੀ ਉਹ ਚੀਜ਼ ਜੋ ਚੁਣੀ ਜਾਵੇ]
- [whichever = any one that]
- I have asked him to take the thing whichever he likes.
Note — Whomsoever
Whomsoever is also a compound relative pronoun. It also takes no antecedent before it.
Whomsoever ਵੀ ਇੱਕ compound relative pronoun ਹੈ। ਇਸ ਤੋਂ ਪਹਿਲਾਂ ਵੀ antecedent ਨਹੀਂ ਆਉਂਦਾ।
- I will take with me whomsoever you choose. (Correct)
- I will take with me the person whomsoever you choose. (Incorrect)
Easy Memory Trick
Antecedent + Compound Relative Pronoun = Wrong
Compound Relative Pronoun alone = Right
