ਲਗਾਂ-ਮਾਤਰਾਵਾਂ: ਜ਼ਬਰਦਸਤ ਅਸਰ ਦੇ ਸ਼ਬਦ (Laanga-Matraavan: Words with Unstoppable Impact)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now
ਲਗਾਂ-ਮਾਤਰਾਵਾਂ (Laanga-Matraavan)

ਲਗਾਂ ਦੇ ਨਾਂ ਅਤੇ ਚਿੰਨ੍ਹ (Names and Symbols of Laanga-Matraavan):

ਸਵਰਾਂ ਨਾਲ਼ ਲਗਾਂ ਦੀ ਵਰਤੋਂ (Usage with Vowels):

1. ‘ੳ’ ਨਾਲ਼ ਕੇਵਲ ਤਿੰਨ ਲਗਾਂ ਲਗਦੀਆਂ ਹਨ:

2. ‘ਅ’ ਨਾਲ਼ ਕੇਵਲ ਚਾਰ ਲਗਾਂ ਲੱਗਦੀਆਂ ਹਨ:

3. ‘ੲ’ ਨਾਲ਼ ਕੇਵਲ ਤਿੰਨ ਲਗਾਂ ਲੱਗਦੀਆਂ ਹਨ:

ਵਿਅੰਜਨਾਂ ਨਾਲ਼ ਲਗਾਂ ਦੀ ਵਰਤੋਂ (Usage with Consonants):

ਹੋਰ ਵਿਸਥਾਰ (More Details):

ਲਗਾਂ ਦੀ ਵੰਡ (Division of Lagaan):

ਲਘੂ ਮਾਤਰਾ (Short Maatraa):

ਦੀਰਘ ਮਾਤਰਾ (Long Maatraa):

ਲਗਾਖਰ (Additional Symbols):

1. ਬਿੰਦੀ (Bindi):

2. ਟਿੱਪੀ (Tippi):

3. ਅੱਧਕ (Addhak):

ਲਗਾਖਰਾਂ ਦੀ ਮਹੱਤਤਾ (Importance of Lagaakhar):


ਲਗਾਂ ਅਤੇ ਲਗਾਖਰ ਦੀ ਵਰਤੋਂ ਦੀ ਮਹੱਤਤਾ (Importance of Lagaan and Lagaakhar):

FAQs (Frequently Asked Questions)

1. ਪੰਜਾਬੀ ਵਿੱਚ ਮਾਤਰਾਵਾਂ ਕਿਸ ਨੂੰ ਕਹਿਦੇ ਹਨ? (What is Maatraa in Punjabi?)

Answer:
ਪੰਜਾਬੀ ਵਿੱਚ ਮਾਤਰਾਵਾਂ ਉਸ ਨੂੰ ਕਹਿਦੇ ਹਨ ਜੋ ਸਮੇਂ ਨੂੰ ਦਰਸਾਉਂਦੀ ਹੈ, ਜੋ ਪੰਜਾਬੀ ਬੋਲੀ ਦੇ ਕਿਸੇ ਵਰਨ ਨੂੰ ਉਚਾਰਨ ਲਈ ਲੱਗਦਾ ਹੈ। ਇਹ ਸ਼ਬਦਾਂ ਦੀ ਧੁਨੀ ਅਤੇ ਉਹਨਾ ਦੇ ਉਚਾਰਨ ਨੂੰ ਸਹੀ ਬਣਾਉਂਦੀ ਹੈ। ਮਾਤਰਾਵਾਂ ਨੂੰ ਲਿਖਤੀ ਰੂਪ ਵਿੱਚ ਛੋਟੇ-ਛੋਟੇ ਚਿੰਨ੍ਹਾਂ (ਲਗਾਂ) ਦੁਆਰਾ ਦਰਸਾਇਆ ਜਾਂਦਾ ਹੈ।

ਉਦਾਹਰਨ: ਮੁਕਤਾ (ਕੋਈ ਚਿੰਨ੍ਹ ਨਹੀਂ), ਕੰਨਾ (ਾ), ਸਿਹਾਰੀ (ਿ), ਆਦਿ।

2. ਪੰਜਾਬੀ ਵਿੱਚ ਕੁੱਲ ਕਿੰਨੀਆਂ ਮੁੱਖ ਮਾਤਰਾਵਾਂ ਹਨ ਅਤੇ ਕਿਹੜੀਆ-ਕਿਹੜੀਆ ਹਨ? (How many main Matraas are there in Punjabi?)

Answer:
ਪੰਜਾਬੀ ਵਿੱਚ ਕੁੱਲ ਦਸ ਮੁੱਖ ਮਾਤਰਾਵਾਂ ਹਨ
ਜੋ ਇਸ ਪ੍ਰਕਾਰ ਹਨ:
1. ਮੁਕਤਾ (ਕੋਈ ਚਿੰਨ੍ਹ ਨਹੀਂ)
2. ਕੰਨਾ (ਾ)
3. ਸਿਹਾਰੀ (ਿ)
4. ਬਿਹਾਰੀ (ੀ)
5. ਔਂਕੜ (ੁ)
6. ਦੁਲੈਂਕੜ (ੂ)
7. ਲਾਂ (ੇ)
8. ਦੁਲਾਵਾਂ (ੈ)
9. ਹੋੜਾ (ੋ)
10. ਕਨੌੜਾ (ੌ)

3. ਪੰਜਾਬੀ ਵਿਆਕਨ ਦੀ ਲਗਾਂ ਅਤੇ ਲਗਾਖਰ ਵਿੱਚ ਮੁਖ ਕੀ ਅੰਤਰ ਹੈ? (What is the difference between Lagaan and Lagaakhar?)

Answer:
ਲਗਾਂ (Lagaan): ਇਹ ਉਹ ਮਾਤਰਾਵਾਂ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹ ਹੁਦੇ ਹਨ, ਜੋ ਸ਼ਬਦਾਂ ਦੀ ਧੁਨੀ ਨੂੰ ਸਹੀ ਬਣਾਉਂਦੇ ਹਨ। ਉਦਾਹਰਨ: ਕੰਨਾ (ਾ), ਸਿਹਾਰੀ (ਿ), ਆਦਿ।
ਲਗਾਖਰ (Lagaakhar): ਇਹ ਵਿਸ਼ੇਸ਼ ਚਿੰਨ੍ਹ ਹਨ, ਜੋ ਸ਼ਬਦਾਂ ਦੇ ਅਰਥ ਅਤੇ ਉਚਾਰਨ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨ: ਬਿੰਦੀ (ਂ), ਟਿੱਪੀ (ੰ), ਅੱਧਕ (ੱ)।

4. ਬਿੰਦੀ ਅਤੇ ਟਿੱਪੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? (How are Bindi and Tippi used?)

Answer:
ਬਿੰਦੀ (Bindi – ਂ): ਇਸ ਨੂੰ ਸ਼ਬਦ ਦੇ ਵਰਨ ਦੇ ਉੱਪਰ ਲਾਇਆ ਜਾਂਦਾ ਹੈ ਤਾਂ ਜੋ ਨਾਸਿਕਤਾ (nasal sound) ਪੈਦਾ ਹੋ ਸਕੇ। ਉਦਾਹਰਨ: ਗਾਂ, ਸਾਂਗ, ਨਾਂ।
ਟਿੱਪੀ (Tippi – ੰ): ਇਸ ਨੂੰ ਵੀ ਨਾਸਿਕਤਾ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ, ਪਰ ਇਹ ਬਿੰਦੀ ਤੋਂ ਵੱਖਰਾ ਹੈ। ਉਦਾਹਰਨ: ਸੰਗ, ਅੰਬ, ਕੰਨ।

5. ਅੱਧਕ (Addhak) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? (How is Addhak used?)

Answer:
ਅੱਧਕ (Addhak – ੱ) ਨੂੰ ਸ਼ਬਦ ਵਿੱਚ ਕਿਸੇ ਵਰਨ ਦੇ ਦੁਹਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨੂੰ ਉਸ ਵਰਨ ਦੇ ਉੱਪਰ ਲਾਇਆ ਜਾਂਦਾ ਹੈ, ਜਿਸ ਨੂੰ ਦੁਹਰਾਉਣਾ ਹੋਵੇ।
ਉਦਾਹਰਨ: ਸੱਜਾ (ਸ + ਜ + ਜ + ਆ), ਕੁੱਤਾ (ਕ + ਉ + ਤ + ਤ + ਆ)।

6. ਮਾਤਰਾਵਾਂ ਦੀ ਵਰਤੋਂ ਨਾ ਕਰਨ ਨਾਲ ਕੀ ਪ੍ਰਭਾਵ ਪੈਂਦਾ ਹੈ? (What happens if Maatraas are not used correctly?)

Answer:
ਜੇਕਰ ਮਾਤਰਾਵਾਂ ਦੀ ਸਹੀ ਵਰਤੋਂ ਨਾ ਕੀਤੀ ਜਾਵੇ, ਤਾਂ ਸ਼ਬਦਾਂ ਦੀ ਧੁਨੀ ਅਤੇ ਅਰਥ ਦੋਵੇਂ ਬਦਲ ਜਾਂਦੇ ਹਨ। ਉਦਾਹਰਨ ਲਈ:
“ਨਾ” ਅਤੇ “ਨਾਂ” ਵਿੱਚ ਅੰਤਰ ਹੈ।
“ਸਤ” ਅਤੇ “ਸੱਤ” ਵਿੱਚ ਅੰਤਰ ਹੈ।
“ਪਤਾ” ਅਤੇ “ਪੱਤਾ” ਵਿੱਚ ਅੰਤਰ ਹੈ।

7. ਪੰਜਾਬੀ ਵਿੱਚ ਮਾਤਰਾਵਾਂ ਦੀ ਵਰਤੋਂ ਕਿਉਂ ਜ਼ਰੂਰੀ ਹੈ? (Why are Maatraas important in Punjabi?)

Answer:
ਮਾਤਰਾਵਾਂ ਦੀ ਵਰਤੋਂ ਪੰਜਾਬੀ ਵਿੱਚ ਸ਼ਬਦਾਂ ਦੀ ਧੁਨੀ ਅਤੇ ਅਰਥ ਨੂੰ ਸਹੀ ਬਣਾਉਂਦੀ ਹੈ। ਇਹ ਸ਼ਬਦਾਂ ਦੇ ਉਚਾਰਨ ਨੂੰ ਸਪਸ਼ਟ ਬਣਾਉਂਦੀ ਹੈ ਅਤੇ ਸ਼ਬਦਾਂ ਦੇ ਅਰਥ ਨੂੰ ਵੀ ਪ੍ਰਭਾਵਿਤ ਕਰਦੀ ਹੈ। ਬਿਨਾਂ ਮਾਤਰਾਵਾਂ ਦੀ ਸਹੀ ਵਰਤੋਂ ਕੀਤੇ, ਸ਼ਬਦ ਗਲਤ ਤਰੀਕੇ ਨਾਲ ਉਚਾਰਿਤ ਹੋ ਸਕਦੇ ਹਨ, ਜਿਸ ਨਾਲ ਗਲਤ ਅਰਥ ਪੈਦਾ ਹੋ ਸਕਦਾ ਹੈ।

ਉਦਾਹਰਨ:
“ਕਰਮ” ਅਤੇ “ਕਰਮਾ” ਵਿੱਚ ਮਾਤਰਾ ਦੀ ਵਰਤੋਂ ਨਾਲ ਅਰਥ ਵੱਖਰਾ ਹੋ ਜਾਂਦਾ ਹੈ।
“ਸਤ” ਅਤੇ “ਸੱਤ” ਵਿੱਚ ਮਾਤਰਾ ਦੀ ਵਰਤੋਂ ਨਾਲ ਧੁਨੀ ਅਤੇ ਅਰਥ ਦੋਵੇਂ ਬਦਲ ਜਾਂਦੇ ਹਨ।

8. ਲਘੂ ਅਤੇ ਦੀਰਘ ਮਾਤਰਾਵਾਂ ਵਿੱਚ ਕੀ ਅੰਤਰ ਹੈ? (What is the difference between Laghu and Deergh Maatraas?)

Answer:
ਲਘੂ ਮਾਤਰਾ (Laghu Maatraa): ਇਹ ਉਚਾਰਨ ਵਿੱਚ ਘੱਟ ਸਮਾਂ ਲੈਂਦੀਆਂ ਹਨ। ਉਦਾਹਰਨ: ਮੁਕਤਾ, ਸਿਹਾਰੀ, ਲਾਂ, ਔਂਕੜ, ਅਤੇ ਹੋੜਾ।
ਦੀਰਘ ਮਾਤਰਾ (Deergh Maatraa): ਇਹ ਉਚਾਰਨ ਵਿੱਚ ਵੱਧ ਸਮਾਂ ਲੈਂਦੀਆਂ ਹਨ। ਉਦਾਹਰਨ: ਕੰਨਾ, ਬਿਹਾਰੀ, ਦੁਲਾਵਾਂ, ਦੁਲੈਂਕੜ, ਅਤੇ ਕਨੌੜਾ।

ਫ਼ੈਕਟ: ਲਘੂ ਅਤੇ ਦੀਰਘ ਮਾਤਰਾਵਾਂ ਦੀ ਵਰਤੋਂ ਸ਼ਬਦਾਂ ਦੀ ਧੁਨੀ ਅਤੇ ਮੀਠਾਪਣ ਨੂੰ ਵੀ ਪ੍ਰਭਾਵਿਤ ਕਰਦੀ ਹੈ।

9. ਲਗਾਂ ਦੀ ਵਰਤੋਂ ਸਵਰਾਂ ਨਾਲ ਕਿਵੇਂ ਕੀਤੀ ਜਾਂਦੀ ਹੈ? (How are Lagaan used with vowels?)

Answer:
ਪੰਜਾਬੀ ਵਿੱਚ ਤਿੰਨ ਮੂਲ ਸਵਰ ਹਨ: , , ਅਤੇ । ਇਨ੍ਹਾਂ ਸਵਰਾਂ ਨਾਲ ਲਗਾਂ ਦੀ ਵਰਤੋਂ ਨਿਸਚਿਤ ਹੈ। ਉਦਾਹਰਨ:
‘ੳ’ ਨਾਲ: ਔਂਕੜ (ੁ), ਦੁਲੈਂਕੜ (ੂ), ਹੋੜਾ (ੋ)।
‘ਅ’ ਨਾਲ: ਮੁਕਤਾ, ਕੰਨਾ (ਾ), ਦੁਲਾਵਾਂ (ੈ), ਕਨੌੜਾ (ੌ)।
‘ੲ’ ਨਾਲ: ਸਿਹਾਰੀ (ਿ), ਬਿਹਾਰੀ (ੀ), ਲਾਂ (ੇ)।

10. ਪੰਜਾਬੀ ਵਿੱਚ ਲਗਾਂ ਦੀ ਵਰਤੋਂ ਦੀਆਂ ਕੁਝ ਉਦਾਹਰਨਾਂ ਦਿਉ। (Give some examples of the use of Lagaan in Punjabi.)

Answer:
ਇਹਨਾਂ ਉਦਾਹਰਨਾਂ ਨਾਲ ਲਗਾਂ ਦੀ ਵਰਤੋਂ ਸਮਝਣੀ ਆਸਾਨ ਹੋ ਜਾਵੇਗੀ:
ਮੁਕਤਾ: ਅਮਰ, ਘਰ, ਧਰਮ।
ਕੰਨਾ: ਕਾਰ, ਤਾਰ, ਭਾਰ।
ਸਿਹਾਰੀ: ਸਿਰ, ਇੱਟ, ਦਿਨ।
ਬਿਹਾਰੀ: ਤੀਰ, ਹੀਰ, ਕੀੜੀ।
ਔਂਕੜ: ਸੁਣ, ਗੁਣ, ਭੁਰ।
ਦੁਲੈਂਕੜ: ਬੂਟ, ਪੂਰਨ, ਖਜੂਰ।
ਲਾਂ: ਖੇਡ, ਸੇਬ, ਨੇੜੇ।
ਦੁਲਾਵਾਂ: ਮੈਲ, ਵੈਰ, ਬੈਠਕ।
ਹੋੜਾ: ਮੋਰ, ਚੋਰ, ਹੋਰ।
ਕਨੌੜਾ: ਦੌੜ, ਚੌਲ਼, ਧੌਣ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top